India Lok Sabha Election 2024

ਨਾਇਡੂ ਚੌਥੀ ਵਾਰ ਬਣੇ CM, ਪਵਨ ਕਲਿਆਣ ਨੇ ਡਿਪਟੀ CM ਵਜੋਂ ਚੁੱਕੀ ਸਹੁੰ, PM ਮੋਦੀ ਸਮੇਤ ਇਹ ਲੀਡਰ ਰਹੇ ਮੌਜੂਦ

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਤੋਂ ਬਾਅਦ ਜਨਸੇਨਾ ਦੇ ਮੁਖੀ ਅਤੇ ਅਦਾਕਾਰ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 25 ਮੈਂਬਰ ਹੋਣਗੇ। ਟੀਡੀਪੀ ਦੇ 20

Read More
India International

ਇੰਦਰਾ ਗਾਂਧੀ ਦੀ ਝਾਂਕੀ ‘ਤੇ ਭਾਰਤ ਦੇ ਇਤਰਾਜ਼ ‘ਤੇ ਕੈਨੇਡਾ ਵੀ ਸਖ਼ਤ! ‘ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ!’

ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਦੀ ਬਰਸੀ ਮੌਕੇ ਕੈਨੇਡਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਦੀ ਝਾਂਕੀ ਨੂੰ ਲੈ ਕੇ ਕੱਢੀ ਗਈ ਪਰੇਡ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਹੁਣ ਇਸ ‘ਤੇ ਕੈਨੇਡਾ ਦਾ ਵੀ ਸਖ਼ਤ ਜਵਾਬ ਆਇਆ ਹੈ। ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ

Read More
India Lok Sabha Election 2024

24 ਜੂਨ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ, ਜੁਲਾਈ ਦੇ ਤੀਜੇ ਹਫ਼ਤੇ ਆ ਸਕਦਾ ਆਮ ਬਜਟ

ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਤਰੀਕ ਸਾਹਮਣੇ ਆ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ 18ਵੀਂ ਲੋਕ ਸਭਾ ਦਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ। ਜਦੋਂ ਕਿ ਉੱਪਰਲੇ ਸਦਨ ਯਾਨੀ ਰਾਜ ਸਭਾ ਦਾ ਸੈਸ਼ਨ 27 ਜੂਨ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋਵਾਂ ਸਦਨਾਂ ਦੀ ਕਾਰਵਾਈ 3 ਜੁਲਾਈ ਤੱਕ ਚੱਲੇਗੀ।

Read More
India Lok Sabha Election 2024 Punjab

ਅੰਮ੍ਰਿਤਪਾਲ ਦੇ ਸਹੁੰ ਚੁੱਕਣ ਦਾ ਪ੍ਰਬੰਧ ਕਰਵਾਉਣ ਲੋਕ ਸਭਾ ਦੇ ਸਪੀਕਰ : ਬੀਬੀ ਖਾਲੜਾ

 ਚੰਡੀਗੜ੍ਹ : ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਆਸਾਨ ਦੇ ਡਿਬਰੂਗੜ੍ਹ ਜੇਲ੍ਹ ‘ਚ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਦੇ ਮਾਤਾ – ਪਿਤਾ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ

Read More
India

ਹੁਣ ਸਾਲ ’ਚ 2 ਵਾਰ ਹੋਣਗੇ ਯੂਨੀਵਰਸਿਟੀਆਂ ਤੇ ਕਾਲਜਾਂ ’ਚ ਦਾਖ਼ਲੇ; 2 ਵਾਰ ਪਲੇਸਮੈਂਟ ਡ੍ਰਾਈਵ, ਜੁਲਾਈ ਮਗਰੋਂ ਜਨਵਰੀ ’ਚ ਵੀ ਐਡਮਿਸ਼ਨ

ਯੁਨੀਵਰਸਿਟੀ ਵਿੱਚ ਪੜ੍ਹਨ ਦੀ ਚਾਹ ਰੱਖਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਹੈ ਕਿ ਹੁਣ ਸਾਲ ਵਿੱਚ ਦੋ ਵਾਰ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਦਾਖ਼ਲਾ ਲੈਣ ਦਾ ਮੌਕਾ ਮਿਲੇਗਾ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਯਾਨੀ UGC ਨੇ ਸਾਲ ਵਿੱਚ ਦੋ ਵਾਰ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਯੂਜੀਸੀ ਦੇ ਚੇਅਰਮੈਨ ਜਗਦੀਸ਼

Read More
India Lifestyle Technology

NOKIA ਨੇ ਯਾਦ ਕਰਾਇਆ ਬਚਪਨ! ਰੀਲਾਂਚ ਕੀਤਾ ‘ਸੱਪ ਵਾਲੀ ਗੇਮ’ ਵਾਲਾ ਫੋਨ! ਕੀਮਤ ਸਿਰਫ਼ 4000 ਰੁਪਏ

ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ ਲੈ ਕੇ ਆਈ ਹੈ। ਇਸ ਕੰਪਨੀ ਦਾ ਮਸ਼ਹੂਰ ਸਮਾਰਟਫੋਨ Nokia 3210 ਵਾਪਸ ਆ ਗਿਆ ਹੈ। ਨੋਕੀਆ ਫੋਨ ਨਿਰਮਾਤਾ ਕੰਪਨੀ HMD ਗਲੋਬਲ ਨੇ ਇਸ ਫੋਨ ਨੂੰ ਵਾਪਸ ਲਿਆਂਦਾ ਹੈ। ਪਰ, ਹੁਣ ਇਹ ਸਮਾਰਟਫੋਨ ਨਵੇਂ ਯੁੱਗ ਫੀਚਰਸ ਦੇ ਨਾਲ ਆਇਆ ਹੈ। ਇਸ ਵਾਰ ਇਸ ਵਿੱਚ YouTube, UPI ਭੁਗਤਾਨ

Read More
India Lok Sabha Election 2024

ਚੰਦਰਬਾਬੂ ਨਾਇਡੂ ਹੋਣਗੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਕੱਲ੍ਹ ਸਵੇਰੇ 11:27 ਵਜੇ ਚੁੱਕਣਗੇ ਸਹੁੰ

ਆਂਧਰਾ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਅੱਜ ਮੰਗਲਵਾਰ 11 ਜੂਨ ਨੂੰ ਐਨਡੀਏ, ਤੇਲਗੂ ਦੇਸ਼ਮ ਪਾਰਟੀ (ਟੀਡੀਪੀ), ਜਨਸੇਨਾ ਅਤੇ ਭਾਜਪਾ ਵਿਧਾਇਕਾਂ ਨੇ ਵਿਜੇਵਾੜਾ ਵਿੱਚ ਮੀਟਿੰਗ ਕੀਤੀ। ਇਸ ਵਿੱਚ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੂੰ ਸਰਬਸੰਮਤੀ ਨਾਲ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਅਦਾਕਾਰ ਤੋਂ ਸਿਆਸਤਦਾਨ ਬਣੇ ਜਨਸੇਨਾ ਦੇ

Read More