ਸੁਖਪਾਲ ਖਹਿਰਾ ਨੇ ਕੀਤਾ ਟਵੀਟ, ਇਸ ਮਾਮਲੇ ਨੂੰ ਲੈ ਕੇ PM ਮੋਦੀ ਅਤੇ ਰਵਨੀਤ ਬਿੱਟੂ ‘ਤੇ ਚੁੱਕੇ ਸਵਾਲ
ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਵਿੱਚ ਨਾਗਰਿਕਤਾ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਜ ਫਿਰ ਇੱਕ ਟਵੀਟ ਕਰਦਿਆਂ ਰਵਨੀਤ ਬਿੱਟੂ ਜੋ ਪਹਿਲਾਂ ਗੁਜਰਾਤ ਵਿੱਚੋਂ ਉਖਾੜੇ ਜਾ ਰਹੇ ਪੰਜਾਬੀ ਕਿਸਾਨਾਂ ਦੇ ਹੱਕਾਂ ਨੂੰ ਬਹਾਲ ਕਰਨ ਲਈ ਸਿੱਖਾਂ ਅਤੇ ਬੀਜੇਪੀ ਵਿਚਕਾਰ ਪੁਲ ਹੋਣ ਦਾ ਦਾਅਵਾ ਕਰਦਾ