ਖ਼ਾਸ ਸ਼੍ਰੇਣੀਆਂ ਲਈ UPI ‘ਚ ਹੋਇਆ ਵੱਡਾ ਬਦਲਾਅ!
ਬਿਊਰੋ ਰਿਪੋਰਟ – ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੇ ਵਿੱਚ ਹੁਣ ਖ਼ਾਸ ਸ਼੍ਰੇਣੀਆਂ ਲਈ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੁਣ ਖ਼ਾਸ ਸ਼੍ਰੇਣੀਆ ਲਈ 5 ਲੱਖ ਰੁਪਏ ਤੱਕ ਦਾ ਭੂਗਤਾਨ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਸਹੂਲਤ ਨੂੰ 15 ਸਤੰਬਰ ਤੋਂ ਲਾਗੂ ਕੀਤੀ ਜਾ ਰਿਹਾ ਹੈ। ਇਸ ਦੇ ਰਾਂਹੀ ਪ੍ਰਮਾਣਿਤ ਵਪਾਰੀਆਂ ਲਈ
