ਤੁੰਗਭਦਰਾ ਡੈਮ ਦੇ ਗੇਟ ਦੀ ਚੇਨ ਟੁੱਟੀ, ਤਿੰਨ ਰਾਜਾਂ ਦੇ ਕਿਸਾਨਾਂ ਨੂੰ ਅਲਰਟ ਜਾਰੀ
- by Gurpreet Singh
- August 11, 2024
- 0 Comments
ਤੁੰਗਭਦਰਾ ਡੈਮ ਦੇ ਗੇਟ ਨੰਬਰ 19 ਦੀ ਚੇਨ ਟੁੱਟਣ ਕਾਰਨ ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ਨੀਵਾਰ ਰਾਤ ਤੁੰਗਭਦਰਾ ਡੈਮ ਦੇ ਗੇਟ ਚੇਨ ਟੁੱਟਣ ਕਾਰਨ ਡੈਮ ਤੋਂ 1 ਲੱਖ ਕਿਊਸਿਕ ਪਾਣੀ ਬਾਹਰ ਨਿਕਲਿਆ ਹੈ। ਗੇਟ ਦੀ ਚੇਨ ਟੁੱਟਣ ਤੋਂ ਬਾਅਦ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ
ਓਲੰਪਿਕ ਤਮਗਾ ਜੇਤੂ ਸਰਬਜੋਤ ਨੇ ਠੁਕਰਾਈ ਸਰਕਾਰੀ ਨੌਕਰੀ: ਸੀ.ਐਮ ਸੈਣੀ ਨੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਦਾ ਅਹੁਦਾ ਕੀਤਾ ਸੀ ਪੇਸ਼ਕਸ਼
- by Gurpreet Singh
- August 11, 2024
- 0 Comments
ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਸ਼ੂਟਰ ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਤੋਂ ਇਨਕਾਰ ਕਰ ਦਿੱਤਾ ਹੈ। ਕੱਲ੍ਹ ਹੀ ਮੁੱਖ ਮੰਤਰੀ ਨਾਇਬ ਸੈਣੀ ਨੇ ਸਰਬਜੋਤ ਸਿੰਘ ਨੂੰ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਸਰਬਜੋਤ ਨੇ ਮਨੂ ਭਾਕਰ ਨਾਲ ਮਿਲ ਕੇ ਪੈਰਿਸ ਓਲੰਪਿਕ ਵਿੱਚ 10 ਮੀਟਰ ਮਿਕਸਡ ਪਿਸਟਲ ਸ਼ੂਟਿੰਗ ਮੁਕਾਬਲੇ
ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ‘ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ
- by Gurpreet Singh
- August 11, 2024
- 0 Comments
ਜੰਮੂ-ਕਸ਼ਮੀਰ ਦੇ ਅਨੰਤਨਾਗ ਤੋਂ ਬਾਅਦ ਐਤਵਾਰ (11 ਅਗਸਤ) ਨੂੰ ਕਿਸ਼ਤਵਾੜ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਿਸ਼ਤਵਾੜ ਜ਼ਿਲੇ ਦੇ ਜੰਗਲ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਕੁਝ ਦੇਰ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਫੌਜ, ਅਰਧ ਸੈਨਿਕ ਬਲ ਅਤੇ ਪੁਲਿਸ ਨੌਨੱਟਾ, ਨਾਗੇਨੀ ਪਯਾਸ
ਹਿੰਡਨਬਰਗ ਦੀ ਨਵੀਂ ਰਿਪੋਰਟ ‘ਚ ਸੇਬੀ ਚੀਫ ‘ਤੇ ਲੱਗੇ ਦੋਸ਼, ਸੇਬੀ ਦੇ ਚੇਅਰਪਰਸਨ ਨੇ ਦੋਸ਼ਾਂ ਨੂੰ “ਬੇਬੁਨਿਆਦ” ਦੱਸਿਆ
- by Gurpreet Singh
- August 11, 2024
- 0 Comments
ਮੁਬੰਈ : ਮਾਰਕੀਟ ਰੈਗੂਲੇਟਰੀ ਸੇਬੀ ਦੇ ਮੁਖੀ ਮਾਧਬੀ ਪੁਰੀ ਬੁਚ ਨੇ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਸ਼ਨੀਵਾਰ ਨੂੰ ਹਿੰਡਨਬਰਗ ਨੇ ਮਧਾਬੀ ਅਤੇ ਉਸ ਦੇ ਪਤੀ ਧਵਲ ਬੁੱਚ ‘ਤੇ ਅਡਾਨੀ ਗਰੁੱਪ ਨਾਲ ਜੁੜੀ ਇਕ ਆਫਸ਼ੋਰ ਕੰਪਨੀ ‘ਚ ਹਿੱਸੇਦਾਰੀ ਦਾ ਦੋਸ਼ ਲਗਾਇਆ ਸੀ ਸੇਬੀ ਦੇ ਚੇਅਰਪਰਸਨ ਨੇ ਦੋਸ਼ਾਂ ਨੂੰ
