ਵਿਸ਼ਾਖਾਪਟਨਮ ਦੀ ਬੰਦਰਗਾਹ ‘ਚ ਅਚਾਨਕ ਵਾਪਰੀ ਇਹ ਘਟਨਾ…ਚਾਰੇ ਪਾਸੇ ਪੈ ਗਈਆਂ ਭਾਜੜਾਂ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਇੱਕ ਬੰਦਰਗਾਹ ਵਿੱਚ ਐਤਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਹ ਅੱਗ ਕਿੰਨੀ ਜਾਨਲੇਵਾ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਣੀ ‘ਚ ਖੜ੍ਹੀਆਂ 40 ਕਿਸ਼ਤੀਆਂ ਅੱਗ ‘ਚ ਪੂਰੀ ਤਰ੍ਹਾਂ ਸੜ ਗਈਆਂ। ਅੱਗ ਬੁਝਾਉਣ ਲਈ ਕਈ ਫਾਇਰ ਟੈਂਡਰ ਲਗਾਉਣੇ ਪਏ। ਫਿਲਹਾਲ ਪੁਲਿਸ ਨੇ ਇਸ ਮਾਮਲੇ