ਮਨੂ ਤੀਜੇ ਤਗਮੇ ਤੋਂ ਖੁੰਝੀ, ਤੀਰਅੰਦਾਜ਼ ਦੀਪਿਕਾ ਦਾ ਸ਼ਾਨਦਾਰ ਪ੍ਰਦਰਸ਼ਨ, ਭਜਨ ਕੌਰ ਮੁਕਾਬਲੇ ਤੋਂ ਬਾਹਰ!
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਤੀਜੇ ਤਗਮੇ ਤੋਂ ਖੁੰਝ ਗਈ ਹੈ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਕੁੱਲ 10 ਲੜੀਵਾਰ ਸ਼ਾਟ ਲਾਏ ਜਾਣੇ ਸਨ। ਪਰ ਮਨੂ ਦੇ 3 ਸ਼ਾਟ ਮਿਸ ਹੋਏ ਜਿਸ ਦੀ ਵਜ੍ਹਾ ਕਰਕੇ ਉਹ ਚੌਥੇ ਨੰਬਰ ’ਤੇ ਰਹੀ। ਮਨੂ ਨੇ ਭਾਰਤ
ਹਰਿਆਣਾ ’ਚ ਸਕੂਲ ਵੈਨ ਪਲਟੀ, ਬੱਚੇ ਜ਼ਖਮੀ, ਸਮਰਥਾ ਤੋਂ ਵੱਧ ਬੱਚੇ ਲਿਜਾ ਰਹੀ ਸੀ ਵੈਨ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਦੇ ਜੀਂਦ ਦੇ ਨਰਵਾਣਾ ਇਲਾਕੇ ਦੇ ਸੁੰਦਰਪੁਰਾ ਰੋਡ ’ਤੇ ਅੱਜ ਸਵੇਰੇ ਕਿਡਜ਼ ਮੈਲੋਡੀ ਪ੍ਰਾਈਵੇਟ ਸਕੂਲ ਦੀ ਵੈਨ ਬੇਕਾਬੂ ਹੋ ਕੇ ਪਲਟ ਗਈ। ਵੈਨ ਵਿੱਚ ਬੱਚੇ ਵੀ ਸਨ ਅਤੇ ਜਿਵੇਂ ਹੀ ਇਹ ਪਲਟ ਗਈ ਤਾਂ ਉਨ੍ਹਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਦੌੜ ਕੇ ਵੈਨ ਵਿੱਚ ਫਸੇ ਬੱਚਿਆਂ ਨੂੰ ਬਾਹਰ
ਕਿਸਾਨਾਂ ਨੇ ਸਮਝਦਾਰੀ ਨਾਲ ਰੋਕਿਆ ਵੱਡਾ ਰੇਲ ਹਾਦਸਾ! ਸੈਂਕੜੇ ਲੋਕਾਂ ਦੀ ਜਾਨ ਬਚੀ, ਡਰਾਈਵ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਕੀਤਾ ਇਸ਼ਾਰਾ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ – ਕਿਸਾਨਾਂ (FARMER) ਦਾ ਸਮਝਦਾਰੀ ਨਾਲ ਵੱਡਾ ਟ੍ਰੇਨ ਹਾਦਸਾ (TRAIN ACCIDENT) ਟਲ਼ ਗਿਆ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਐਲਨਾਬਾਅਦ ਖੇਤਰ ਵਿੱਚ ਮੀਂਹ ਦੇ ਕਾਰਨ ਪਿੰਡ ਬੇਹਰਵਾਲਾ ਅਤੇ ਤਲਵਾੜਾ ਖੁਰਦ ਦੇ ਵਿਚਾਲੇ ਰੇਲਵੇ ਅੰਡਰਪਾਸ (UNDER PASS) ਵਿੱਚ ਪਾਣੀ ਭਰ ਗਿਆ ਸੀ। ਇਸ ਅੰਡਰਪਾਸ ਦੇ ਕੋਲ ਰੇਲਵੇ ਟਰੈਕ ਦੇ ਹੇਠਾਂ ਤੋਂ ਮਿੱਟੀ ਖਿਸਕ ਗਈ
CM ਮਾਨ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੂੰ ਕੇਂਦਰ ਨੇ ਦਿੱਤਾ ਵੱਡਾ ਝਟਕਾ ! ‘ਮੋਦੀ ਸਰਕਾਰ ਦਾ ਸਿਆਸੀ ਏਜੰਡਾ’!
