India

ਨਫ਼ਤਰੀ ਟ੍ਰੋਲਨ ਨੂੰ ਸਜ਼ਾ! ‘ਟਵਿੱਟਰ ‘ਤੇ ਮੁਆਫ਼ੀ ਮੰਗੋ’, 2 ਮਹੀਨੇ ਤੱਕ ਇਸ ਨੂੰ ਡਿਲੀਟ ਨਹੀਂ ਕਰਨਾ’!

ਬਿਉਰੋ ਰਿਪੋਰਟ – ਅਲਟ ਨਿਊਜ਼ ਦੇ ਕੋ- ਫਾਉਂਡਰ ਮੁਹੰਮਦ ਜੁਬੈਰ ਨੂੰ ਟਵਿੱਟਰ ‘ਤੇ ਜਿਹਾਦੀ ਕਹਿਣ ਵਾਲੇ ਸ਼ਖਸ ਖਿਲਾਫ਼ ਦਿੱਲੀ ਹਾਈਕੋਰਟ ਨੇ ਸਖਤ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਸ਼ਖਸ ਟਵਿੱਟਰ ‘ਤੇ ਮੁਆਫੀਨਾਮਾ ਪੋਸਟ ਕਰੇ ਅਤੇ ਨਾਲ ਹੀ ਇਹ ਪੋਸਟ 2 ਮਹੀਨੇ ਤੱਕ ਟਵਿੱਟਰ ਐਕਾਊਂਟ ‘ਤੇ ਰਹਿਣਾ ਚਾਹੀਦਾ ਹੈ। ਇਸ ਵਿਅਕਤੀ ਨੇ 2020 ਵਿੱਚ ਜੁਬੈਰ ਨੂੰ

Read More
India Punjab Video

ਹੜਤਾਲ ਖਤਮ, 3 ਛੁੱਟੀਆਂ ! 8 ਖਾਸ ਖਬਰਾਂ

AIIMS ਵਿੱਚ ਡਾਕਟਰਾਂ ਦੀ ਹੜ੍ਹਤਾਲ ਖਤਮ ਹੋ ਗਈ ਹੈ

Read More
India Punjab Video

SEBI ਦੀ ਮੁਖੀ ਨੇ ਤਾਂ ਸਭ ਨੂੰ ਲੁੱਟ ਲਿਆ”, MP ਡਾ. ਗਾਂਧੀ ਦੇ ਖੁਲਾਸੇ

ਹਿੰਡਰਬਰਗ ਦੀ ਰਿਪੋਰਟ ਦੇ ਅਧਾਰ ਤੇ ਕਾਂਗਰਸ ਮੰਗ ਰਹੀ ਹੈੈ SEBI ਚੀਫ ਦਾ ਅਸਤੀਫਾ

Read More
India Punjab

10ਵੀਂ ਤੇ 12ਵੀਂ ’ਚ 65 ਲੱਖ ਵਿਦਿਆਰਥੀ ਫੇਲ੍ਹ, ਸਿੱਖਿਆ ਮੰਤਰਾਲੇ ਦੇ ਅੰਕੜੇ ਹੈਰਾਨ ਕਰ ਦੇਣਗੇ!

ਬਿਉਰੋ ਰਿਪੋਰਟ: 2023 ਵਿੱਚ, 65 ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਵਿੱਚ ਫੇਲ੍ਹ ਹੋਏ ਸਨ। ਇਹ ਜਾਣਕਾਰੀ ਸਿੱਖਿਆ ਵਿਭਾਗ ਤੋਂ ਮਿਲੀ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਫੇਲ੍ਹ ਹੋਣ ਵਾਲਿਆਂ ਵਿੱਚ ਅਜਿਹੇ 10 ਲੱਖ ਵਿਦਿਆਰਥੀ ਸ਼ਾਮਲ ਹਨ, ਜੋ ਪ੍ਰੀਖਿਆ ਲਈ ਵੀ ਨਹੀਂ ਗਏ ਸਨ। ਇਸ ਮਾਮਲੇ ਵਿੱਚ ਰਾਜ ਬੋਰਡਾਂ ਦੀ ਹਾਲਤ ਰਾਸ਼ਟਰੀ ਬੋਰਡਾਂ ਦੇ ਮੁਕਾਬਲੇ

Read More
India

ATS ਨੇ ਵੱਡੀ ਕਾਰਵਾਈ ਕਰ ਅਲਕਾਇਦਾ ਦੇ ਇੰਨੇ ਅੱਤਵਾਦੀ ਕੀਤੇ ਗ੍ਰਿਫਤਾਰ!

