ਹਿਮਾਚਲ ‘ਚ ਬਿਨਾਂ ਮਨਜ਼ੂਰੀ ਦੇ ਨਹੀਂ ਕੱਟੇ ਜਾਣਗੇ ਦਰੱਖਤ, ਅੰਬ ਸਮੇਤ 6 ਕਿਸਮਾਂ ਦੇ ਰੁੱਖਾਂ ਦੀ ਕਟਾਈ ‘ਤੇ ਪਾਬੰਦੀ
ਹਿਮਾਚਲ ਪ੍ਰਦੇਸ਼ ਤੋਂ ਦੂਜੇ ਰਾਜਾਂ ਵਿੱਚ ਲੱਕੜ ਅਤੇ ਬਾਲਣ ਦੀ ਲੱਕੜ ਦੀ ਚੋਰੀ ਨੂੰ ਰੋਕਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਸੂਬਾ ਸਰਕਾਰ ਨੇ ਅੰਬ ਅਤੇ ਪੰਜ ਹੋਰ ਕਿਸਮਾਂ ਦੇ ਦਰੱਖਤਾਂ ਦੀ ਕਟਾਈ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਜੰਗਲ ਮਾਫੀਆ ਨੂੰ ਨੱਥ ਪਾਉਣ ਲਈ ਇਹ ਕਦਮ ਚੁੱਕਿਆ ਹੈ। ਮੁੱਖ ਮੰਤਰੀ ਠਾਕੁਰ