India

ਮਈ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, ਗੈਸ ਸਿਲੰਡਰ ਦੀਆਂ ਕੀਮਤਾਂ ਘਟੀਆਂ

ਦਿੱਲੀ : ਮਈ ਮਹੀਨੇ ਦੀ ਸ਼ੁਰੂਆਤ ਚੰਗੀ ਖ਼ਬਰ ਲੈ ਕੇ ਆਈ ਹੈ। ਤੇਲ ਕੰਪਨੀਆਂ ਨੇ ਬੁੱਧਵਾਰ 1 ਮਈ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ। ਮਹਿੰਗਾਈ ਦਰਮਿਆਨ ਜਨਤਾ ਲਈ ਇਹ ਰਾਹਤ ਦੀ ਖਬਰ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਰਾਹਤ ਦਿੱਤੀ ਹੈ। 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ

Read More
India

ਦਿੱਲੀ ਦੇ ਸਕੂਲ ‘ਚ ਬੰਬ ਦੀ ਖਬਰ ਨਾਲ ਭਾਜੜ, ਲੋਕਾਂ ‘ਚ ਮਚੀ ਹਫੜਾ-ਦਫੜੀ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਵਾਰਕਾ ਦੇ ਦਿੱਲੀ ਪਬਲਿਕ ਸਕੂਲ (ਡੀਪੀਐਸ ਦਵਾਰਕਾ) ਵਿੱਚ ਬੰਬ ਹੋਣ ਦੀ ਖ਼ਬਰ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਸਕੂਲ ‘ਚ ਬੰਬ ਹੋਣ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਕੂਲ ਦੀ ਚਾਰਦੀਵਾਰੀ ਨੂੰ ਸੁਰੱਖਿਆ

Read More
India International Punjab

ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਨਵੇਂ ਖੁਲਾਸੇ ‘ਤੇ ਭਾਰਤ ਦਾ ਵੱਡਾ ਬਿਆਨ

ਬੀਤੇ ਦਿਨ ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ (Washington post) ਨੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਇੱਕ ਭਾਰਤੀ ਅਧਿਕਾਰੀ ਵਿਕਰਮ ਯਾਦਵ ਦਾ ਨਾਮ ਲਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਭਾਰਤੀ ਅਧਿਕਾਰੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਜਿਸ ਦਾ ਭਾਰਤ ਵੱਲੋਂ ਅੱਜ ਖੰਡਨ ਕੀਤਾ

Read More
India Lok Sabha Election 2024

ਕਾਂਗਰਸ ਨੇ ਹਰਿਆਣਾ ਤੋਂ ਰਾਜ ਬੱਬਰ ਨੂੰ ਮੈਦਾਨ ‘ਚ ਉਤਾਰਿਆ! ਬੀਜੇਪੀ ਦੇ ਸਭ ਤੋਂ ਤਾਕਤਵਰ ਉਮੀਦਵਾਰ ਨੂੰ ਦੇਣਗੇ ਚੁਣੌਤੀ

ਬਿਉਰੋ ਰਿਪੋਰਟ – ਕਾਂਗਰਸ ਨੇ ਹਰਿਆਣਾ ਦੀ ਗੁਰੂਗਰਾਮ (Gurugram) ਸੀਟ ਜਿੱਤਣ ਦੇ ਲਈ ਵੱਡਾ ਦਾਅ ਖੇਡਿਆ ਹੈ। ਪਾਰਟੀ ਨੇ 3 ਵਾਰ ਦੇ ਐੱਮਪੀ ਅਤੇ ਮਸ਼ਹੂਰ ਫਿਲਮ ਸਟਾਰ ਰਾਜ ਬੱਬਰ (Film star Rajbabar) ਨੂੰ ਮੈਦਾਨ ਵਿੱਚ ਉਤਾਰਿਆ ਹੈ। 2014 ਵਿੱਚ ਕਾਂਗਰਸ ਦੇ ਦਿੱਗਜ ਐੱਮਪੀ ਰਾਓ ਇੰਦਰਜੀਤ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ਉਸ ਤੋਂ ਬਾਅਦ ਲਗਾਤਾਰ

Read More
India Punjab

ਸਿੱਧੂ ਮੂਸੇ ਵਾਲਾ ਕਤਲ ਮਾਮਲੇ ‘ਚ ਯੂਪੀ ਪੁਲਿਸ ਨੇ ਤਿੰਨ ਕੀਤੇ ਕਾਬੂ

ਸਿੱਧੂ ਮੂਸੇ ਵਾਲਾ (Sidhu Moose Wala) ਕਤਲ ਮਾਮਲੇ ਵਿੱਚ ਯੂਪੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਮੂਸੇਵਾਲਾ ਕਤਲ ਮਾਮਲੇ ‘ਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਦੇ ਕਰਿੰਦਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਸ ਤਸਕਰ ਦੀ ਪਛਾਣ ਸ਼ਾਹਬਾਜ਼ ਅੰਸਾਰੀ ਦੇ ਤੌਰ ‘ਤੇ ਹੋਈ ਹੈ,

Read More