India Punjab

ਜੇ ਮੈਂ ਕੁੱਝ ਬੋਲ ਦਿੱਤਾ, ਕਿਤੇ ਕੋਈ ਨੁਕਸਾਨ ਨਾ ਹੋਜੇ, ਕਿਸ ਦੇ ਬੋਲ ਹਨ ਇੰਨੇ ਤਿੱਖੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਦੇ ਖਿਲਾਫ ਰਹੇ ਹਨ। ਗਰੇਵਾਲ ਸ਼ੁਰੂ ਤੋਂ ਹੀ ਕਿਸਾਨਾਂ ਪ੍ਰਤੀ ਆਪਣੇ ਵਿਵਾਦਤ ਬੋਲਾਂ ਕਾਰਨ ਚਰਚਾ ਵਿੱਚ ਰਹੇ ਹਨ। ਇੱਕ ਵਾਰ ਫਿਰ ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੈ। ਗਰੇਵਾਲ ਨੇ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਣ ਕਿਸਾਨਾਂ

Read More
India International Punjab

ਮੇਟਾ : ਇਸ ਕਰਕੇ ਫੇਸਬੁੱਕ ਨੇ ਰੱਖਿਆ ਨਵਾਂ ਨਾਂ

‘ਦ ਖ਼ਾਲਸ ਟੀਵੀ ਬਿਊਰੋ:- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੇ ਬ੍ਰੈਂਡਿੰਗ ‘ਚ ਬਦਲਾਅ ਕਰਦਿਆਂ ਕਾਰਪੋਰੇਟ ਨਾਂ ‘ਮੈਟਾ’ ਰੱਖ ਲਿਆ ਹੈ। ਕੰਪਨੀ ਦ ਕਹਿਣਾ ਹੈ ਕਿ ਇਸ ਨਾਲ ਕੰਪਨੀ ਸੋਸ਼ਲ ਮੀਡੀਆ ਦੇ ਨਾਲ-ਨਾਲ ‘ਵਰਚੂਅਲ ਰਿਅਲਿਟੀ’ ਵਰਗੇ ਖੇਤਰਾਂ ਵਿੱਚ ਵੀ ਆਪਣਾ ਦਾਇਰਾ ਵਧਾਇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੰਪਨੀ ਦੇ ਸੋਸ਼ਲ ਮੀਡੀਆ ਪਲੈਟਫਾਰਮ

Read More
India International Punjab

ਇੰਝ ਹੁੰਦੀ ਐ ਬੱਲੇ-ਬੱਲੇ-ਪੱਗਾਂ ਦਾ ਮਾਣ ਵਧਾਉਣ ਲਈ ਸ਼ਾਬਾਸ਼! ਮੁੰਡਿਓ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਕੈਨੇਡਾ ਦੇ ਪਹਾੜੀ ਖੇਤਰ ਰਿੱਝ ਮੀਡੋ ਕੋਲ ਗੋਲਡਨ ਯੀਅਰ ਪ੍ਰੋਵਿਨਸ਼ਲ ਪਾਰਕ ਵਿੱਚ ਘੁੰਮਣ ਗਏ ਦੋ ਸੈਲਾਨੀਆਂ ਨੂੰ ਪੱਗਾਂ ਨਾਲ ਦਰਿਆ ‘ਚੋਂ ਕੱਢਣ ਵਾਲੇ ਦਸਤਾਰਧਾਰੀ ਪੰਜਾਬੀ ਨੌਜਵਾਨਾਂ ਨੂੰ ਕਮਿਊਨਿਟੀ ਲੀਡਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਪੰਜਾਬੀਆਂ ਵੱਲੋਂ ਪੱਗਾਂ ਨਾਲ ਲੋਕਾਂ ਦੀ ਜਾਨ ਬਚਾਉਣ ਦੀਆਂ ਕਹਾਣੀਆਂ ਵਿੱਚ

Read More
India Punjab

ਪੁਲਿਸ ਨੇ ਟਿਕਰੀ ਬਾਰਡਰ ਤੋਂ ਹਟਾਉਣੇ ਸ਼ੁਰੂ ਕੀਤੇ ਬੈਰੀਕੇਡਸ

‘ਦ ਖ਼ਾਲਸ ਟੀਵੀ ਬਿਊਰੋ:-ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਤੋਂ ਬੈਰੀਕੇਡਸ ਹਟਾਣੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਕਿਸਾਨ ਅੰਦੋਲਨ ਦੇ ਆਲੇ ਦੁਆਲੇ ਦਾ ਰਸਤਾ ਸਾਫ ਕਰਨ ਵਿੱਚ ਜੁਟ ਗਈ ਹੈ। ਪਤਾ ਲੱਗਾ ਹੈ ਕਿ ਹਰਿਆਣਾ ਦੇ ਗ੍ਰਹਿ ਸਕੱਤਰ, ਝੱਜਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਨੇ ਦੌਰਾ ਕੀਤਾ ਹੈ। ਪ੍ਰਸ਼ਾਸਨ ਦੇ ਬੁਲਾਰੇ ਦਾ ਕਹਿਣਾ ਹੈ ਕਿ

Read More
India Punjab

ਹਾਈਕੋਰਟ ਨੇ ਰਾਮ ਰਹੀਮ ਨੂੰ ਫਰੀਦਕੋਟ ‘ਚ ਪੇਸ਼ ਕਰਨ ‘ਤੇ ਹੇਠਲੀ ਅਦਾਲਤ ਦੇ ਹੁਕਮਾਂ ‘ਤੇ ਲਾਈ ਰੋਕ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੇਅਦਬੀ ਦੇ ਇੱਕ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦਿਆਂ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਲਈ ਪੇਸ਼ੀ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਦੇ ਫੈਸਲੇ ਬਾਰੇ ਖੁਲਾਸਾ ਕਰਦਿਆਂ ਉਨ੍ਹਾਂ ਦੀ ਵਕੀਲ ਐਡਵੋਕੇਟ ਕਨਿਕਾ ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਫਰੀਦਕੋਟ ਅਦਾਲਤ

