India Lifestyle Technology

6 ਲੱਖ ਦੀ SUV, 80 ਹਜ਼ਾਰ ਦਾ ਡਿਸਕਾਊਂਟ, ਜਾਣੋ ਵੇਰਵੇ

ਦਿੱਲੀ : ਭਾਰਤੀ ਕਾਰ ਗਾਹਕਾਂ ਵਿੱਚ SUV ਦੀ ਭਾਰੀ ਮੰਗ ਦੇਖੀ ਜਾ ਰਹੀ ਹੈ। SUV ਦੇ ਕ੍ਰੇਜ਼ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2024 ਦੇ ਪਹਿਲੇ ਛੇ ਮਹੀਨਿਆਂ ‘ਚ 52% ਵਿਕੀਆਂ ਗੱਡੀਆਂ SUV ਸ਼੍ਰੇਣੀ ਦੀਆਂ ਸਨ। ਜੇਕਰ ਤੁਸੀਂ ਵੀ ਆਉਣ ਵਾਲੇ ਕੁਝ ਦਿਨਾਂ ‘ਚ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ

Read More
India Punjab

ਪੰਜਾਬ ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਬੱਚੇ ਹੋਏ ਬੇਹੋਸ਼ ! ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ !

ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਪਾਣੀ ਦਾ ਇੰਤਜ਼ਾਮ ਨਹੀਂ ਸੀ ਜਿਸ ਦੀ ਵਜ੍ਹਾ ਕਰਕੇ ਬੱਚੇ ਬੇਹੋਸ਼ ਹੋਏ

Read More
India

ਪ੍ਰਧਾਨ ਮੰਤਰੀ ਮੋਦੀ ਨੇ 11ਵੀਂ ਵਾਰ ਲਾਲ ਕਿਲੇ ‘ਤੇ ਲਹਿਰਾਇਆ ਤਿਰੰਗਾ

ਦਿੱਲੀ  : ਦੇਸ਼ ਅੱਜ 15 ਅਗਸਤ ਨੂੰ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ। ਇਸ ਤੋਂ ਪਹਿਲਾਂ ਸਵੇਰੇ ਪੀਐਮ ਮੋਦੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਰਾਜਘਾਟ ਤੋਂ ਲਾਲ ਕਿਲੇ ਪਹੁੰਚ ਗਏ ਹਨ। ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ

Read More
India Punjab

ਰਾਸ਼ਟਰਪਤੀ ਨੇ ਆਜ਼ਾਦੀ ਦਿਹਾੜੇ ਮੌਕੇ 103 ਵੀਰਤਾ ਪੁਰਸਕਾਰਾਂ ਨੂੰ ਦਿੱਤੀ ਮਨਜ਼ੂਰੀ

ਬਿਉਰੋ ਰਿਪੋਰਟ – ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ 78ਵੇਂ ਅਜ਼ਾਦੀ ਦਿਹਾੜੇ ‘ਤੇ ਕੇਂਦਰੀ ਸ਼ਸਤਰ ਪੁਲਿਸ ਬਲਾਂ ਦੇ ਮੁਲਾਜ਼ਮਾਂ ਦੇ ਲਈ 103 ਵੀਰਤਾ ਅਵਾਰਡ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਵਿੱਚ 4 ਕੀਰਤੀ ਚੱਕਰ, 18 ਸ਼ੋਅਰੇ ਚੱਕਰ ਅਤੇ 9 ਮਰਨੋ ਉਪਰਾਂਤ ਪੁਰਸਕਾਰ ਹਨ। ਹਵਾਈ ਫੌਜ ਦੇ 2 ਬਹਾਦੁਰ ਜਵਾਨਾਂ ਨੂੰ ਸ਼ੋਅਰੇ ਚੱਕਰ ਅਤੇ 6 ਜਵਾਨਾਂ ਨੂੰ ਹਵਾਈ ਫੌਜ

Read More
India

ਹਰਿਆਣਾ ਦੇ ਨੌਜਵਾਨ ਨਾਲ ਜਰਮਨੀ ‘ਚ ਵਾਪਰਿਆ ਭਿਆਨਕ ਹਾਦਸਾ

ਹਰਿਆਣਾ (Haryana) ਦੇ ਨੌਜਵਾਨ ਦੀ ਜਰਮਨੀ (Germany) ਵਿੱਚ ਮੌਤ ਹੋਈ ਹੈ। ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਜਰਮਨੀ ਮੂਲ ਦੇ ਬੱਚੇ ਨੂੰ ਡੁੱਬਣ ਤੋਂ ਬਚਾ ਰਿਹਾ ਸੀ। ਇਸ ਦੌੌਰਾਨ ਉਸ ਦੀ ਮੌਤ ਹੋ ਗਈ। ਤਰਨਦੀਪ ਸਿੰਘ ਆਪਣੇ ਦੋਸਤਾਂ ਨਾਲ ਰੀਵਾ ਦੇਲ ਗਾਰਦਾ ਘੰਮਣ ਗਿਆ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਉਹ ਪੰਜ ਦੋਸਤ ਰੀਵਾ ਦੇਲ

Read More
India

ਜੀਂਦ ‘ਚ ਸਕੂਲੀ ਬੱਚਿਆਂ ਦੀ ਵੈਨ ਹੋਈ ਹਾਦਸਾਗ੍ਰਸਤ!

ਹਰਿਆਣਾ (Haryana) ਦੇ ਜੀਂਦ (Jind) ਵਿੱਚ ਸਕੂਲੀ ਬੱਚਿਆਂ ਦੀ ਵੈਨ ਦੀ ਟਰੱਕ ਨਾਲ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਮਹਿਲਾ ਅਧਿਆਪਕ ਦੇ ਨਾਲ ਪੰਜ ਬੱਚੇ ਜ਼ਖ਼ਮੀ ਹੋਏ ਹਨ। ਇਹ ਟਰੱਕ ਪੰਜਾਬ ਤੋਂ ਚੰਡੀਗੜ੍ਹ ਜਾ ਰਿਹਾ ਸੀ। ਇਸ ਹਾਦਸਾ ਉਚਾਨਾ ਦੇ ਬੱਸ ਸਟੈਂਡ ਦੇ ਸਾਹਮਣੇ ਵਾਪਰਿਆ ਹੈ। ਇਸ ਵੈਨ ਵਿੱਚ ਸਵਾਮੀ ਗਣੇਸ਼ਾਨੰਦ ਪਬਲਿਕ ਸਕੂਲ ਉਚਾਨਾ ਮੰਡੀ

Read More