ਅਰਸ਼ਦੀਪ ਸਿੰਘ ਨੂੰ ਸਲੈਕਟਰ ਦੇਣਗੇ ਤੀਜੀ ਵੱਡੀ ਖੁਸ਼ਖਬਰੀ! T-20 ਵਰਲਡ ਕੱਪ ‘ਚ ਦਿਲ ਜਿੱਤਣ ਦਾ ਮਿਲੇਗਾ ਵੱਡਾ ਇਨਾਮ
ਬਿਉਰੋ ਰਿਪੋਰਟ – T-20 ਵਰਲਡ ਕੱਪ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਟੀਮ ਇੰਡੀਆ ਦੇ ਹੀਰੋ ਅਰਸ਼ਦੀਪ ਸਿੰਘ ‘ਤੇ BCCI ਅਤੇ ਚੋਣਕਰਤਾਵਾਂ ਤੋਂ ਭਰੋਸਾ ਪਹਿਲਾਂ ਡਬਲ ਹੋਇਆ ਤੇ ਹੁਣ ਟ੍ਰਿਪਲ ਹੋ ਸਕਦਾ ਹੈ। ਦਰਅਸਲ 2 ਸਾਲ ਬਾਅਦ ਅਰਸ਼ਦੀਪ ਸਿੰਘ ਨੂੰ ਸ੍ਰੀਲੰਕਾ ਦੌਰੇ ਲਈ T-20 ਦੇ ਨਾਲ ਵਨਡੇ ਟੀਮ ਵਿੱਚ ਵੀ ਚੁਣਿਆ ਗਿਆ ਹੈ। ਹੁਣ
