ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਮਸਜਿਦ ‘ਚ ਦਾਖਲ ਹੋ ਕੇ ਸੇਵਾਮੁਕਤ SSP ਦਾ ਕਰ ਦਿੱਤਾ ਇਹ ਹਾਲ…
ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਪੁੰਛ ਹਮਲੇ ਤੋਂ ਬਾਅਦ ਹੁਣ ਅੱਤਵਾਦੀਆਂ ਨੇ ਬਾਰਾਮੂਲਾ ‘ਚ ਇਕ ਸੇਵਾਮੁਕਤ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਹੈ। ਬਾਰਾਮੂਲਾ ਦੇ ਗੇਂਟਮੁਲਾ ‘ਚ ਅੱਤਵਾਦੀਆਂ ਨੇ ਮਸਜਿਦ ‘ਚ ਦਾਖਲ ਹੋ ਕੇ ਸੇਵਾਮੁਕਤ ਐੱਸਐੱਸਪੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਸੇਵਾਮੁਕਤ ਏਐੱਸਪੀ ਮੁਹੰਮਦ