ਮੋਦੀ ਸਰਕਾਰ ਨੇ ਲਿਆ U-Turn! ਹੁਣ ਫੋਨਾਂ ਵਿੱਚ ਪ੍ਰੀਇੰਸਟਾਲ ਨਹੀਂ ਮਿਲੇਗੀ ‘ਸੰਚਾਰ ਸਾਥੀ’ ਐਪ
- by Preet Kaur
- December 3, 2025
- 0 Comments
ਬਿਊਰੋ ਰਿਪੋਰਟ (3 ਦਸੰਬਰ 2025): ਕੇਂਦਰ ਸਰਕਾਰ ਨੇ ਮੋਬਾਈਲ ਫੋਨਾਂ ’ਤੇ ‘ਸੰਚਾਰ ਸਾਥੀ’ ਐਪ ਦੀ ਪ੍ਰੀ-ਇੰਸਟਾਲੇਸ਼ਨ (ਪਹਿਲਾਂ ਤੋਂ ਡਾਊਨਲੋਡ) ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਟੈਲੀਕਾਮ ਵਿਭਾਗ (Telecom Department) ਨੇ ਦੱਸਿਆ ਕਿ ਸੰਚਾਰ ਸਾਥੀ ਐਪ ਦੀ ਵੱਧ ਰਹੀ ਪ੍ਰਸਿੱਧੀ ਨੂੰ ਦੇਖਦੇ ਹੋਏ, ਸਰਕਾਰ ਨੇ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਲਈ ਇਸ ਨੂੰ ਪਹਿਲਾਂ ਤੋਂ ਇੰਸਟਾਲ
ਭਾਰਤੀ ਟਰੱਕ ਡਰਾਈਵਰ ਵੱਲੋਂ ਅਮਰੀਕਾ ’ਚ ਇਕ ਹੋਰ ਹਾਦਸਾ, ਦੋ ਲੋਕਾਂ ਦੀ ਮੌਕੇ ’ਤੇ ਮੌਤ
- by Gurpreet Singh
- December 3, 2025
- 0 Comments
ਅਮਰੀਕਾ ਦੇ ਓਰੇਗਨ ਸੂਬੇ ਵਿੱਚ 24 ਨਵੰਬਰ ਦੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਅਮਰੀਕੀ ਨਾਗਰਿਕਾਂ ਵਿਲੀਅਮ ਕਾਰਟਰ ਤੇ ਜੈਨੀਫਰ ਲੋਅਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਮੁਲਜ਼ਮ 32 ਸਾਲਾ ਭਾਰਤੀ ਟਰੱਕ ਡਰਾਇਵਰ ਰਾਜਿੰਦਰ ਕੁਮਾਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਰਾਜਿੰਦਰ ਨੇ ਆਪਣਾ ਵੱਡਾ ਟਰਾਲਾ ਹਾਈਵੇਅ ’ਤੇ
MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ’ਤੇ ਪ੍ਰਦਰਸ਼ਨ, ਅੰਮ੍ਰਿਤਸਰ ਵਿੱਚ DC ਦਫ਼ਤਰ ਅੱਗੇ ਧਰਨਾ
- by Preet Kaur
- December 3, 2025
- 0 Comments
ਬਿਊਰੋ ਰਿਪੋਰਟ (ਅੰਮ੍ਰਿਤਸਰ, 3 ਦਸੰਬਰ 2025): ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਦੇ ਵਿਰੋਧ ਵਿੱਚ ਸਮਰਥਕ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸਮਰਥਕਾਂ ਨੇ ਆਪਣੇ ਹੱਥਾਂ ਅਤੇ ਗਲੇ ਵਿੱਚ ਬੇੜੀਆਂ ਪਾਈਆਂ ਹੋਈਆਂ ਹਨ। ਉਹ ਰਣਜੀਤ ਐਵੇਨਿਊ ਤੋਂ ਡਿਪਟੀ ਕਮਿਸ਼ਨਰ (DC) ਦੇ ਦਫ਼ਤਰ ਵੱਲ ਜਾ ਰਹੇ ਹਨ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ
ਦਿੱਲੀ ‘ਚ ਇਸ ਸਾਲ 13,000 ਔਰਤਾਂ ਲਾਪਤਾ, ਮਰਦਾਂ ਦੀ ਗਿਣਤੀ ਵੀ ਹੈਰਾਨ ਕਰ ਦੇਣ ਵਾਲੀ
- by Gurpreet Singh
- December 3, 2025
- 0 Comments
