ਅੱਜ ਲਗਾਤਾਰ ਚੌਥੇ ਦਿਨ ਸੋਨਾ ਹੋਇਆ ਸਸਤਾ
ਸੋਨੇ ਅਤੇ ਚਾਂਦੀ ਦੇ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 1 ਫਰਵਰੀ 2026 ਨੂੰ ਵਾਅਦਾ ਬਾਜ਼ਾਰ (MCX) ਵਿੱਚ ਚਾਂਦੀ ਲਗਭਗ ₹23,000 (9%) ਡਿੱਗ ਗਈ ਅਤੇ 1 ਕਿਲੋ ਚਾਂਦੀ ਦੀ ਕੀਮਤ ₹2.41 ਲੱਖ ਤੱਕ ਪਹੁੰਚ ਗਈ। ਸੋਨੇ ਵਿੱਚ ਵੀ ₹7,000 (ਲਗਭਗ 6%) ਦੀ ਗਿਰਾਵਟ ਆਈ, ਜਿਸ ਨਾਲ 10 ਗ੍ਰਾਮ ਸੋਨਾ
