ਅੱਜ ਦੀਆਂ 6 ਵੱਡੀਆਂ ਖ਼ਬਰਾਂ
- by Khushwant Singh
- July 25, 2024
- 0 Comments
ਸੁਖਬੀਰ ਸਿੰਘ ਬਾਦਲ ਦੇ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ
ਤੀਜੇ ਦਿਨ ਬੁਰੀ ਤਰ੍ਹਾਂ ਡਿੱਗਿਆ ਸੋਨਾ ਚਾਂਦੀ ! ਖਰੀਦਣ ਦਾ ਚੰਗਾ ਮੌਕਾ,ਫਿਰ ਤੇਜ਼ੀ ਨਾਲ ਵਧੇਗਾ !
- by Khushwant Singh
- July 25, 2024
- 0 Comments
ਬਿਉਰੋ ਰਿਪੋਰਟ – ਬਜਟ ਵਿੱਚ ਸੋਨਾ ਅਤੇ ਚਾਂਦੀ (GOLD AND SILVER) ‘ਤੇ ਐਕਸਾਇਜ਼ ਡਿਊਟੀ (EXCISE DUTY) ਘੱਟ ਹੋਣ ਦਾ ਅਸਰ ਤੀਜੇ ਦਿਨ ਵੀ ਵਿਖਾਈ ਦਿੱਤਾ । 3 ਦਿਨਾਂ ਵਿੱਚ ਸੋਨਾ 5 ਹਜ਼ਾਰ ਰੁਪਏ ਅਤੇ ਚਾਂਦੀ 6,400 ਰੁਪਏ ਘੱਟ ਹੋਈ ਹੈ । 25 ਜੁਲਾਈ ਵੀਰਵਾਰ ਨੂੰ ਸੋਨਾ 974 ਰੁਪਏ ਸਸਤਾ ਹੋਇਆ ਅਤੇ ਡਿੱਗ ਕੇ 68,177 ਪਹੁੰਚ
ਰਾਘਵ ਚੱਡਾ ਨੇ ਟੈਕਸ ਦੇ ਮੁੱਦੇ ‘ਤੇ ਘੇਰੀ ਕੇਂਦਰ ਸਰਕਾਰ, ਇੰਗਲੈਂਡ ਤੇ ਸੋਮਾਲੀਆ ਦਾ ਕੀਤਾ ਜ਼ਿਕਰ
- by Manpreet Singh
- July 25, 2024
- 0 Comments
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਦਨ ਵਿੱਚ ਵੱਧ ਟੈਕਸਾਂ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਇੰਗਲੈਂਡ ਵਾਂਗ ਟੈਕਸ ਦੇ ਕੇ ਸਾਨੂੰ ਸੋਮਾਲੀਆ ਵਰਗੀਆਂ ਸੇਵਾਵਾਂ ਮਿਲਦੀਆਂ ਹਨ। ਹਾਲਾਂਕਿ ਇਸ ਦੌਰਾਨ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੇ ਵੀ ਹੰਗਾਮਾ ਕੀਤਾ, ਜਦੋਂ ਕਿ ਰਾਘਵ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਇੰਨਾ
ਪੈਰਿਸ ਓਲੰਪਿਕ ਤੋਂ ਤੀਰ ਅੰਦਾਜ਼ੀ ਤੋਂ ਭਾਰਤ ਲਈ ਪਹਿਲੀ ਸ਼ਾਨਦਾਰ ਖ਼ਬਰ! ਪੰਜਾਬ ਦੀ ਖਿਡਾਰਨ ਦਾ ਅਹਿਮ ਯੋਗਦਾਨ
- by Preet Kaur
- July 25, 2024
- 0 Comments
ਬਿਉਰੋ ਰਿਪੋਰਟ – ਪੈਰਿਸ ਓਲੰਪਿਕ ਤੋਂ ਭਾਰਤੀ ਤੀਰ ਅੰਦਾਜ਼ੀ ਦੀ ਮਹਿਲਾ ਟੀਮ ਨੂੰ ਲੈਕੇ ਚੰਗੀ ਖ਼ਬਰ ਸਾਹਮਣੇ ਆਈ ਹੈ, ਖਾਸ ਕਰਕੇ ਪੰਜਾਬ ਲਈ ਮਾਣ ਦੀ ਖ਼ਬਰ ਹੈ। ਰੈਕਿੰਗ ਰਾਊਡ ਦੀ ਸ਼ੁਰੂਆਤ ਵਿੱਚ ਭਾਰਤੀ ਟੀਮ ਚੌਥੇ ਨੰਬਰ ’ਤੇ ਰਹੀ ਅਤੇ 1983 ਪੁਆਇੰਟ ਹਾਸਲ ਕਰਕੇ ਸਿੱਧਾ ਕੁਆਟਰ ਫਾਈਲਨ ਵਿੱਚ ਕੁਆਲੀਫਾਈ ਕਰ ਲਿਆ ਹੈ। ਭਾਰਤੀ ਤੀਰ ਅੰਦਾਜ਼ੀ ਦੀ
CM ਭਗਵੰਤ ਮਾਨ ਨੇ ਕਿਸਨੂੰ ਦਿੱਤੀ ਚੇਤਾਵਨੀ? ‘ਮੇਰੇ ਨਾਲ ਪੰਗਾ ਨਾ ਲਉ’
- by Preet Kaur
- July 25, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਤੋਂ ਜਲੰਧਰ ਵਿੱਚ ਜਨਤਾ ਦਹਬਾਰ ਲਾ ਰਹੇ ਹਨ। ਅੱਜ ਉਨ੍ਹਾਂ ਦੁਆਬੇ ਤੇ ਮਾਝੇ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਅਫ਼ਸਰਾਂ ਤੇ ਪੁਲਿਸ ਅਧਿਆਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦਜ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵੱਲੋਂ ਇਸ ਵਾਰ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ
ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਦੀ ਯਾਤਰਾ ਕਰਨ ਲਈ ਜਾਰੀ ਕੀਤੀ ਐਡਵਾਇਜਰੀ
- by Manpreet Singh
- July 25, 2024
- 0 Comments
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮਣੀਪੁਰ, ਜੰਮੂ-ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਸਮੇਤ ਨਕਸਲੀ ਇਲਾਕਿਆਂ ‘ਚ ਨਾ ਜਾਣ ਦੀ ਹਦਾਇਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਭਾਰਤ ਦੇ ਕੁਝ ਖੇਤਰ ਵਧੇਰੇ ਜੋਖਮ ਵਾਲੇ ਹਨ। ਅਪਰਾਧ ਅਤੇ ਅੱਤਵਾਦ ਕਾਰਨ ਇਨ੍ਹਾਂ ਇਲਾਕਿਆਂ ਤੋਂ ਸਾਵਧਾਨੀ ਵਰਤਣੀ ਚਾਹੀਦੀ ਹੈ। ਅਮਰੀਕਾ ਨੇ ਭਾਰਤ ਨੂੰ ਲੈਵਲ 2
