India Lok Sabha Election 2024 Punjab

‘ਪੰਜਾਬ ‘ਚ ਕਾਗਜ਼ੀ ਸਰਕਾਰ’! ‘ਮੈਂ ’71 ‘ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ‘ਚ ਮਿਲਾ ਲੈਂਦਾ’! ‘ਕਿਸਾਨ ਚੋਣ ਲੜਕੇ ਵੇਖਣ’!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਤੋਂ ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਰੈਲੀ ਕੀਤੀ। ਪ੍ਰਧਾਨ ਮੰਤਰੀ ਕੇਸਰੀ ਪੱਗ ਬੰਨ ਕੇ ਮੰਚ ‘ਤੇ ਪਹੁੰਚੇ ਅਤੇ ਪੰਜਾਬੀ ਬੋਲ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਮੈਂ ਖੁਸ਼ਕਿਸਮਤ ਹਾਂ, ਮੈਨੂੰ ਗੁਰੂ ਤੇਗ ਬਹਾਦਰ ਜੀ ਅਤੇ ਕਾਲੀ ਮਾਤਾ ਦੀ ਚਰਨ ਛੋਹ ਧਰਤੀ ‘ਤੇ ਆਉਣ ਦਾ

Read More
India International

ਅਡਾਨੀ ’ਤੇ ਫਿਰ ਲੱਗੇ ਠੱਗੀ ਦੇ ਇਲਜ਼ਾਮ! 28 ਡਾਲਰ ਦਾ ਕੋਲਾ ਸਰਕਾਰ ਨੂੰ 92 ਡਾਲਰ ’ਚ ਵੇਚਿਆ, ਵਿਦੇਸ਼ੀ ਅਖ਼ਬਾਰ ਦੀ ਰਿਪੋਰਟ

ਫਾਇਨੈਂਸ਼ੀਅਲ ਟਾਈਮਜ਼ ਨੇ ਆਰਗੇਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ ਪ੍ਰੋਜੈਕਟ (OCCRP) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਨਵਰੀ 2014 ਵਿੱਚ, ਅਡਾਨੀ ਗਰੁੱਪ ਨੇ ਇੱਕ ਇੰਡੋਨੇਸ਼ੀਆਈ ਕੰਪਨੀ ਤੋਂ 28 ਡਾਲਰ ਪ੍ਰਤੀ ਟਨ ਦੀ ਕਥਿਤ ਕੀਮਤ ’ਤੇ ‘ਲੋਅ-ਗ੍ਰੇਡ’ ਦਾ ਕੋਲਾ ਖਰੀਦਿਆ ਅਤੇ ਇਹ ਸ਼ਿਪਮੈਂਟ ਤਾਮਿਲਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ (TANGEDCO) ਨੂੰ ਉੱਚ ਗੁਣਵੱਤਾ

Read More
India International

ਨਿੱਝਰ ਤੋਂ ਬਾਅਦ ਕੈਨੇਡਾ ਦੇ ਵੱਡੇ ਸਿੱਖ ਆਗੂ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ! ਪਿਛਲੇ ਸਾਲ ਪਿਤਾ ਦਾ ਹੋਇਆ ਸੀ ਕਤਲ

ਬਿਉਰੋ ਰਿਪੋਰਟ – ਕੈਨੇਡਾ ਦੇ ਵੱਡੇ ਸਿੱਖ ਆਗੂ ਰਹੇ ਰਿਪੁਦਮਨ ਸਿੰਘ ਮਲਿਕ (Ripudaman Singh Malik) ਦੇ ਪੁੱਤਰ ਹਰਦੀਪ ਸਿੰਘ ਮਲਿਕ (Hardeep Singh Malik) ਦੀ ਜਾਨ ਨੂੰ ਖ਼ਤਰਾ ਹੈ। ਰਾਇਲ ਕੈਨੇਡੀਅਨ ਮਾਊਂਟ ਪੁਲਿਸ (RCMP) ਨੇ ਹਰਦੀਪ ਸਿੰਘ ਨੂੰ ਅਲਰਟ ਜਾਰੀ ਕੀਤਾ ਹੈ। ਪਿਛਲੇ ਸਾਲ ਹੀ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ

Read More
India International

ਪੰਨੂ ਦੇ ਕਤਲ ਦੀ ਸਾਜਿਸ਼ ’ਚ ਅਮਰੀਕਾ ਦੇ ਹੱਥ ਵੱਡੀ ਕਾਮਯਾਬੀ! ਕੀ ਹੋਵੇਗਾ ਹੁਣ ਭਾਰਤ ਅਗਲਾ ਦਾਅ?