ਪੰਜਾਬ ਦੇ ਆਂਗਣਵਾੜੀ ਕੇਂਦਰਾਂ ‘ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਹਰਸਿਮਰਤ ਬਾਦਲ ਨੇ ਮੰਤਰਾਲੇ ਨੂੰ ਲਿਖਿਆ ਪੱਤਰ, ਸੀਬੀਆਈ ਜਾਂਚ ਦੀ ਕੀਤੀ ਮੰਗ
- by Gurpreet Singh
- August 11, 2024
- 0 Comments
ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਂਗਣਵਾੜੀ ਕੇਂਦਰਾਂ ਵਿੱਚ ਉਪਲਬਧ ਰਾਸ਼ਨ ਦੀ ਖਰੀਦ ਅਤੇ ਸਪਲਾਈ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਇੰਨਾ ਹੀ ਨਹੀਂ ਹੁਣ ਉਨ੍ਹਾਂ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੂੰ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੰਸਦ ਮੈਂਬਰ
ਵਿਨੇਸ਼ ਦੀ ਸਿਲਵਰ ਮੈਡਲ ਦੀ ਅਖੀਰਲੀ ਉਮੀਦ ਹੋਰ ਲੰਮੀ ਹੋਈ ! ਕੋਰਟ ਆਫ ਆਰਬਿਟਸ਼ਨ ਨੇ ਫੈਸਲਾ ਟਾਲਿਆ,ਹੁਣ ਇਸ ਦਿਨ ਆਵੇਗਾ !
- by Khushwant Singh
- August 10, 2024
- 0 Comments
ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ਤੇ ਫੈਸਲਾ ਕੱਲ ਆਵੇਗਾ
ਓਲੰਪਿਕ ਮੈਡਲ ਜੇਤੂਆਂ ਨੂੰ IOC ਕਿੰਨੇ ਕਰੋੜ ਦਿੰਦਾ ਹੈ? ਕਿਹੜਾ ਦੇਸ਼ ਸਭ ਤੋਂ ਵੱਧ ਖਿਡਾਰੀ ਨੂੰ ਮੈਡਲ ਮਿਲਣ ਕੇ ਕੈਸ਼ ਇਨਾਮ ਦਿੰਦਾ ? ਜਾਣੋ
- by Manpreet Singh
- August 10, 2024
- 0 Comments
ਬਿਉਰੋ ਰਿਪੋਰਟ – ਓਲੰਪਿਕ (PARIS OLYMPIC) ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਨਾਲ ਕੌਮਾਂਤਰੀ ਓਲੰਪਿਕ ਕਮੇਟੀ (IOC) ਵੱਲੋਂ ਕਿੰਨਾਂ ਕੈਸ਼ ਇਨਾਮ ਮਿਲਦਾ ਹੈ ? ਇਹ ਸਵਾਲ ਤੁਹਾਡੇ ਮੰਨ ਵਿੱਚ ਜ਼ਰੂਰ ਉੱਠ ਰਿਹਾ ਹੋਵੇਗਾ ਪਰ ਇਸ ਦਾ ਜਵਾਬ ਹੈ ਕਿ ਮੈਡਲ ਤੋਂ ਇਲਾਵਾ ਖਿ਼ਡਾਰੀਆਂ ਨੂੰ ਕੋਈ ਕੈਸ਼ ਇਨਾਮ ਨਹੀਂ ਦਿੱਤਾ ਜਾਂਦਾ ਹੈ। ਖਿਡਾਰੀਆਂ ਨੂੰ ਉਸ ਦੇਸ਼
ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਅਨਪੂਰਨਾ ਦੇਵੀ ਨਾਲ ਕੀਤੀ ਮੁਲਾਕਾਤ, ਆਂਗਨਵਾੜੀ ਨੂੰ ਲੈ ਕੇ ਰੱਖੀ ਇਹ ਮੰਗ
- by Manpreet Singh
- August 10, 2024
- 0 Comments
ਬਠਿੰਡਾ (Bathinda) ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur badal) ਵੱਲੋਂ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਆਂਗਨਵਾੜੀ ਰਾਸ਼ਨ ਦੀ ਖਰੀਦ ਅਤੇ ਸਪਲਾਈ ਵਿੱਚ ਫੈਲੇ ਭ੍ਰਿਸਟਾਚਾਰ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਆਲ ਇੰਡੀਆ ਆਂਗਣਵਾੜੀ
