ਪੰਜਾਬ ਪੁਲਿਸ ਨੇ ਸ਼ੱਕੀ ਦਹਿਸ਼ਤਗਰਦ ਦਾ ਸਕੈਚ ਕੀਤਾ ਜਾਰੀ ! 3 ਦਿਨ ਤੋਂ ਸਰਹੱਦ ‘ਤੇ ਚੱਲ ਰਿਹਾ ਹੈ ਸਰਚ ਆਪਰੇਸ਼ਨ
ਪਿੰਡ ਦੇ ਇੱਕ ਸ਼ਖਸ਼ ਨੇ ਵੇਖਿਆ ਸੀ ਸ਼ੱਕੀ,ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚੱਲ ਰਿਹਾ ਹੈ
ਪਿੰਡ ਦੇ ਇੱਕ ਸ਼ਖਸ਼ ਨੇ ਵੇਖਿਆ ਸੀ ਸ਼ੱਕੀ,ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚੱਲ ਰਿਹਾ ਹੈ
10 ਦਿਨਾਂ ਦੇ ਅੰਦਰ UGT NTA ਦੇ ਤਿੰਨ ਇਮਤਿਹਾਨ ਰੱਦ ਹੋਏ ਸਨ
ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੇ ਵਿਵਾਦ ਵਾਲੇ ਦਿਨ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਨਾਲ ਹੀ ਕੈਪਸ਼ਨ ਵਿੱਚ ਮੈਸੇਜ ਵੀ ਲਿਖਿਆ ਹੈ। 2 ਦਿਨ ਪਹਿਲਾਂ ਜਿਹੜਾ ਉਸ ਨੇ ਕਦੇ ਵੀ ਗੁਰੂ ਘਰ ਵਿੱਚ ਨਾ ਆਉਣ ਦਾ ਪੋਸਟ ਪਾਇਆ ਸੀ, ਉਸ ‘ਤੇ ਹੁਣ ਅਰਚਨਾ ਦੇ ਤੇਵਰ ਥੋੜੇ ਨਰਮ
ਹਰਿਆਣਾ ਦੀ ਕਿਰਨ ਪਹਿਲ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿੱਚ ਹੋਈ 63ਵੀਂ ਰਾਸ਼ਟਰੀ ਅੰਤਰਰਾਜੀ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ 50.92 ਸਕਿੰਟ ਵਿੱਚ ਪੂਰੀ ਕੀਤੀ ਹੈ। ਕਿਰਨ ਨੇ 50.95 ਦਾ ਕੁਆਲੀਫਾਇੰਗ ਸਮਾਂ ਪੂਰਾ ਕਰਕੇ ਪੈਰਿਸ ਓਲੰਪਿਕ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ। ਕਿਰਨ ਨੇ
ਬਿਉਰੋ ਰਿਪੋਰਟ – ਹਿਮਾਚਲ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਮੰਡੀ ਤੋਂ ਬੀਜੇਪੀ ਦੀ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ ਜੋ ਕਾਫੀ ਪੋਜ਼ੀਟਿਵ ਹੈ। ਉਨ੍ਹਾਂ ਨੇ ਆਪਣੇ ਇੰਸਟਰਾਗਰਾਮ ‘ਤੇ ਇੱਕ ਸਟੋਰੀ ਪੋਸਟ ਕਰਦੇ ਹੋਏ ਲਿਖਿਆ ਹੈ ਲੋਕ ਸੂਬੇ ਵਿੱਚ ਘੁੰਮਣ ਫਿਰਨ ਆਉਣ ਅਤੇ ਮਜ਼ੇ ਨਾਲ ਆਪਣਾ ਸਮਾਂ ਇੱਕ ਦੂਜੇ
ਬਿਉਰੋ ਰਿਪੋਰਟ – ਅਮਰੀਕਾ ਤੋਂ ਚਾਰ ਪੰਜਾਬੀਆਂ ਨੂੰ ਲੈਕੇ ਬਹੁਤ ਹੀ ਦਰਦਨਾਕ ਖ਼ਬਰ ਆਈ ਹੈ। ਹਰਿਆਣਾ ਦੇ 4 ਨੌਜਵਾਨਾਂ ਦੀ ਕੈਲੀਫੋਰਨੀਆ ਦੇ ਸ਼ਹਿਰ ਫਰੀਜਨੋ ਦੀ ਝੀਲ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਚਾਰੋ ਦੋਸਤ ਨਹਾਉਣ ਦੇ ਲ਼ਈ ਅੰਦਰ ਵੜੇ ਸਨ। ਮ੍ਰਿਤਕਾਂ ਵਿੱਚ 2 ਕਰਨਾਲ ਅਤੇ 2 ਕੈਥਲ ਦੇ ਨਾਲ ਸਬੰਧਿਤ ਸਨ। ਮ੍ਰਿਤਕਾਂ ਵਿੱਚ