SGPC ਨੇ ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਗ਼ਲਤ ਜਾਣਕਾਰੀ ਫੈਲਾਉਣ ਵਾਲੇ AI ਟੂਲਸ ’ਤੇ ਜਤਾਇਆ ਇਤਰਾਜ਼
- by Preet Kaur
- August 1, 2025
- 0 Comments
ਬਿਊਰੋ ਰਿਪੋਰਟ (ਅੰਮ੍ਰਿਤਸਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ। ਜਿਨ੍ਹਾਂ ਏਆਈ ਪਲੇਟਫਾਰਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਹੈ,
ਅਮਰੀਕਾ ਨੇ ਭਾਰਤ ’ਤੇ 25% ਟੈਰਿਫ਼ ਲਾਉਣ ਦਾ ਫ਼ੈਸਲਾ ਟਾਲ਼ਿਆ! ਦਿੱਤੀ ਨਵੀਂ ਤਾਰੀਖ਼
- by Preet Kaur
- August 1, 2025
- 0 Comments
ਬਿਊਰੋ ਰਿਪੋਰਟ: ਬੀਤੇ ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 2 ਫ਼ੀਸਦੀ ਟੈਰਿਫ਼ ਲਾਉਣ ਦਾ ਐਲਾਨ ਕੀਤਾ ਸੀ, ਪਰ ਅੱਜ ਉਨ੍ਹਾਂ ਇਹ ਫ਼ੈਸਲਾ 7 ਦਿਨਾਂ ਲਈ ਟਾਲ਼ ਦਿੱਤਾ ਹੈ। ਉਂਞ ਇਹ ਅੱਜ 1 ਅਗਸਤ ਤੋਂ ਲਾਗੂ ਹੋਣਾ ਸੀ, ਪਰ ਹੁਣ ਇਹ ਨਵਾਂ ਟੈਰਿਫ਼ 7 ਅਗਸਤ ਤੋਂ ਲਾਗੂ ਹੋਵੇਗਾ। ਦੱਸ ਦੇਈਏ ਜਦੋਂ ਤੋਂ ਟਰੰਪ
ਪਟਨਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ! 2 ਬੱਚੇ ਜ਼ਿੰਦਾ ਸੜੇ, ਦਬੰਗਾਂ ਵੱਲੋਂ ਘਰ ਵੜ ਕੇ ਮਾਸੂਮ ਬੱਚੇ ਸਾੜਨ ਦੇ ਇਲਜ਼ਾਮ
- by Preet Kaur
- July 31, 2025
- 0 Comments
ਬਿਊਰੋ ਰਿਪੋਰਟ: ਪਟਨਾ ਵਿੱਚ ਘਰ ਵਿੱਚ ਸੁੱਤੇ 2 ਬੱਚੇ ਜ਼ਿੰਦਾ ਸੜ ਗਏ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਜਾਨੀਪੁਰ ਥਾਣਾ ਖੇਤਰ ਦੇ ਨਾਗਵਾਨ ਪਿੰਡ ਦੀ ਹੈ। ਮ੍ਰਿਤਕਾਂ ਦੀ ਪਛਾਣ 14 ਸਾਲਾ ਅੰਜਲੀ ਕੁਮਾਰੀ ਅਤੇ 12 ਸਾਲਾ ਅੰਸ਼ੂ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਦੋਵੇਂ ਬੱਚੇ ਘਰ ਵਿੱਚ ਸੁੱਤੇ ਪਏ ਸਨ
ਟਰੰਪ ਨੇ ਭਾਰਤ ਨੂੰ ਕਿਹਾ ‘ਮਰੀ ਹੋਈ ਅਰਥਵਿਵਸਥਾ!’ ਇਸਤੋਂ ਪਹਿਲਾਂ ਭਾਰਤ ’ਤੇ ਲਾਇਆ 25% ਟੈਰਿਫ
- by Preet Kaur
- July 31, 2025
- 0 Comments
ਬਿਊਰੋ ਰਿਪੋਰਟ: ਭਾਰਤ ’ਤੇ 25% ਟੈਰਿਫ਼ ਲਗਾਉਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਰੂਸ ਨੂੰ ਮਰੀ ਹੋਈ ਅਰਥਵਿਵਸਥਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਇਕੱਠੇ ਆਪਣੀ ਮਰੀ ਹੋਈ ਆਰਥ ਵਿਵਸਥਾ (dead economy) ਲੈ ਡੁੱਬਣ, ਮੈਨੂੰ ਕੀ? ਇਸਤੋਂ ਇੱਕ ਦਿਨ ਪਹਿਲਾਂ ਹੀ ਟਰੰਪ ਨੇ 1 ਅਗਸਤ, 2025 ਤੋਂ ਭਾਰਤ ’ਤੇ