ਝਾਰਖੰਡ (Jharkhand) ਵਿੱਚ ਐਂਟੀ ਟੈਰਰਿਸਟ ਸਕੁਐਡ ਨੇ 14 ਥਾਵਾਂ ‘ਤੇ ਛਾਪੇਮਾਰੀ ਕਰਕੇ ਅਲਕਾਇਦਾ ਦੇ ਇਕ ਭਾਰਤੀ ਉਪ ਮਹਾਂਦੀਪ ਦੇ ਸਲੀਪਰ ਸੈੱਲ ਨੂੰ ਗ੍ਰਿਫਤਾਰ ਕੀਤਾ ਹੈ। ਐਂਟੀ ਟੈਰਰਿਸਟ ਸਕੁਐਡ ਨੇ ਝਾਰਖੰਡ ਦੇ ਤਿੰਨ ਜ਼ਿਲ੍ਹਿਆਂ ਹਜ਼ਾਰੀਬਾਗ, ਰਾਂਚੀ ਅਤੇ ਲੋਹਰਦਗਾ ਵਿੱਚ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਰਾਂਚੀ ਵਿੱਚ ਡਾਕਟਰ ਇਸ਼ਤਿਆਕ ਦਾ ਸਰਗਨਾ ਮੌਜੂਦ ਸੀ, ਜੋ ਦੇਸ਼

Read More
India

ਲੇਹ ‘ਚ ਬੱਸ ਹੋਈ ਹਾਦਸਾ ਗ੍ਰਸਤ! ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ

ਲੇਹ (Leh) ਵਿੱਚ ਸਕੂਲ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਹਾਦਸੇ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 28 ਲੋਕ ਸਵਾਰ ਸਨ। ਇਹ ਬੱਸ ਡਰਬੁੱਕ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਲੋਕ ਸਕੂਲ ਬੱਸ ਰਾਹੀਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ

Read More
India

ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਦਿੱਲੀ AIIMS ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਹੜਤਾਲ ਕੀਤੀ ਖ਼ਤਮ, ਕੰਮ ’ਤੇ ਮੁੜੇ ਡਾਕਟਰ

ਬਿਉਰੋ ਰਿਪੋਰਟ: ਕੋਲਕਾਤਾ ’ਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਨੂੰ ਲੈ ਕੇ ਅੰਦੋਲਨ ਕਰ ਰਹੀ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਵੱਡਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਦਿੱਲੀ ਏਮਜ਼ ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ 11 ਦਿਨਾਂ ਤੋਂ ਚੱਲ ਰਹੀ ਹੜਤਾਲ ਖ਼ਤਮ ਕਰ ਦਿੱਤੀ ਹੈ। ਦੂਜੇ ਪਾਸੇ ਅਦਾਲਤ ਨੇ ਸਿਹਤ ਮੰਤਰਾਲੇ ਦੇ

Read More
India

ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਾਲੇ ਹੋਇਆ ਗਠਜੋੜ! ਫਾਰੂਕ ਅਬਦੁੱਲਾ ਦਾ ਐਲਾਨ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ (NC) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਐਨਸੀ ਅਤੇ ਕਾਂਗਰਸ ਗਠਜੋੜ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਸ਼ਾਮ ਤੱਕ ਪੜਾਅਵਾਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ

Read More
India Punjab

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੁਲਿਸ ਹਿਰਾਸਤ ’ਚ! ਪੁਲਿਸ ਨੇ SEBI ਦਫ਼ਤਰ ਜਾਣ ਤੋਂ ਰੋਕਿਆ

ਬਿਉਰੋ ਰਿਪੋਰਟ: ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂ ਤੇ ਸਮਰਥਕ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (SEBI) ਦੇ ਦਫ਼ਤਰ ਵੱਲ ਮਾਰਚ ਕਰ ਰਹੇ ਹਨ। ਪਰ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰ

Read More