India

ਕੰਗਨਾ ’ਤੇ ਭੜਕੇ ਬਿੱਟੂ! ਫ਼ਿਲਮ ‘ਐਮਰਜੈਂਸੀ’ ’ਚ ਪੰਜਾਬ ਬਾਰੇ ਗਲਤ ਨਹੀਂ ਵਿਖਾਉਣ ਦੇਵਾਂਗੇ!’ ਕਿਸਾਨਾਂ ਬਾਰੇ ਹੁਣ ਕੁਝ ਬੋਲੀ ਤਾਂ ਫਿਰ …

ਬਿਉਰੋ ਰਿਪੋਰਟ – ਕੰਗਨਾ (Kangna Ranaut) ਦੀ ਫਿਲਮ ‘ਐਮਰਜੈਂਸੀ’ (Film Emergency) ਨੂੰ ਲੈ ਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ (Ravneet Singh Bittu) ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਸ ਨੂੰ ਵੇਖਿਆ ਜਾਵੇਗਾ। ਇੱਕ ਪ੍ਰਾਈਵੇਟ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਬਿੱਟੂ ਨੇ ਕਿਹਾ ਕਿਸੇ ਦੀ

Read More
India

ਇੱਕ ਲੱਖ ਦੇ ਲਈ ਵੇਚਿਆ ਆਪਣਾ 5 ਦਿਨ ਦਾ ਪੁੱਤਰ, 6 ਲੋਕ ਗ੍ਰਿਫਤਾਰ

ਨਾਗਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਜੋੜੇ ਨੇ ਸਿਰਫ਼ ਇੱਕ ਲੱਖ ਦੇ ਲਈ ਆਪਣੇ 5 ਦਿਨ ਦੇ ਪੁੱਤਰ ਨੂੰ ਵੇਚ ਦਿੱਤਾ। ਨਾਗਪੁਰ ਪੁਲਿਸ ਨੇ ਪੰਜ ਦਿਨਾਂ ਦੇ ਬੱਚੇ ਦੇ ਪਰਿਵਾਰਕ ਮੈਂਬਰਾਂ ਸਮੇਤ ਛੇ ਲੋਕਾਂ ਨੂੰ ਬੇਔਲਾਦ ਜੋੜੇ ਨੂੰ ਇੱਕ ਲੱਖ ਰੁਪਏ ਵਿੱਚ ਬੱਚਾ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ

Read More
India

ਅਰੁਣਾਚਲ ਪ੍ਰਦੇਸ਼ ’ਚ ਫੌਜ ਦਾ ਟਰੱਕ ਖੱਡ ’ਚ ਡਿੱਗਿਆ, 3 ਜਵਾਨਾਂ ਦੀ ਮੌਤ, 4 ਜ਼ਖ਼ਮੀ

ਬਿਉਰੋ ਰਿਪੋਰਟ: ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲੇ ਵਿੱਚ ਅੱਜ ਮੰਗਲਵਾਰ (27 ਅਗਸਤ) ਨੂੰ ਫੌਜ ਦਾ ਇਕ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਇਸ ਵਿੱਚ ਫੌਜ ਦੇ 3 ਜਵਾਨਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਜਵਾਨਾਂ ਦੀ ਪਛਾਣ ਹੌਲਦਾਰ ਨਖਤ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਵਜੋਂ ਹੋਈ ਹੈ। ਈਟਾਨਗਰ

Read More
India Punjab

ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ

ਦਿੱਲੀ : ਘਰੇਲੂ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੀ ਗਾਹਕ ਸਹਾਇਤਾ ਸੇਵਾ ਵਿੱਚ ਸੁਧਾਰ ਕੀਤਾ ਹੈ, ਤਾਂ ਜੋ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਐਕਟਿਵ ਵੌਇਸ ਰਿਸਪਾਂਸ (ਆਈਵੀਆਰ) ਸਿਸਟਮ ਵਿੱਚ ਸੱਤ ਨਵੀਆਂ ਖੇਤਰੀ ਭਾਸ਼ਾਵਾਂ ਜੋੜੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਯਾਤਰੀਆਂ ਨੂੰ

Read More
India

ਗੁਜਰਾਤ ‘ਚ ਮੀਂਹ ਤੇ ਹੜ੍ਹ ਕਾਰਨ 15 ਲੋਕਾਂ ਦੀ ਮੌਤ, 8 ਜ਼ਿਲ੍ਹਿਆਂ ‘ਚ ਸਕੂਲ-ਕਾਲਜ ਬੰਦ

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਰਾਜਕੋਟ, ਆਨੰਦ, ਮੋਰਬੀ, ਖੇੜਾ, ਵਡੋਦਰਾ ਅਤੇ ਦਵਾਰਕਾ ਵਿੱਚ ਫੌਜ ਤਾਇਨਾਤ ਕੀਤੀ ਗਈ ਹੈ। ਫੌਜ ਅਤੇ NDRF ਨੇ ਮਿਲ ਕੇ 23 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਅਹਿਮਦਾਬਾਦ, ਰਾਜਕੋਟ, ਬੋਟਾਦ, ਆਨੰਦ, ਖੇੜਾ, ਮਹਿਸਾਗਰ, ਕਰਾਚੀ ਅਤੇ ਮੋਰਬੀ