Read More
India Punjab

ਸੀ.ਯੂ. ਦੇ ਚਾਂਸਲਰ ਨੇ ਮੰਗੀ ਕਿਸਾਨਾਂ ਤੋਂ ਮੁਆਫੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ। ਚਾਂਸਲਰ ਨੇ ਦੱਸਿਆ ਕਿ ਖੱਟਰ ਨੂੰ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਨਹੀਂ ਬੁਲਾਇਆ ਗਿਆ ਸੀ। ਸਿਰਫ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਉਣਾ ਸੀ। ਯੂਨੀਵਰਸਿਟੀ ਵਿੱਚ ਅੱਜ ਜੋ ਪ੍ਰੋਗਰਾਮ ਸੀ, ਉਹ Defence

Read More
India Punjab

ਕੇਜਰੀਵਾਲ ਦੇ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਕਈ ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਕਿਸਾਨਾਂ ਨਾਲ ਵਾਰਤਾਲਾਪ ਕਰਨ ਤੋਂ ਪਹਿਲਾਂ ਅੱਜ ਸਵੇਰੇ ਟਿਕਰੀ ਬਾਰਡਰ ‘ਤੇ ਇੱਕ ਟਰੱਕ ਦੇ ਦਰੜਨ ਨਾਲ ਤਿੰਨ ਕਿਸਾਨ ਬੀਬੀਆਂ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Read More
India Punjab

ਹੋਰ ਲੈ ਸ਼ਾਹਰੁਖ ਖ਼ਾਨ ਦੇ ਮੁੰਡੇ ਨਾਲ ਸੈਲਫੀਆਂ, ਅਗਲਿਆਂ ਨੇ ਚੱਕ ਲਿਆ

‘ਦ ਖ਼ਾਲਸ ਟੀਵੀ ਬਿਊਰੋ:- ਸ਼ਾਹਰੁਖ ਖਾਨ ਦਾ ਮੁੰਡਾ ਜਿਨ੍ਹਾਂ ਅਧਿਕਾਰੀਆਂ ਨੇ ਫੜ੍ਹਿਆ ਸੀ, ਉਨ੍ਹਾਂ ਲਈ ਉਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਸੀ। ਕਈਆਂ ਨੇ ਬੜੇ ਮਾਣ ਨਾਲ ਦੱਸਿਆ ਹੋਵੇਗਾ ਜਾਂ ਅੱਗੇ ਦੱਸਣਗੇ ਕਿ ਅਸੀਂ ਡਰੱਗਸ ਮਾਮਲੇ ਵਿੱਚ ਸ਼ਾਹਰੁਖ ਖਾਨ ਦਾ ਮੁੰਡਾ ਫੜਿਆ ਸੀ, ਪਰ ਕਈਆਂ ਨੂੰ ਹਾਲੇ ਇਸਦੇ ਵੱਖਰੇ ਭੁਗਤਾਨ ਹੋਣੇ ਹਨ। ਇਸੇ ਮਾਮਲੇ ਵਿੱਚ

Read More
India

ਸ਼ਾਹਰੁਖ ਖਾਨ ਦੇ ਮੁੰਡੇ ਨੂੰ ਮਿਲੀ ਜ਼ਮਾਨਤ

‘ਦ ਖ਼ਾਲਸ ਟੀਵੀ ਬਿਊਰੋ:-ਮੁੰਬਈ ਕਰੂਜ਼ ਡਰੱਗਸ ਮਾਮਲੇ ਵਿਚ ਅਭਿਨੇਤਾ ਸ਼ਾਹਰੁਖ ਖਾਨ ਦੇ ਲੜਕੇ ਆਰਿਅਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਮੰਗਲਵਾਰ ਨੂੰ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ ਤੇ ਲੰਘੇ ਤਿੰਨ ਹਫਤਿਆਂ ਤੋਂ ਆਰਿਅਨ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਆਰਿਅਨ ਦੇ ਨਾਲ ਨਾਲ ਅਰਬਾਜ਼ ਮਰਚੇਂਟ ਤੇ ਮੁਨਮੁਨ

Read More
India Punjab

ਇੱਕ ਚਾਲਾਨ ਬਦਲੇ ਜ਼ਿੰਦਗੀ ਦਾਅ ‘ਤੇ ਲਾ ਗਿਆ ਆਹ ਮੁੰਡਾ

‘ਦ ਖ਼ਾਲਸ ਟੀਵੀ ਬਿਊਰੋ:- ਚਾਲਾਨ ਕਿਸੇ ਦੀ ਜ਼ਿੰਦਗੀ ਖਾ ਸਕਦਾ ਹੈ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਪੁਲਿਸ ਵੱਲੋਂ ਕੱਟਿਆ ਨੌਜਵਾਨ ਦਾ ਚਾਲਾਨ ਇੱਕ ਨੌਜਵਾਨ ਦੀ ਜਿੰਦਗੀ ਲਈ ਮਹਿੰਗਾ ਪੈ ਗਿਆ। ਦੱਸਿਆ ਗਿਆ ਹੈ ਕਿ ਨੌਜਵਾਨ ਦਾ ਘਰ 13 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਗਿਆ ਸੀ ਤੇ ਇਸੇ ਤੋਂ ਪਰੇਸ਼ਾਨ

Read More