ਵਿਨੇਸ਼ ਦੇ ਕੋਚ ਦਾ ਵੱਡਾ ਖ਼ੁਲਾਸਾ! ‘ਮੈਨੂੰ ਲੱਗਿਆ ਸੀ ਕਿ ਵਿਨੇਸ਼ ਮਰ ਜਾਵੇਗੀ!’
- by Preet Kaur
- August 16, 2024
- 0 Comments
ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (VINESH PHOGAT) ਦੇ ਵਿਦੇਸ਼ੀ ਕੋਚ ਵਾਲਰ ਅਕੋਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਾਈਨਲ ਦੇ ਲਈ ਵਜ਼ਨ ਘਟਾਉਣ ਦੇ ਪ੍ਰੋਸੈਸ ਦੌਰਾਨ ਇੱਕ ਸਮੇਂ ਮੈਨੂੰ ਅਜਿਹਾ ਲੱਗਿਆ ਸੀ ਕਿ ਵਿਨੇਸ਼ ਮਰ ਗਈ ਹੈ। ਹੰਗਰੀ ਦੇ ਕੋਚ ਨੇ ਫੇਸਬੁੱਕ ’ਤੇ ਲਿਖਿਆ “ਵਿਨੇਸ਼ ਨੇ ਵਜ਼ਨ ਘਟਾਉਣ ਦੇ ਲਈ ਪੂਰਾ ਦਮ ਲਾ
ਹੁਸ਼ਿਆਰਪੁਰ ’ਚ ਹਿਮਾਚਲ ਦੇ ਕਾਂਗਰਸੀ ਵਿਧਾਇਕ ਹਮਲਾ! ਦੋ ਮੋਟਰਸਾਈਕਲ ਸਵਾਰਾਂ ਨੇ ਕਾਰ ’ਤੇ ਮਾਰੀ ਰਾਡ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੀ ਕੁਟਲੇਹਾਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਵਿਵੇਕ ਸ਼ਰਮਾ ’ਤੇ ਵੀਰਵਾਰ ਨੂੰ ਹੁਸ਼ਿਆਰਪੁਰ ’ਚ ਦੋ ਬਾਈਕ ਸਵਾਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਜਲੰਧਰ ਤੋਂ ਆਪਣੀ ਕਾਰ ’ਚ ਵਾਪਸ ਆ ਰਹੇ ਸਨ। ਵਿਵੇਕ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਉਸ ਦੀ ਕਾਰ ’ਤੇ ਰਾਡ ਨਾਲ ਹਮਲਾ ਕਰ
ਉਦੈਪੁਰ ’ਚ ਭੜਕੀ ਹਿੰਸਾ! ਗੱਡੀਆਂ ਨੂੰ ਲਗਾਈ ਅੱਗ, ਧਾਰਾ 144 ਲਾਗੂ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਦੋ ਵਿਦਿਆਰਥੀਆਂ ਵਿਚਾਲੇ ਚਾਕੂ ਦੀ ਘਟਨਾ ਤੋਂ ਬਾਅਦ ਹਿੰਸਾ ਭੜਕ ਗਈ। ਇਸ ਘਟਨਾ ’ਚ ਇਕ ਵਿਦਿਆਰਥੀ ਜ਼ਖਮੀ ਹੋ ਗਿਆ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਹਨ। ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਕਈ ਥਾਵਾਂ ’ਤੇ ਭੰਨਤੋੜ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੁਲਜ਼ਮ ਦੇ
ਡਾਕਟਰਾਂ ਦੀ ਸੁਰੱਖਿਆ ਸਬੰਧੀ ਕੇਂਦਰ ਦੇ ਨਵੇਂ ਨਿਰਦੇਸ਼ ਜਾਰੀ! 6 ਘੰਟਿਆਂ ਅੰਦਰ ਹੋਏਗਾ ਪਰਚਾ, ਹਸਪਤਾਲ ਦਾ ਮੁਖੀ ਹੋਏਗਾ ਜ਼ਿੰਮੇਦਾਰ
- by Preet Kaur
- August 16, 2024
- 0 Comments
