ਕਿਸਾਨਾਂ ਨੇ ਟਰੈਕਟਰ ਮਾਰਚ ਦੀ ਖਿੱਚੀ ਤਿਆਰੀ! ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕੱਲ੍ਹ ਹੋਵੇਗਾ ਵੱਡਾ ਹੱਲਾ
- by Manpreet Singh
- August 14, 2024
- 0 Comments
ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarvan Singh Pandher) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ੍ਹ 15 ਅਗਸਤ (15 August) ਨੂੰ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ (Tractor March) ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ, ਕਰਜ਼ਾ ਮੁਆਫੀ ਅਤੇ ਤਿੰਨ ਅਪਰਾਧਿਕ ਕਾਨੂੰਨ ਵਾਪਸ ਕਰਵਾਉਣ ਲਈ ਕੱਲ੍ਹ ਟਰੈਕਟਰ ਮਾਰਚ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ ਟਰੈਕਟਰ ਮਾਰਚ
ਜੰਮੂ-ਕਸ਼ਮੀਰ ਦੇ ਡੋਡਾ ‘ਚ ਮੁਕਾਬਲਾ, ਕੈਪਟਨ ਸ਼ਹੀਦ, 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ
- by Gurpreet Singh
- August 14, 2024
- 0 Comments
ਜੰਮੂ-ਕਸ਼ਮੀਰ ਦੇ ਡੋਡਾ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਫੌਜ ਦਾ ਇਕ ਕੈਪਟਨ ਸ਼ਹੀਦ ਹੋ ਗਿਆ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਮੁਕਾਬਲੇ ਵਿਚ 4 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖਬਰ ਹੈ। ਫੌਜ ਮੁਤਾਬਕ ਸ਼ਹੀਦ ਕੈਪਟਨ ਦੀਪਕ ਸਿੰਘ 48 ਰਾਸ਼ਟਰੀ ਰਾਈਫਲਜ਼ ਦੇ ਹਨ। ਉਹ ਡੋਡਾ ਦੇ ਅਸਾਰ ਜੰਗਲੀ ਖੇਤਰ ਵਿੱਚ
ਪੁਲਿਸ ਦੀ ਮਿਲੀਭੁਗਤ ਨਾਲ ਹੋਈ ਲਾਰੈਂਸ ਦੀ ਇੰਟਰਵਿਊ! ਖਰੀਦਦਾਰੀ ਕਰਨ ਲਈ ਵੀ ਦਿੱਤਾ ਸਮਾਂ, ਪੁਲਿਸ ਨੂੰ ਵੀ ਖਰੀਦ ਦੇ ਕੇ ਦਿੱਤਾ ਸਮਾਨ
- by Manpreet Singh
- August 14, 2024
- 0 Comments
ਪੰਜਾਬ ਗੀਤਕਾਰ ਸਿੱਧੂ ਮੂਸੇ ਵਾਲੇ (Sidhu Moose Wala) ਦੇ ਕਤਲ ਮਾਮਲੇ ਸਣੇ ਕਈ ਹੋਰ ਮਾਮਲਿਆਂ ਵਿੱਚ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੀ ਇੰਟਰਵਿਊ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਲਾਰੈਂਸ ਦੀ ਹੋਈ ਇੰਟਰਵਿਊ ਮਾਮਲੇ ਵਿੱਚ ਪੁਲਿਸ ਦੀ ਮਿਲੀਭੁਗਤ ਦੇ ਵੀ ਖੁਲਾਸੇ ਹੋਏ ਹਨ। ਇਹ ਸਾਹਮਣੇ ਆਇਆ ਹੈ ਕਿ ਲਾਰੈਂਸ ਦੀ
ਗੂਗਲ ਨੇ ਭਾਰਤ ਵਿੱਚ ਆਪਣਾ ਪਹਿਲਾ ਫੋਲਡੇਬਲ ਫੋਨ ਲਾਂਚ ਕੀਤਾ, ਜਾਣੋ ਕਿੰਨੀ ਹੈ ਕੀਮਤ
- by Gurpreet Singh
- August 14, 2024
- 0 Comments
ਦਿੱਲੀ : ਤਕਨੀਕੀ ਕੰਪਨੀ ਗੂਗਲ ਨੇ ਮੰਗਲਵਾਰ (13 ਅਗਸਤ) ਨੂੰ ਦੇਰ ਰਾਤ ਆਯੋਜਿਤ ਸਾਲਾਨਾ ਈਵੈਂਟ ‘ਮੇਡ ਬਾਏ ਗੂਗਲ’ ‘ਚ ਪਿਕਸਲ 9 ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਦੀ ਇਸ ਸੀਰੀਜ਼ ‘ਚ Pixel 9, Pixel 9 Pro, Pixel 9XL ਅਤੇ Pixel 9 Pro Fold ਸ਼ਾਮਲ ਹਨ। ਇਸ ਤੋਂ ਇਲਾਵਾ Pixel Watch 3 ਅਤੇ Buds Pro 2 ਨੂੰ
ਸੁਪਰੀਮ ਕੋਰਟ ਤੋਂ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ! ਅਦਾਲਤ ਨੇ ਇਹ ਰੱਖੀ ਸ਼ਰਤ
- by Preet Kaur
- August 14, 2024
- 0 Comments
ਨਵੀਂ ਦਿੱਲੀ: ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਫਿਲਹਾਲ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਕੇਜਰੀਵਾਲ ਨੇ ਆਬਕਾਰੀ ਨੀਤੀ ਘੁਟਾਲੇ ਵਿੱਚ ਸੀਬੀਆਈ ਵੱਲੋਂ ਕੀਤੀ ਗ੍ਰਿਫ਼ਤਾਰੀ ਖ਼ਿਲਾਫ਼ ਅਰਜ਼ੀ ਦਾਖ਼ਲ ਕੀਤੀ ਹੈ। ਇੱਕ ਹੋਰ ਅਰਜ਼ੀ ਵਿੱਚ ਉਨ੍ਹਾਂ ਨੇ ਜ਼ਮਾਨਤ ਲਈ ਵੀ ਅਪੀਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਦੀਆਂ ਦੋਵੇਂ ਪਟੀਸ਼ਨਾਂ
ਵਿਨੇਸ਼ ਫੋਗਾਟ ਨੂੰ 11 ਲੱਖ-2 ਏਕੜ ਜ਼ਮੀਨ ਦੇਣ ਦਾ ਐਲਾਨ: ਹਰਿਆਣਾ ਦੇ ਨੌਜਵਾਨ ਨੇ ਕਿਹਾ- ਆਪਣੀ ਕੁਸ਼ਤੀ ਅਕੈਡਮੀ ਖੋਲ੍ਹੋ ਵਿਨੇਸ਼
- by Gurpreet Singh
- August 14, 2024
- 0 Comments
ਹਰਿਆਣਾ : ਪਾਣੀਪਤ ਦੇ ਅਜੈ ਪਹਿਲਵਾਨ ਗਰੁੱਪ ਨਾਲ ਜੁੜੇ ਨੌਜਵਾਨਾਂ ਨੇ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 11 ਲੱਖ ਰੁਪਏ ਨਕਦ ਅਤੇ 2 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਨੌਜਵਾਨਾਂ ਨੇ ਸਮਾਲਖਾ ਕਸਬੇ ਦੇ ਅੱਟਾ ਪਿੰਡ ਵਿੱਚ ਵਿਨੇਸ਼ ਦੀ ਕੁਸ਼ਤੀ ਅਕੈਡਮੀ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਵਿਨੇਸ਼ ਇਸ ਅਕੈਡਮੀ
ਕੋਲਕਾਤਾ ਡਾਕਟਰ ਬਲਾਤਕਾਰ-ਕਤਲ ਮਾਮਲੇ ‘ਚ ਫੋਰਡਾ ਨੇ ਖਤਮ ਕੀਤੀ ਹੜਤਾਲ
- by Gurpreet Singh
- August 14, 2024
- 0 Comments
ਕੋਲਕਾਤਾ ‘ਚ ਇਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦੇ ਮਾਮਲੇ ‘ਚ ਦੋ ਦਿਨਾਂ ਤੋਂ ਜਾਰੀ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਦੀ ਹੜਤਾਲ ਮੰਗਲਵਾਰ ਸ਼ਾਮ ਨੂੰ ਖਤਮ ਹੋ ਗਈ। ਫੋਰਡਾ ਦੇ ਕੁਝ ਡਾਕਟਰਾਂ ਨੇ ਸਿਹਤ ਮੰਤਰੀ ਜੇਪੀ ਨੱਡਾ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ
ਤੀਜੀ ਵਾਰ ਟਲਿਆ ਵਿਨੇਸ਼ ਫੋਗਾਟ ਦੇ ਮੈਡਲ ਦਾ ਫੈਸਲਾ ! CAS ਹੁਣ ਇਸ ਤਰੀਕ ਨੂੰ ਸੁਣਾਏਗਾ
- by Khushwant Singh
- August 13, 2024
- 0 Comments
16 ਅਗਸਤ ਨੂੰ ਹੁਣ ਆਵੇਗਾ ਵਿਨੇਸ਼ ਫੋਗਾਟ ਦੇ ਮੈਡਲ ਤੇ ਫੈਸਲਾ