ਦਿੱਲੀ ਪੁਲਿਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ 15 ਨਵੰਬਰ ਤੱਕ ਕੁੱਲ 21,591 ਲੋਕ ਲਾਪਤਾ ਹੋਏ ਹਨ। ਇਨ੍ਹਾਂ ਵਿੱਚ 13,072 ਔਰਤਾਂ ਤੇ ਕੁੜੀਆਂ (ਲਗਭਗ 60.6%) ਅਤੇ 8,519 ਪੁਰਸ਼ ਸ਼ਾਮਲ ਹਨ। ਯਾਨੀ ਲਾਪਤਾ ਹੋਣ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਸਿਰਫ਼ ਇੱਕ ਮਹੀਨੇ ਵਿੱਚ (15 ਅਕਤੂਬਰ ਤੋਂ 15 ਨਵੰਬਰ) ਹੀ 1,909
VIDEO – ਅੱਜ ਦੀਆਂ 7 ਖ਼ਾਸ ਖ਼ਬਰਾਂ l THE KHALAS TV
- by Preet Kaur
- December 2, 2025
- 0 Comments
7 ਵਜੇ ਬੈਂਗਲੁਰੂ ਏਅਰਪੋਰਟ/ਮਾਲਜ਼ ਨੂੰ ਉਡਾਉਣ ਦੀ ਧਮਕੀ
- by Preet Kaur
- December 2, 2025
- 0 Comments
ਬਿਊਰੋ ਰਿਪੋਰਟ (2 ਦਸੰਬਰ, 2025): ਬੈਂਗਲੁਰੂ ਸਿਟੀ ਪੁਲਿਸ ਦੇ ਕਮਿਸ਼ਨਰ ਆਫ ਪੁਲਿਸ ਨੂੰ 30 ਨਵੰਬਰ ਨੂੰ ਉਨ੍ਹਾਂ ਦੇ ਅਧਿਕਾਰਤ ਈਮੇਲ ਐਡਰੈੱਸ ‘ਤੇ ਬੰਬ ਦੀ ਧਮਕੀ ਮਿਲੀ ਹੈ, ਜਿਸ ਵਿੱਚ ਕੇਮਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਅਤੇ ਬੈਂਗਲੁਰੂ ਸ਼ਹਿਰ ਦੇ ਵੱਖ-ਵੱਖ ਮਾਲਜ਼ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ‘ਮੋਹਿਤ ਕੁਮਾਰ’ ਨਾਮ ਦੇ ਇੱਕ ਈਮੇਲ ਤੋਂ
ਮੋਦੀ ਸਰਕਾਰ ਦਾ ਨਵਾਂ ਮਾਸਟਰਸਟ੍ਰੋਕ! PMO ਤੇ ਰਾਜ ਭਵਨ ਦੇ ਬਦਲੇ ਨਾਂ
- by Preet Kaur
- December 2, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 2 ਦਸੰਬਰ 2025): ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਨਾਂ ਬਦਲ ਕੇ ‘ਸੇਵਾ ਤੀਰਥ’ ਕਰ ਦਿੱਤਾ ਹੈ। ਇਸੇ ਤਰ੍ਹਾਂ, ਦੇਸ਼ ਭਰ ਦੇ ਰਾਜ ਭਵਨ ਹੁਣ ‘ਲੋਕ ਭਵਨ’ ਕਹਿਲਾਉਣਗੇ। ਇਸ ਤੋਂ ਇਲਾਵਾ, ਕੇਂਦਰੀ ਸਕੱਤਰੇਤ ਦਾ ਨਾਂ ‘ਕਰਤੱਵ ਭਵਨ’ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ: “ਅਸੀਂ ਸੱਤਾ ਤੋਂ ਸੇਵਾ ਵੱਲ ਵਧ
ਸੰਸਦ ‘ਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਚੁੱਕਿਆ ਮਨੁੱਖੀ ਤਸਕਰੀ ਦਾ ਮੁੱਦਾ
- by Gurpreet Singh
- December 2, 2025
- 0 Comments
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (Rajya Sabha member Satnam Singh Sandhu ) ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸਿਫ਼ਰ ਕਾਲ ਵਿੱਚ ਭਾਰਤੀ ਨੌਜਵਾਨਾਂ ਦੀ ਮਨੁੱਖੀ ਤਸਕਰੀ ਦਾ ਸੰਵੇਦਨਸ਼ੀਲ ਮਸਲਾ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਦੱਸਿਆ ਕਿ ਠਗ ਏਜੰਟ ਤੇ ਵਿਦੇਸ਼ੀ ਕੰਪਨੀਆਂ ਪੰਜਾਬ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ “ਵਧੀਆ ਨੌਕਰੀਆਂ” ਦਾ ਲਾਲਚ ਦੇ