ਬਿਉਰੋ ਰਿਪੋਰਟ – SFJ ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੇ ਕਤਲ ਦੀ ਨਾਕਾਮ ਸਾਜਿਸ਼ ਵਿੱਚ ਸ਼ਾਮਲ ਗ੍ਰਿਫ਼ਤਾਰ ਨਿਖਿਲ ਗੁਪਤਾ (Nikhil Gupta) ਨੂੰ ਲੈ ਕੇ ਚੈੱਕ ਰੀਪਬਲਿਕ ਦੀ ਸਭ ਤੋਂ ਵੱਡੀ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਅਮਰੀਕਾ ਵੱਲੋ ਨਿਖਿਲ ਗੁਪਤਾ ਦੀ ਸਪੁਰਦਗੀ (Nikhil Gupta’s extradition) ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ।

Read More
India

ਸਵਾਤੀ ਮਾਲੀਵਾਲ ਮਾਮਲੇ ‘ਤੇ ਪਹਿਲੀ ਵਾਰ ਬੋਲੇ ​​ਕੇਜਰੀਵਾਲ, ਕਿਹਾ- ਘਟਨਾ ਮੇਰੇ ਸਾਹਮਣੇ ਨਹੀਂ ਵਾਪਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਸਵਾਤੀ ਮਾਲੀਵਾਲ ਅਤੇ ਉਨ੍ਹਾਂ ਦੇ ਪੀਏ ਰਿਸ਼ਵ ਕੁਮਾਰ ਵਿਚਕਾਰ ਕਥਿਤ ਕੁੱਟਮਾਰ ਨੂੰ ਲੈ ਕੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਸ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਹ ਘਟਨਾ ਮੇਰੇ ਸਾਹਮਣੇ ਨਹੀਂ ਵਾਪਰੀ। ਮਾਮਲੇ ਦੇ ਦੋ ਪੱਖ ਹਨ। ਪੁਲਿਸ ਨੂੰ ਇਸ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ

Read More
India International

ਬੰਗਲਾਦੇਸ਼-ਥਾਈਲੈਂਡ ‘ਚ ਹੀਟਵੇਵ ਕਾਰਨ 30 ਦੀ ਮੌਤ, ਭਾਰਤ ਸਮੇਤ 7 ਦੇਸ਼ਾਂ ਦਾ ਤਾਪਮਾਨ 45 ਡਿਗਰੀ ਤੋਂ ਪਾਰ

ਦੁਨੀਆ ਦੇ ਕਈ ਦੇਸ਼ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦੀ ਲਪੇਟ ‘ਚ ਹਨ। ਭਾਰਤ, ਬੰਗਲਾਦੇਸ਼, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਮਾਲੀ ਅਤੇ ਲੀਬੀਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਮਰੀਕਾ ਦੇ ਨੈਸ਼ਨਲ ਓਸ਼ੀਅਨ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ ਕਈ ਦੇਸ਼ਾਂ ‘ਚ ਰਾਤ ਨੂੰ ਵੀ ਹੀਟਵੇਵ ਚੱਲ ਰਹੀ ਹੈ। ਮਈ ਵਿੱਚ ਔਸਤ ਰਾਤ

Read More
India

ਰਾਜਸਥਾਨ ‘ਚ 50 ਡਿਗਰੀ ਨੂੰ ਪਾਰ ਕਰ ਸਕਦਾ ਤਾਪਮਾਨ, ਅਗਲੇ 7 ਦਿਨਾਂ ਤੱਕ ਰਹੇਗਾ ਇਹੋ ਹਾਲ

ਰਾਜਸਥਾਨ ‘ਚ ਪਿਛਲੇ 7 ਦਿਨਾਂ ਤੋਂ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 44 ਤੋਂ 48 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਕੜਾਕੇ ਦੀ ਗਰਮੀ ਦਾ ਇਹ ਦੌਰ ਇੱਥੇ ਹੀ ਰੁਕਣ ਵਾਲਾ ਨਹੀਂ ਹੈ। ਆਉਣ ਵਾਲੇ ਦਿਨਾਂ ‘ਚ ਪਾਰਾ 2 ਤੋਂ 3 ਡਿਗਰੀ ਤੱਕ ਹੋਰ ਵਧ ਸਕਦਾ ਹੈ। ਜੇਕਰ

Read More