31 ਮਈ ਨੂੰ ਕੇਰਲ ਪਹੁੰਚ ਜਾਵੇਗਾ ਮਾਨਸੂਨ, IMD ਨੇ ਕੀਤੀ ਭਵਿੱਖਬਾਣੀ
ਦਿੱਲੀ : ਇਸ ਸਾਲ ਮਾਨਸੂਨ ਆਮ ਤਾਰੀਖ ਤੋਂ ਇੱਕ ਦਿਨ ਪਹਿਲਾਂ ਕੇਰਲ ਵਿੱਚ ਆ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ 31 ਮਈ ਨੂੰ ਕੇਰਲ ਪਹੁੰਚ ਜਾਵੇਗਾ। ਹਾਲਾਂਕਿ ਕੇਰਲ ‘ਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ 1 ਜੂਨ ਹੈ। ਮੌਸਮ ਵਿਭਾਗ ਨੇ ਬੁੱਧਵਾਰ ਦੇਰ ਰਾਤ ਇਹ ਅਨੁਮਾਨ ਜਾਰੀ ਕੀਤਾ। ਐਲਾਨੀ ਤਾਰੀਖ ਵਿੱਚ 4 ਦਿਨ ਵੱਧ ਜਾਂ