- by Khushwant Singh
- August 3, 2024
- 0 Comments
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ
ਪੈਰਿਸ ਓਲੰਪਿਕ ‘ਚ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਕੇਂਦਰ ਨਾਲ ਵਿਵਾਦ: ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਇਜਾਜ਼ਤ
- by Gurpreet Singh
- August 3, 2024
- 0 Comments
ਮੁੱਖ ਮੰਤਰੀ ਭਗਵੰਤ ਮਾਨ ਦਾ ਪੈਰਿਸ ਓਲੰਪਿਕ ਵਿੱਚ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਵਿਵਾਦ ਪੈਦਾ ਹੋ ਗਿਆ ਹੈ। ਕੇਂਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਦਲੀਲ ਦਿੱਤੀ ਕਿ ਮੁੱਖ ਮੰਤਰੀ ਦਫ਼ਤਰ ਤੋਂ ਅਰਜ਼ੀ ਦੇਰੀ ਨਾਲ ਦਿੱਤੀ ਗਈ ਸੀ। ਭਗਵੰਤ ਮਾਨ 3 ਤੋਂ
ਵਾਇਨਾਡ ਜ਼ਮੀਨ ਖਿਸਕਣ ‘ਚ ਟੁਕੜਿਆਂ ‘ਚ ਮਿਲੀਆਂ 134 ਲਾਸ਼ਾਂ: 341 ਦਾ ਪੋਸਟਮਾਰਟਮ, 206 ਦੀ ਪਛਾਣ ਹੋਈ
- by Gurpreet Singh
- August 3, 2024
- 0 Comments
ਕੇਰਲ ਦੇ ਵਾਇਨਾਡ ਵਿੱਚ 29-30 ਜੁਲਾਈ ਦੀ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਹੋਏ ਜ਼ਮੀਨ ਖਿਸਕਣ ਵਿੱਚ ਮਰਨ ਵਾਲਿਆਂ ਦੀ ਗਿਣਤੀ 341 ਹੋ ਗਈ ਹੈ। ਇਨ੍ਹਾਂ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 146 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਸਿਰਫ਼ 134 ਲੋਕਾਂ ਦੀਆਂ ਲਾਸ਼ਾਂ ਦੇ ਟੁਕੜੇ ਹੀ ਬਰਾਮਦ ਹੋਏ ਹਨ। ਫੌਜ ਨੇ
ਸ਼ਟਲਰ ਲਕਸ਼ਯ ਸੇਨ ਓਲੰਪਿਕ ਤਗਮੇ ਤੋਂ ਇੱਕ ਜਿੱਤ ਦੂਰ: ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ
- by Gurpreet Singh
- August 3, 2024
- 0 Comments
ਪੈਰਿਸ ਓਲੰਪਿਕ ਦਾ 7ਵਾਂ ਦਿਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਸ਼ੁੱਕਰਵਾਰ ਨੂੰ ਲਕਸ਼ਯ ਸੇਨ ਬੈਡਮਿੰਟਨ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ‘ਚ ਪਹੁੰਚ ਗਿਆ। ਉਹ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇਸ ਸ਼੍ਰੇਣੀ ਵਿੱਚ ਟਾਪ-4 ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਹਾਕੀ ‘ਚ ਭਾਰਤੀ ਟੀਮ ਨੇ 52 ਸਾਲ ਬਾਅਦ ਓਲੰਪਿਕ ‘ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਭਾਰਤ
