ਇਟਲੀ ’ਚ ਛਡਵਾਏ ਗਏ 33 ਭਾਰਤੀ ਗ਼ੁਲਾਮ! 2 ਹੋਰ ਭਾਰਤੀ ਗ੍ਰਿਫ਼ਤਾਰ
ਰੋਮ: ਇਟਲੀ ਵਿੱਚ 33 ਭਾਰਤੀ ਛੁਡਵਾਏ ਗਏ ਹਨ ਜਿਨ੍ਹਾਂ ਕੋਲੋਂ ਗ਼ੁਲਾਮਾਂ ਵਾਂਗੂੰ ਕੰਮ ਕਰਵਾਇਆ ਜਾ ਰਿਹਾ ਸੀ। ਅਮਰੀਕੀ ਮੀਡੀਆ ਸੀਐਨਐਨ ਮੁਤਾਬਕ ਇਨ੍ਹਾਂ ਭਾਰਤੀਆਂ ਕੋਲੋਂ ਇਟਲੀ ਦੇ ਖੇਤਾਂ ਵਿੱਚ ਦਿਨ ਵਿੱਚ 10 ਘੰਟੇ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਅਤੇ ਕਈ ਵਾਰ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਰੋਕ ਲਈਆਂ ਜਾਂਦੀਆਂ
