ਸਿਆਲਦਾਹ ਰਾਜਧਾਨੀ ਟਰੇਨ ‘ਚ ਸਾਬਕਾ ਫ਼ੌਜੀ ਨੇ ਟਿਕਟ ਨਾ ਦਿਖਾਉਣ ਕਾਰਨ ਟੀਟੀਈ ਨਾਲ ਕੀਤਾ ਇਹ ਕਾਰਾ
ਸਿਆਲਦਾਹ ਰਾਜਧਾਨੀ ਟਰੇਨ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅਚਾਨਕ ਟਰੇਨ ‘ਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।ਗੋਲੀ ਚੱਲਣ ਦੀ ਖ਼ਬਰ ਫੈਲਦੇ ਹੀ ਰੇਲਵੇ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਟਰੇਨ ‘ਚ ਸਫਰ ਕਰ ਰਹੇ ਆਰ ਪੀ ਐੱਫ਼ ਦੇ ਜਵਾਨ ਤੁਰੰਤ ਮੌਕੇ ‘ਤੇ ਪਹੁੰਚ ਗਏ। ਟਿਕਟ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