ਕੇਰਲ ਦੇ ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕ ਫਸੇ, 5 ਮੌਤਾਂ
ਕੇਰਲਾ : ਮੰਗਲਵਾਰ ਤੜਕੇ ਕੇਰਲ ਦੇ ਵਾਇਨਾਡ ਜ਼ਿਲੇ ‘ਚ ਮੇਪੜੀ ਦੇ ਨੇੜੇ ਕਈ ਪਹਾੜੀ ਇਲਾਕਿਆਂ ‘ਚ ਭਾਰੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਡਕਾਈ ਅਤੇ ਚੂਰਲਮਾਲਾ ‘ਚ ਦੋ ਵੱਡੇ ਢਿੱਗਾਂ ਡਿੱਗੀਆਂ ਹਨ। ਚੂਰਲਮਾਲਾ ਸ਼ਹਿਰ ਵਿੱਚ ਸੈਂਕੜੇ ਘਰ, ਵਾਹਨ ਅਤੇ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ। ਇਸ ‘ਚ 5 ਲੋਕਾਂ ਦੀ ਮੌਤ ਹੋ
