ਪੰਜਾਬ ਕਰੇਗਾ ਕਾਂਗਰਸ ਦਾ ਬੇੜਾ ਪਾਰ? ਅੰਤਿਮ ਗੇੜ੍ਹ ਲਾਈ ਪੂਰੀ ਤਾਕਤ! ਸੁਪ੍ਰੀਮੋ ਨੇ ਮੈਦਾਨ ਫ਼ਤਹਿ ਕਰਨ ਲਈ ਸੰਭਾਲਿਆ ਮੋਰਚਾ
ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਅੰਤਿਮ ਗੇੜ੍ਹ ਵਿੱਚ ਪੰਜਾਬ ਤੋਂ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਹਨ। ਲਗਾਤਾਰ 2 ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਤੋਂ ਹਾਰੀ ਕਾਂਗਰਸ ਪੰਜਾਬ ਤੋਂ ਜਿੱਤੀ ਹੈ, ਇਸੇ ਲਈ ਪਾਰਟੀ ਪੂਰੀ ਵਾਹ ਲਾਉਣ ਵਿੱਚ ਲੱਗੀ ਹੋਈ ਹੈ। ਰਾਹੁਲ ਅਤੇ ਪ੍ਰਿਅੰਕਾ ਤੋਂ ਬਾਅਦ ਹੁਣ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪੰਜਾਬ