ਭਿਆਨਕ ਬੱਸ ਹਾਦਸੇ ’ਚ 15 ਲੋਕਾਂ ਦੀ ਮੌਤ! 12 ਦੀ ਹਾਲਤ ਨਾਜ਼ੁਕ, ਭੋਗ ਤੋਂ ਪਰਤ ਰਹੇ ਸੀ ਲੋਕ
- by Preet Kaur
- September 6, 2024
- 0 Comments
ਬਿਉਰੋ ਰਿਪੋਰਟ – ਹਾਥਰਸ ਵਿੱਚ ਆਗਰਾ-ਅਲੀਗੜ੍ਹ ਨੈਸ਼ਨਲ ਹਾਈਵੇਅ (NATIONAL HIGHWAY ACCIDENT) ’ਤੇ ਬੱਸ (BUS) ਅਤੇ ਟੈਂਪੂ ਵਿਚਾਲੇ ਭਿਆਨਕ ਸੜਕੀ ਹਾਦਸੇ (ROAD ACCIDENT) ਵਿੱਚ 15 ਲੋਕਾਂ ਦੀ ਮੌਤ ਹੋ ਗਈ ਜਦਕਿ 12 ਤੋਂ ਵੱਧ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹਨ। ਮਰਨ ਵਾਲਿਆਂ ਵਿੱਚ 4 ਬੱਚੇ, 4 ਔਰਤਾਂ ਅਤੇ 7 ਪੁਰਸ਼ ਸ਼ਾਮਲ ਹਨ। ਪੁਲਿਸ ਵੱਲੋਂ ਮਿਲੀ ਜਾਣਕਾਰੀ
ਹਰਿਆਣਾ ‘ਚ AAP-ਕਾਂਗਰਸ ’ਚ ਗਠਜੋੜ ਹੁਣ ਮੁਸ਼ਕਲ! ਇੱਥੇ ਫਸਿਆ ਪੇਚ! ‘ਆਪ’ ਇੰਨੀਆਂ ਸੀਟਾਂ ’ਤੇ ਲੜੇਗੀ ਚੋਣ
- by Preet Kaur
- September 6, 2024
- 0 Comments
ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (Haryana Assembly Election 2024) ਵਿੱਚ ਕਾਂਗਰਸ ਅਤੇ ਆਪ ਵਿੱਚ ਗਠਜੋੜ (CONGRESS-AAP ALLIANCE) ਹੁਣ ਨਾ ਹੋਣ ਦੇ ਅਸਾਰ ਜ਼ਿਆਦਾ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਿਕ ਆਪ 90 ਵਿਧਾਨਸਭਾ ਸੀਟਾਂ ਵਿੱਚੋਂ 10 ਸੀਟਾਂ ’ਤੇ ਚੋਣ ਲੜਨ ’ਤੇ ਅੜੀ ਹੋਈ ਹੈ ਜਦਕਿ ਕਾਂਗਰਸ 6 ਸੀਟਾਂ ਤੋਂ ਵੱਧ ਦੇਣ ਦੇ ਮੂਡ ਵਿੱਚ ਨਜ਼ਰ
ਪੰਜਾਬ ’ਚ ਪੈ ਰਿਹਾ ਭਾਰੀ ਮੀਂਹ! ਸੜਕਾਂ ’ਤੇ ਪਾਣੀ-ਪਾਣੀ, ਅਗਲੇ 24 ਘੰਟਿਆਂ ਲਈ ਅਲਰਟ ਜਾਰੀ
- by Preet Kaur
- September 6, 2024
- 0 Comments
ਬਿਉਰੋ ਰਿਪੋਰਟ: ਪੰਜਾਬ ਵਿੱਚ ਇਸ ਸਮੇਂ ਭਾਰੀ ਬਾਰਸ਼ ਹੋ ਰਹੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਵਿਚ ਮੌਸਮ ਇਸੇ ਤਰ੍ਹਾਂ ਰਹੇਗਾ। ਚੰਡੀਗੜ੍ਹ-ਮੁਹਾਲੀ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੜਕਾਂ ਉੱਤੇ ਪਾਣੀ ਖੜ੍ਹਾ ਹੋ ਗਿਆ ਤੇ ਕਈ ਇਲਾਕਿਆਂ ਵਿੱਚ ਟ੍ਰੈਫਿਕ ਦੀ ਸਮੱਸਿਆ ਪੇਸ਼ ਆ ਰਹੀ ਹੈ। Light to moderate
ਪੈਰਾਲੰਪਿਕ ’ਚ ਭਾਰਤ ਨੇ ਜਿੱਤਿਆ ਰਿਕਾਰਡ 6ਵਾਂ ਗੋਲਡ! ਪ੍ਰਵੀਨ ਕੁਮਾਰ ਨੇ ਲਾਈ 2.08m ਦੀ ਉੱਚੀ ਛਾਲ, ਬਣਾਇਆ ਨਵਾ ਏਸ਼ਿਆਈ ਰਿਕਾਰਡ
- by Preet Kaur
- September 6, 2024
- 0 Comments
ਬਿਉਰੋ ਰਿਪੋਰਟ: ਭਾਰਤ ਨੇ ਪੈਰਿਸ ਪੈਰਾਲੰਪਿਕ (Paris Paralympics 2024) ਵਿੱਚ ਰਿਕਾਰਡ 6ਵਾਂ ਗੋਲਡ ਜਿੱਤ ਲਿਆ ਹੈ। ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਉਸਨੇ 2.08 ਮੀਟਰ ਦੀ ਸ਼ਾਨਦਾਰ ਛਾਲ ਮਾਰ ਕੇ ਪੈਰਾਲੰਪਿਕ ਇਤਿਹਾਸ ਵਿੱਚ ਆਪਣਾ ਦੂਜਾ ਅਤੇ ਭਾਰਤ ਦਾ 11ਵਾਂ ਤਮਗਾ ਜਿੱਤਿਆ। BREAKING: Praveen Kumar wins GOLD medal
ਮੁੱਖ ਮੰਤਰੀ ਮਾਨ ਨੇ ਹਰਿਆਣਾ ਦੇ ਕਲਾਯਤ ‘ਚ ਕੀਤੀ ਚੋਣ ਰੈਲੀ!
- by Manpreet Singh
- September 6, 2024
- 0 Comments
ਹਰਿਆਣਾ ਵਿਧਾਨ ਸਭਾ ਚੋਣਾਂ (Haryana Assebly Election) ਦੇ ਪ੍ਰਚਾਰ ਲਈ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕਲਾਯਤ ਵਿੱਚ ਵੱਡੀ ਰੈਲੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਦਾ ਤਜਰਬਾ ਹੈ ਅਤੇ ਦੂਜੀਆਂ ਪਾਰਟੀਆਂ
