India Lok Sabha Election 2024

ਕਿੰਨੇ ਕਰੋੜ ਦੀ ਜਾਇਦਾਦ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ?

ਪ੍ਰਧਾਨ ਮੰਤਰੀ ਮੋਦੀ ਨੇ 14 ਮਈ ਨੂੰ ਆਪਣੀ ਸੰਸਦੀ ਸੀਟ ਵਾਰਾਣਸੀ ਤੋਂ ਆਪਣੀ ਚੋਣ ਨਾਮਜ਼ਦਗੀ ਦਾਖਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਜਾਇਦਾਦ 3 ਕਰੋੜ ਰੁਪਏ ਤੋਂ ਵੱਧ ਹੈ। ਇਸ ਵਿੱਚੋਂ ਜ਼ਿਆਦਾਤਰ ਰਕਮ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਹੈ। ਹਲਫਨਾਮੇ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕੋਲ 3 ਕਰੋੜ 2

Read More
India

ਲਿਫ਼ਟ ਦੀ ਟੁੱਟੀ ਰੱਸੀ, 100 ਮੀਟਰ ਹੇਠਾਂ 14 ਜਣੇ ਕੋਲਾ ਖਾਨ ਵਿੱਚ ਫਸੇ

ਰਾਜਸਥਾਨ ਦੇ ਖੇਤੜੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹਿੰਦੁਸਤਾਨ ਕਾਪਰ ਲਿਮਟਿਡ ਦੀ ਖਾਨ ਵਿੱਚ ਲਿਫਟ ਦੀ ਚੇਨ ਟੁੱਟਣ ਕਾਰਨ 15 ਅਧਿਕਾਰੀ ਘੰਟਿਆਂ ਤੱਕ ਖਾਣ ਵਿੱਚ ਫਸੇ ਰਹੇ। ਉਨ੍ਹਾਂ ਨੂੰ ਬਚਾਉਣ ਲਈ ਘੰਟਿਆਂਬੱਧੀ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਸਥਿਤੀ ਨੂੰ ਦੇਖਦੇ ਹੋਏ ਤਾਂਬੇ ਦੀ ਖਾਨ

Read More
India

ਸੌਦਾ ਸਾਧ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ! ਹਾਈਕੋਰਟ ਦੇ ਫੈਸਲਾ ਖ਼ਿਲਾਫ਼ ਮਾਨ ਸਰਕਾਰ ਨੇ ਦਿੱਤੀ ਸੀ ਚੁਣੌਤੀ !

ਬਿਉਰੋ ਰਿਪੋਰਟ – ਸੌਦਾ ਸਾਧ (Ram Rahim) ਨੂੰ ਸੁਪਰੀਮ ਕੋਰਟ (Supream court) ਤੋਂ ਵੱਡੀ ਰਾਹਤ ਮਿਲੀ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਹਾਈਕੋਰਟ ਦੇ ਉਸ ਹੁਕਮ ਵਿੱਚ ਦਖਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਜਿਸ ਵਿੱਚ ਰਾਮ ਰਹੀਮ ਖ਼ਿਲਾਫ਼ ਅਕਤੂਬਰ 2023 ਵਿੱਚ ਦਰਜ ਅਪਰਾਧਿਕ FIR ਨੂੰ ਰੱਦ ਕਰ ਦਿੱਤਾ ਗਿਆ ਸੀ। ਪੰਜਾਬ

Read More
India Lok Sabha Election 2024

ਕਰੇੜਪਤੀ ਹਨ PM ਮੋਦੀ! ਘਰ ਤੇ ਕਾਰ ਬਾਰੇ ਵੀ ਵੱਡੀ ਜਾਣਕਾਰੀ ਆਈ ਸਾਹਮਣੇ ! 2 ਸੂਬਿਆਂ ਵਿੱਚ ਪੜ੍ਹਾਈ ਕੀਤੀ ਪੂਰੀ

ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਵਾਰਾਣਸੀ ਤੋਂ ਤੀਜੀ ਨਾਲ ਨਾਮਜ਼ਦਗੀ ਭਰੀ ਹੈ। ਇਸ ਦੌਰਾਨ ਪੀਐੱਮ ਮੋਦੀ ਦੇ ਕਰੋੜਪਤੀ ਹੋਣ ਬਾਰੇ ਵੀ ਪਤਾ ਚੱਲਿਆ ਹੈ। ਉਨ੍ਹਾਂ ਦੀ SBI ਵਿੱਚ 2 ਕਰੋੜ 85 ਲੱਖ 60 ਹਜ਼ਾਰ 338 ਰੁਪਏ ਦੀ FD ਹੈ। ਪ੍ਰਧਾਨ ਮੰਤਰੀ ਨੇ ਆਪਣੇ ਹਲਫਨਾਮੇ ਵਿੱਚ 5 ਸਾਲ ਦੀ ਆਮਦਨ

Read More
India

ਕੇਜਰੀਵਾਲ ਵਾਲੀ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਸਾਬਕਾ ਉੱਪ CM ਸਿਸੋਦੀਆ ਹੁਣ ਵੀ ਉਸੇ ਜੇਲ੍ਹ ਵਿੱਚ

ਬੀਤੇ ਕੁਝ ਸਮੇਂ ਪਹਿਲਾਂ ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈ-ਮੇਲ ਰਾਹੀਂ ਦਿੱਤੀ ਗਈ ਹੈ, ਜਿਸ ਦੀ ਜਾਣਕਾਰੀ ਤਿਹਾੜ ਪ੍ਰਸ਼ਾਸਨ ਨੇ ਦਿੱਲੀ ਪੁਲਿਸ ਨੂੰ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਡੌਗ

Read More
India Punjab Technology

ਤੁਹਾਡੇ ਮੂੰਹ ਦੀ ਹਰ ਹਰਕਤ ਨੂੰ ਪਛਾਣ ਸਕੇਗਾ ChatGPT! ਸੋਣ ਤੋਂ ਪਹਿਲਾਂ ਕਹਾਣੀ ਵੀ ਸੁਣਾਏਗਾ

ਬਿਉਰੋ ਰਿਪੋਰਟ – ਚੈੱਟ ਜੀਪੀਟੀ (ChatGPT) ਨੇ 13 ਮਈ ਨੂੰ ਆਪਣੇ ਪਹਿਲੇ ਵਰਚੂਅਲ ਇਵੈਂਟ ਵਿੱਚ ਕਈ ਨਵੀਆਂ ਅਪਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ChatGPT 4 ਦਾ ਨਵਾਂ ਅਤੇ ਜ਼ਿਆਦਾ ਤਾਕਤਵਰ ਵਰਜਨ GPT-4o ਵੀ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਵਰਜਨ ਸਾਡੇ ਨਾਲ ਗੱਲ ਕਰਨ ਦੇ ਤਰੀਕੇ ਨੂੰ ਪੂਰੀ

Read More