ਸ਼ਰਧਾਲੂਆਂ ਨੂੰ ਲਿਜਾ ਰਹੀ ਰੇਲਗੱਡੀ ਨਾਲ ਵਾਪਰਿਆ ਇਹ ਭਾਣਾ, 8 ਘਰਾਂ ਵਿੱਚ ਵਿਛੇ ਸੱਥਰ
ਤਾਮਿਲਨਾਡੂ ‘ਚ ਇੱਕ ਦਰਦਨਾਕ ਰੇਲ ਹਾਦਸੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ਨੇੜੇ ਸ਼ਰਧਾਲੂਆਂ ਨੂੰ ਲਿਜਾ ਰਹੀ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ 17 ਅਗਸਤ ਨੂੰ ਲਖਨਊ ਤੋਂ 60 ਤੋਂ ਵੱਧ ਸ਼ਰਧਾਲੂ ਰੇਲ ਗੱਡੀ ਰਾਹੀਂ ਸਾਮੀ ਦਰਸ਼ਨ ਲਈ ਦੱਖਣੀ