ਨਵੀਂ ਦਿੱਲੀ: ਕੋਲਕਾਤਾ ਦੇ ਡਾਕਟਰ ਜਬਰਜਨਾਹ ਤੇ ਕਤਲ ਦੇ ਮਾਮਲੇ ਨੂੰ ਲੈ ਕੇ ਡਾਕਟਰ ਕਾਫੀ ਨਾਰਾਜ਼ ਹਨ। ਦੇਸ਼ ਭਰ ਵਿੱਚ ਡਾਕਟਰਾਂ ਅਤੇ ਨਰਸਾਂ ਨੇ ਹੜਤਾਲ ਕਰ ਦਿੱਤੀ ਹੈ, ਜਿਸ ਕਾਰਨ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਭਲਕੇ ਵੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲੀ ਡਾਕਟਰਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਸਾਰੇ
70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ! ‘ਬਾਗੀ ਦੀ ਧੀ’ ਬੈਸਟ ਪੰਜਾਬੀ ਫ਼ਿਲਮ, ‘ਗੁਲਮੋਹਰ’ ਬਣੀ ਸਰਵੋਤਮ ਹਿੰਦੀ ਫਿਲਮ, ਰਿਸ਼ਭ ਸ਼ੈਟੀ ‘ਕੰਤਾਰਾ’ ਲਈ ਸਰਵੋਤਮ ਅਦਾਕਾਰ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਅੱਜ ਸ਼ੁੱਕਰਵਾਰ ਨੂੰ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ‘ਬਾਗੀ ਦੀ ਧੀ’ ਨੂੰ ਬੈਸਟ ਪੰਜਾਬੀ ਫੀਚਰ ਫ਼ਿਲਮ ਦਾ ਖ਼ਿਤਾਬ ਦਿੱਤਾ ਗਿਆ ਹੈ। ਮਨੋਜ ਬਾਜਪਾਈ ਅਤੇ ਸ਼ਰਮੀਲਾ ਟੈਗੋਰ ਦੀ ਫਿਲਮ ‘ਗੁਲਮੋਹਰ’ ਨੂੰ ਸਰਵੋਤਮ ਹਿੰਦੀ ਫਿਲਮ ਚੁਣਿਆ ਗਿਆ ਹੈ। ਸਾਊਥ ਦੀ ਫ਼ਿਲਮਮ ਕਾਂਤਾਰਾ ਨੇ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਫਿਲਮ ਦੇ ਪੁਰਸਕਾਰ
ਮੁਹਾਲੀ ’ਚ ਸ਼ਿਮਲਾ ਦੀ ਲੜਕੀ ਨਾਲ ਜਬਰਜਨਾਹ!
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਜ਼ੀਰਕਪੁਰ ਵਿੱਚ ਜਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਸ਼ਿਮਲਾ ਪੁਲਿਸ ਨੇ ਬਾਲੂਗੰਜ ਪੁਲਿਸ ਸਟੇਸ਼ਨ ਵਿੱਚ ਜ਼ੀਰੋ ਐਫਆਈਆਰ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾ ਪੁਲਿਸ ਨੇ ਜ਼ੀਰੋ ਐਫਆਈਆਰ ਤਹਿਤ ਰਿਪੋਰਟ ਦਰਜ ਕਰਕੇ ਕੇਸ ਨੂੰ ਜ਼ੀਰਕਪੁਰ
ਜੰਮੂ ਕਸ਼ਮਰੀ ਤੇ ਹਰਿਆਣਾ ‘ਚ ਚੋਣਾਂ ਦਾ ਐਲਾਨ
- by Gurpreet Singh
- August 16, 2024
- 0 Comments
ਦਿੱਲੀ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ ‘ਚ 3 ਪੜਾਵਾਂ ‘ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਹਰਿਆਣਾ ‘ਚ 1 ਅਕਤੂਬਰ ਨੂੰ ਵਿਧਾਨ ਸਭਾ ਦੀਆਂ 90 ਸੀਟਾਂ ‘ਤੇ ਇੱਕ ਪੜਾਅ ‘ਚ ਵੋਟਿੰਗ ਹੋਵੇਗੀ। ਦੋਵਾਂ
