India

ਹਿਮਾਚਲ ‘ਚ NH-5 ‘ਤੇ ਲੈਂਡਸਲਾਈਡ, ਕਿਨੌਰ ਦਾ ਸਪੰਰਕ ਟੁੱਟਿਆ ,3 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ

ਹਿਮਾਚਲ ‘ਚ ਮਾਨਸੂਨ ਦਾ ਕਹਿਰ ਜਾਰੀ ਹੈ। ਸੂਬੇ ਦਾ ਕਬਾਇਲੀ ਜ਼ਿਲ੍ਹਾ ਕਿਨੌਰ ਦਾ ਬਾਕੀ ਦੁਨੀਆਂ ਨਾਲੋਂ ਸਪੰਰਕ ਟੁੱਟਿਆ ਹੈ। ਸ਼ਿਮਲਾ-ਕਿਨੌਰ ਰਾਸ਼ਟਰੀ ਰਾਜਮਾਰਗ-5 ‘ਤੇ ਨਿਗੁਲਸਾਰੀ ‘ਚ ਫਿਰ ਤੋਂ ਭਾਰੀ ਢਿੱਗਾਂ ਡਿੱਗ ਗਈਆਂ। ਇਸ ਕਾਰਨ ਹਾਈਵੇਅ 15 ਘੰਟੇ ਤੱਕ ਬੰਦ ਰਿਹਾ। ਦੁਪਹਿਰ ਤੱਕ ਇਸ ਦੇ ਬਹਾਲ ਹੋਣ ਦੀ ਉਮੀਦ ਹੈ। ਦੂਜੇ ਪਾਸੇ ਚੰਬਾ ਦੀ ਪ੍ਰੋਥਾ ਪੰਚਾਇਤ ਵਿੱਚ

Read More
India

ਪਤੀ ਨੇ ਪਤਨੀ ਨੂੰ ਬਾਈਕ ਦੇ ਪਿੱਛੇ ਬੰਨ੍ਹ ਕੇ ਬੁਰੀ ਤਰ੍ਹਾਂ ਘੜੀਸਿਆ, ਰੌਲਾ ਪਾਉਂਦੀ ਰਹੀ ਔਰਤ ਪਰ ਕਿਸੇ ਨੇ ਨਹੀਂ ਬਚਾਇਆ

ਰਾਜਸਥਾਨ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤੀ ਨੇ ਆਪਣੀ ਪਤਨੀ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਘੜੀਸਿਆ। ਜਦੋਂ ਪਤਨੀ ਨੇ ਆਪਣੇ ਪਤੀ ਅਤੇ ਸੱਸ ਝਗੜਾ ਕੀਤਾ ਤਾਂ ਪਤੀ ਨੇ ਬੇਰਹਿਮੀ ਦੀ ਹੱਦ ਪਾਰ ਕਰ ਦਿੱਤੀ। ਸ਼ਰਾਬ ਦੇ ਨਸ਼ੇ ‘ਚ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ

Read More
India

ਇੱਕ ਫਿਰ ਜੇਲ੍ਹ ਤੋਂ ਬਾਹਰ ਆਇਆ ਸੌਧਾ ਸਾਧ, 21 ਦਿਨ ਲਈ ਰਾਮ ਰਹੀਮ ਨੂੰ ਮਿਲੀ ਫਰਲੋ

ਚੰਡੀਗੜ੍ਹ : ਬਲਾਤਕਾਰੀ ਸਾਧ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਗਿਆ ਹੈ। ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਮਿਲ ਗਈ ਹੈ। ਮੰਗਲਵਾਰ ਸਵੇਰੇ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਯੂਪੀ ਲਈ ਰਵਾਨਾ ਹੋਇਆ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ ‘ਤੇ ਛੁੱਟੀ ਦੇ ਦਿੱਤੀ ਹੈ ਕਿ

Read More
India Punjab

ਸੰਸਦ ਮੈਂਬਰ ਹਰਭਜਨ ਸਿੰਘ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ! ਬੀਬੀਐਮਬੀ ਹਸਪਤਾਲ ਨੂੰ ਏਮਜ਼ ਜਾਂ ਪੀਜੀਆਈ ਦਾ ਕੇਂਦਰ ਬਣਾਉਣ ਦੀ ਮੰਗ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਤਲਵਾੜਾ ਵਿੱਚ ਸਥਿਤ ਬੀਬੀਐਮਬੀ ਹਸਪਤਾਲ ਦੀ ਖਸਤਾ ਹਾਲਤ ਨੂੰ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਹਸਪਤਾਲ ਨੂੰ ਏਮਜ਼ ਜਾਂ ਪੀਜੀਆਈ ਦੇ ਸੈਟੇਲਾਈਟ ਸੈਂਟਰ ਵਜੋਂ ਵਿਕਸਤ ਕੀਤਾ ਜਾਵੇ

Read More
India Punjab

ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਲੈ ਕੇ ਦਿੱਤਾ ਫੈਸਲਾ, ਸਰਵਨ ਪੰਧੇਰ ਇਸ ਦਿਨ ਦੇਣਗੇ ਕੋਈ ਜਵਾਬ

ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarvan Singh Pandher) ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ‘ਤੇ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫੈਸਲੇ ‘ਤੇ ਕਿਹਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਨਹੀਂ ਮਿਲੀ ਹੈ। ਇਸ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਸ ‘ਤੇ ਕੋਈ ਟਿੱਪਣੀ ਕੀਤੀ ਜਾ

Read More
India

ਕੰਗਨਾ ਰਣੌਤ ਨੇ ਰਾਹੁਲ ਗਾਂਧੀ ਨੂੰ ਕਿਹਾ – ਸਭ ਤੋਂ ਖਤਰਨਾਕ ਤੇ ਵਿਨਾਸ਼ਕਾਰੀ ਆਦਮੀ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ(kangana ranaut) ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਸੰਸਦ ਰਾਹੁਲ ਗਾਂਧੀ(Rahul Gandhi) ‘ਤੇ ਵੱਡਾ ਹਮਲਾ ਕੀਤਾ ਹੈ। ਹਿੰਡਨਬਰਗ (Hindenburg)ਮਾਮਲੇ ‘ਚ ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਉਨ੍ਹਾਂ ਨੂੰ ‘ਸਭ ਤੋਂ ਖਤਰਨਾਕ, ਜ਼ਹਿਰੀਲਾ ਅਤੇ ਵਿਨਾਸ਼ਕਾਰੀ ਆਦਮੀ’ ਕਿਹਾ ਹੈ।

Read More