ਨਾਰਾਜ਼ NHAI ਨੂੰ ਮਨਾਉਣ ਲਈ ਪੱਬਾਂ ਭਾਰ ਹੋਈ ਪੰਜਾਬ ਸਰਕਾਰ! 37 ਹਾਈਵੇ ਪ੍ਰੋਜੈਕਟਾਂ ਲਈ ਦਿੱਤੀ 113 ਏਕੜ ਵਾਧੂ ਜ਼ਮੀਨ
- by Preet Kaur
- September 13, 2024
- 0 Comments
ਬਿਉਰੋ ਰਿਪੋਰਟ: ਪੰਜਾਬ ਸਰਕਾਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ 113 ਏਕੜ ਵਾਧੂ ਜ਼ਮੀਨ ਦਿੱਤੀ ਹੈ। ਇਹ ਜ਼ਮੀਨ NHAI ਦੇ 37 ਹਾਈਵੇ ਪ੍ਰੋਜੈਕਟਾਂ ਨੂੰ ਮੁੜ ਸੁਰਜੀਤ ਕਰਨ ਵਾਸਤੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕੇਂਦਰੀ ਪ੍ਰੋਜੈਕਟਾਂ ਵਾਸਤੇ ਜ਼ਮੀਨ ਐਕੁਆਇਰ
VIDEO – 2 ਵਜੇ ਤੱਕ ਦੀਆਂ 08 ਖਾਸ ਖ਼ਬਰਾਂ | 13 September | THE KHALAS TV
- by Preet Kaur
- September 13, 2024
- 0 Comments
ਹਿਮਾਚਲ ’ਚ 30 ਸਾਲ ਪੁਰਾਣੀ ਮਸਜਿਦ ਦੀਆਂ 2 ਮੰਜ਼ਿਲਾਂ ਢਾਹੁਣ ਦੇ ਹੁਕਮ! 30 ਦਿਨਾਂ ਦਾ ਦਿੱਤਾ ਸਮਾਂ
- by Preet Kaur
- September 13, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਦੇ ਮੰਡੀ ਸ਼ਹਿਰ ’ਚ ਇੱਕ ਮਸਜਿਦ ਦੀਆਂ ਦੋ ਗੈਰ-ਕਾਨੂੰਨੀ ਮੰਜ਼ਿਲਾਂ ਨੂੰ 30 ਦਿਨਾਂ ’ਚ ਢਾਹੁਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਐਚ ਐਸ ਰਾਣਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ। ਇਹ 30 ਸਾਲ ਪੁਰਾਣੀ 3 ਮੰਜ਼ਿਲਾ ਮਸਜਿਦ ਸ਼ਹਿਰ ਦੀ ਜੇਲ ਰੋਡ ’ਤੇ ਸਥਿਤ ਹੈ। ਇਲਜ਼ਾਮ ਹੈ ਕਿ ਇਸ
ਪੰਨੂ ਦੀ CM ਭਗਵੰਤ ਮਾਨ ਨੂੰ ਧਮਕੀ! SFJ ਕਰੇਗੀ ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ! ਪੰਜਾਬ ਪੁਲਿਸ ਨੂੰ ਵੀ ਲਲਕਾਰਿਆ
- by Preet Kaur
- September 13, 2024
- 0 Comments
ਬਿਉਰੋ ਰਿਪੋਰਟ: ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਚੁਣੌਤੀ ਅਤੇ ਧਮਕੀ ਦਿੱਤੀ ਹੈ। ਪੰਨੂ ਨੇ ਆਪਣੀ ਨਵੀਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ। ਜਿਸ ਵਿੱਚ ਉਸ ਨੇ ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਕੀਤੀ
’84 ਸਿੱਖ ਨਸਲਕੁਸ਼ੀ ਮਾਮਲੇ ’ਚ 3 ਸਿੱਖਾਂ ਦੇ ਕਤਲ ’ਚ ਟਾਈਟਲ ਦਾ ਵੱਡਾ ਬਿਆਨ! ‘ਸੱਜਣ ਕੁਮਾਰ ਵਰਗਾ ਹਸ਼ਰ ਹੋਵੇਗਾ!’
- by Preet Kaur
- September 13, 2024
- 0 Comments
ਬਿਉਰੋ ਰਿਪੋਰਟ – 1984 ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਦੇ ਪੁਲਬੰਗਸ਼ (1984 RIOTS DELHI PULBANGASH CASE) ਵਿੱਚ ਤਿੰਨ ਸਿੱਖਾਂ (THREEE SIKH MURDER) ਦੇ ਕਤਲ ਦੇ ਮਾਮਲੇ ਵਿੱਚ ਚਾਰਜਸ਼ੀਟ ਫਾਈਲ (CHARGSHEET) ਹੋਣ ਤੋਂ ਬਾਅਦ ਅੱਜ ਰਾਊਜ਼ ਐਵੇਨਿਊ ਕੋਰਟ (ROUSE AVENUE COURT) ਵਿੱਚ ਸੁਣਵਾਈ ਹੋਈ। ਪੀੜ੍ਹਤਾਂ ਦੇ ਵਕੀਲ ਐੱਸ ਐੱਚ ਫੂਲਕਾ (HS PHOOLKA) ਨੇ ਦੱਸਿਆ ਕਿ ਜਗਦੀਸ਼ ਟਾਈਟਲਰ
ਕੇਜਰੀਵਾਲ ਦੀ ਜ਼ਮਾਨਤ ‘ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੀ ਕਿਹਾ?
- by Gurpreet Singh
- September 13, 2024
- 0 Comments
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਜਸ਼ਨ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ ਸੱਚ ਦੀ ਜਿੱਤ ਕਿਹਾ ਹੈ। ‘ਆਪ’ ਨੇਤਾ ਆਤਿਸ਼ੀ ਨੇ ਕਿਹਾ, ‘ਸੱਤਿਆਮੇਵ ਜਯਤੇ’ ਜਦਕਿ ਪਾਰਟੀ ਦੇ ਰਾਜ ਸਭਾ