Read More
India

ਹਿਮਾਚਲ ‘ਚ 21 ਸਾਲ ਤੋਂ ਪਹਿਲਾਂ ਨਹੀਂ ਹੋ ਸਕਣਗੇ ਵਿਆਹ, ਵਿਧਾਨ ਸਭਾ ਨੇ ਪਾਸ ਕੀਤਾ ਸੋਧ ਬਿੱਲ

ਹਿਮਾਚਲ ਪ੍ਰਦੇਸ਼ ‘ਚ ਹੁਣ ਲੜਕੀਆਂ 21 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਕਰਵਾ ਸਕਣਗੀਆਂ। ਇਸ ਰਾਜ ਵਿੱਚ ਹੁਣ ਤੱਕ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਸੀ। ਬਾਲ ਵਿਆਹ ਰੋਕੂ (ਹਿਮਾਚਲ ਪ੍ਰਦੇਸ਼ ਸੋਧ) ਬਿੱਲ, 2024, ਇਸ ਨੂੰ 18 ਸਾਲ ਤੋਂ ਵਧਾਉਣ ਲਈ, ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਮੰਗਲਵਾਰ ਨੂੰ ਪੇਸ਼

Read More
India

ਕੋਲਕਾਤਾ ਬਲਾਤਕਾਰ-ਕਤਲ ਮਾਮਲਾ – ਭਾਜਪਾ ਦਾ ਅੱਜ ਬੰਗਾਲ ਬੰਦ ਪ੍ਰਦਰਸ਼ਨ

ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਭਾਜਪਾ ਨੇ ਅੱਜ ਸਵੇਰੇ 6 ਵਜੇ ਤੋਂ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। 27 ਅਗਸਤ ਨੂੰ ਨੰਬਨਾ ਮਾਰਚ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਾਰਟੀ ਨੇ ਇਸ ਨੂੰ ‘ਬੰਗਾਲ

Read More
India Punjab

MPOX ਦੀ ਜਾਂਚ ਲਈ ਭਾਰਤ ਨੇ ਤਿਆਰ ਕੀਤੀ 15 ਦਿਨ ਅੰਦਰ ਕਿੱਟ! ਸਿਰਫ ਇੰਨੇ ਮਿੰਟ ‘ਚ ਮਿਲੇਗਾ ਨਤੀਜਾ!

ਬਿਉਰੋ ਰਿਪੋਰਟ – ਭਾਰਤ ਨੇ MPOX ਦੀ ਜਾਂਚ ਦੇ ਲ਼ਈ RT-PCR (KIT) ਕਿੱਟ ਤਿਆਰ ਕੀਤੀ ਹੈ। ਇਸ ਕਿੱਟ ਦਾ ਨਾਂ IMDX (Monkeypox Detection RT-PCR Assay) ਹੈ। ਇਸ ਨੂੰ ਸੀਮੇਂਸ ਹੈਲ਼ਥੀਨੀਅਰਸ (SIEMENS HELTHINEERS) ਨੇ ਤਿਆਰ ਕੀਤਾ ਹੈ। WHO ਵੱਲੋਂ MPOX ਨੂੰ ਗਲੋਬਰ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ ਭਾਰਤ ਵਿੱਚ ਇਸ ਕਿੱਟ

Read More
India

ਅਮਿਤ ਸ਼ਾਹ ਦੇ ਪੁੱਤਰ ਨੂੰ ਮਿਲੀ ਵੱਡੀ ਜਿੰਮੇਵਾਰੀ! ICC ਦੀ ਸੰਭਾਲਗੇ ਜਿੰਮੇਵਾਰੀ

ਅਮਿਤ ਸ਼ਾਹ (Amit Shah) ਦੇ ਪੁੱਤਰ ਜੈ ਸ਼ਾਹ (Jai Shah) ਅੰਤਰ ਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਚੇਅਰਮੈਨ ਬਣ ਗਏ ਹਨ। ਇਸ ਸਬੰਧੀ ਆਈਸੀਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੈ ਸ਼ਾਹ ਨੂੰ ਬਿਨ੍ਹਾਂ ਮੁਕਾਬਲੇ ਚੁਣ ਲਿਆ ਗਿਆ ਹੈ। ਜੈ ਸ਼ਾਹ 1 ਦਸੰਬਰ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਜੈ ਸ਼ਾਹ ਇਸ ਸਮੇਂ ਭਾਰਤੀ ਕ੍ਰਿਕਟ ਬੋਰਡ ਦੇ

Read More