ਹਵਾਈ ਸਫ਼ਰ ਹੋਇਆ ਮਹਿੰਗਾ: 18,000 ਰੁਪਏ ਤੱਕ ਵਧਣਗੀਆਂ ਟਿਕਟਾਂ ਦੀਆਂ ਕੀਮਤਾਂ
- by Preet Kaur
- March 11, 2026
- 0 Comments
ਨਵੀਂ ਦਿੱਲੀ (11 ਮਾਰਚ, 2026): ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਸੰਘਰਸ਼ ਕਾਰਨ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਜੇਬ ’ਤੇ ਬੋਝ ਵਧਣ ਜਾ ਰਿਹਾ ਹੈ। ਜਹਾਜ਼ ਦੇ ਤੇਲ (ATF) ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 12 ਮਾਰਚ ਤੋਂ ‘ਫਿਊਲ ਸਰਚਾਰਜ’ ਲਗਾਉਣ ਦਾ ਐਲਾਨ ਕੀਤਾ ਹੈ। ਇਸ
ਚੰਡੀਗੜ੍ਹ ਦੀ ਨਵੀਂ ਆਬਕਾਰੀ ਨੀਤੀ 2026-27! ਹੁਣ 24 ਘੰਟੇ ਮਿਲੇਗੀ ਸ਼ਰਾਬ
- by Preet Kaur
- March 11, 2026
- 0 Comments
ਚੰਡੀਗੜ੍ਹ (11 ਮਾਰਚ, 2026): ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2026-27 ਲਈ ਨਵੀਂ ਆਬਕਾਰੀ ਨੀਤੀ ਦਾ ਐਲਾਨ ਕਰ ਦਿੱਤਾ ਹੈ, ਜੋ 1 ਅਪ੍ਰੈਲ 2026 ਤੋਂ ਲਾਗੂ ਹੋਵੇਗੀ। ਇਸ ਨੀਤੀ ਤਹਿਤ ਸ਼ਹਿਰ ਦੇ ‘ਏ’ ਕੈਟੇਗਰੀ ਦੇ ਹੋਟਲਾਂ ਵਿੱਚ ਹੁਣ 24 ਘੰਟੇ ਸ਼ਰਾਬ ਮਿਲ ਸਕੇਗੀ। ‘ਬੀ’ ਅਤੇ ‘ਸੀ’ ਕੈਟੇਗਰੀ ਦੇ ਹੋਟਲ ਵੀ 30 ਲੱਖ ਰੁਪਏ ਦੀ ਵਾਧੂ ਸਾਲਾਨਾ ਫੀਸ
ਦੇਸ਼ ਦੇ ਕਈ ਸੂਬਿਆਂ ’ਚ ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਹੋਟਲ ਤੇ ਰੈਸਟੋਰੈਂਟ ਬੰਦ ਹੋਣ ਦੀ ਨੌਬਤ
- by Preet Kaur
- March 10, 2026
- 0 Comments
ਬਿਊਰੋ ਰਿਪੋਰਟ (10 ਮਾਰਚ, 2026) ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ‘ਐਸੈਂਸ਼ੀਅਲ ਕਮੋਡਿਟੀ ਐਕਟ 1955’ (ਜ਼ਰੂਰੀ ਵਸਤਾਂ ਕਾਨੂੰਨ) ਲਾਗੂ ਕਰ ਦਿੱਤਾ ਹੈ। ਹਾਰਮੁਜ਼ ਜਲਮਾਰਗ ਰਾਹੀਂ ਹੋਣ ਵਾਲੀ ਗੈਸ ਸਪਲਾਈ ਠੱਪ ਹੋਣ ਤੋਂ ਬਾਅਦ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਪੰਜਾਬ, ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ
2022 ਤੋਂ ਬਾਅਦ ਕੱਚਾ ਤੇਲ ਸਭ ਤੋਂ ਮਹਿੰਗਾ! $150 ਤੱਕ ਪਹੁੰਚ ਸਕਦੀਆਂ ਹਨ ਕੀਮਤਾਂ
- by Preet Kaur
- March 9, 2026
- 0 Comments
ਬਿਊਰੋ ਰਿਪੋਰਟ (9 ਮਾਰਚ, 2026): ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਾ ਸਿੱਧਾ ਅਸਰ ਹੁਣ ਕੌਮਾਂਤਰੀ ਬਾਜ਼ਾਰ ’ਤੇ ਦਿਖਾਈ ਦੇ ਰਿਹਾ ਹੈ। ਕੱਚੇ ਤੇਲ ਦੇ ਭਾਅ ਸਾਢੇ ਤਿੰਨ ਸਾਲਾਂ ਦੇ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਅੱਜ, 9 ਮਾਰਚ ਨੂੰ, ਬ੍ਰੈਂਟ ਕਰੂਡ ਦੀ ਕੀਮਤ 25% ਵਧ ਕੇ 116 ਡਾਲਰ ਪ੍ਰਤੀ ਬੈਰਲ ਦੇ
ਪੰਜਾਬ ਯੂਨੀ ’ਚ RSS ਦੀ ਸ਼ਮੂਲੀਅਤ ਵਾਲੇ ਸੈਮੀਨਾਰ ਦਾ ਤਿੱਖਾ ਵਿਰੋਧ! ਪੁਲਿਸ ਵੱਲੋਂ ਲਾਠੀਚਾਰਜ, ਪੱਗਾਂ ਦੀ ਬੇਅਦਬੀ
- by Preet Kaur
- March 9, 2026
- 0 Comments
ਚੰਡੀਗੜ੍ਹ (9 ਮਾਰਚ, 2026): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ਨਾਲ ਸਬੰਧਿਤ ਕਰਵਾਏ ਜਾ ਰਹੇ ਇੱਕ ਸੈਮੀਨਾਰ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ਵਿੱਚ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ। ਇਸ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਇਕਬਾਲ ਸਿੰਘ ਲਾਲਪੁਰਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ
