India International Sports

ਪੈਰਿਸ ਦੀ ਸੀਨ ਨਦੀ ਤੋਂ ਹੋਇਆ ਓਲੰਪਿਕ ਖੇਡਾਂ ਦਾ ਆਗਾਜ਼! ਦੁਨੀਆ ਨੇ ਵੇਖੀ ਸਭ ਤੋਂ ਵੱਡੀ ਤੇ ਅਨੋਖੀ ਓਪਨਿੰਗ ਸੈਰੇਮਨੀ, ਲੇਡੀ ਗਾਗਾ ਤੇ ਸੇਲੀਨ ਡਾਇਓਨ ਨੇ ਕੀਤਾ ਪ੍ਰਫਾਰਮ

ਬਿਉਰੋ ਰਿਪੋਰਟ: ਪੈਰਿਸ ਦੀ ਸੀਨ ਨਦੀ ’ਤੇ ਹੋਏ ਇਤਿਹਾਸਕ ਉਦਘਾਟਨੀ ਸਮਾਰੋਹ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਪੈਰਿਸ ਓਲੰਪਿਕ-2024 ਹੁਣ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ ਕਿਸੇ ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਸਟੇਡੀਅਮ ਵਿੱਚ ਨਹੀਂ ਸਗੋਂ ਨਦੀ ’ਤੇ ਆਯੋਜਿਤ ਕੀਤਾ ਗਿਆ ਹੈ, ਇਸ ਲਈ ਇਹ ਇਤਿਹਾਸਿਕ ਸੀ। ਆਈਫਲ

Read More
India

ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਫਿਰ ਅੱਤਵਾਦੀ ਹਮਲਾ, 3 ਜਵਾਨ ਜ਼ਖਮੀ, 27 ਦਿਨਾਂ ’ਚ ਨੌਵਾਂ ਹਮਲਾ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਸ਼ਨੀਵਾਰ (27 ਜੁਲਾਈ) ਦੀ ਸਵੇਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਵਾਨ ਕਮਕਾਰੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ ਜਦੋਂ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਸੁਰੱਖਿਆ ਬਲਾਂ ਨੂੰ ਕਮਕਾਰੀ ਇਲਾਕੇ ’ਚ ਪਾਕਿਸਤਾਨੀ ਅੱਤਵਾਦੀਆਂ ਦੇ ਲੁਕੇ ਹੋਣ

Read More
India Punjab

ਪਠਾਨਕੋਟ ਮਗਰੋਂ ਹੁਣ ਅੰਮ੍ਰਿਤਸਰ ’ਚ ਵੀ ਘੁਸਪੈਠ! ਸਰਹੱਦ ’ਤੇ ਫੜਿਆ ਪਾਕਿ ਘੁਸਪੈਠੀਆ! ਕੰਡਿਆਲੀ ਤਾਰ ਰਾਹੀਂ ਪਾਰ ਕੀਤੀ ਅੰਤਰਰਾਸ਼ਟਰੀ ਸਰਹੱਦ

ਬਿਉਰੋ ਰਿਪੋਰਟ: ਸੀਮਾ ਸੁਰੱਖਿਆ ਬਲ (BSF) ਨੇ ਬੀਤੀ ਰਾਤ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਜ਼ਿਲੇ ਵਿੱਚ ਇਕ ਘੁਸਪੈਠੀਏ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਅੱਧੀ ਰਾਤ ਨੂੰ ਫੜਿਆ ਗਿਆ ਘੁਸਪੈਠੀਆ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ। ਬੀਐਸਐਫ ਦੇ ਜਵਾਨਾਂ ਨੇ ਬੜੀ ਚੌਕਸੀ ਨਾਲ ਉਸ ਨੂੰ ਘੇਰ ਲਿਆ ਅਤੇ

Read More
India

ਨੀਟ ਯੂਜੀ ਦਾ ਸੋਧਿਆ ਨਤੀਜਾ ਹੋਇਆ ਜਾਰੀ, ਟਾਪਰਾਂ ਦੀ ਘਟੀ ਗਿਣਤੀ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET-UG-2024 ਦਾ ਸੋਧਿਆ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਲਈ 4.2 ਲੱਖ ਵਿਦਿਆਰਥੀਆਂ ਦੇ ਰੈਂਕ ਬਦਲਿਆ ਗਿਆ ਸੀ। ਇਸ ਦੇ ਨਾਲ ਹੀ ਟਾਪਰਾਂ ਦੀ ਗਿਣਤੀ 61 ਤੋਂ ਘਟ ਕੇ 17 ਹੋ ਗਈ ਹੈ। ਸੋਧੇ ਹੋਏ ਨਤੀਜੇ ਤੋਂ ਬਾਅਦ 13 ਲੱਖ 15 ਹਜ਼ਾਰ 853 ਉਮੀਦਵਾਰ ਕੁਆਲੀਫਾਈ ਕਰ ਚੁੱਕੇ ਹਨ। ਇਹ 4

Read More
India Punjab

ਸ਼ਹੀਦ ਹੋਣ ਦੇ ਬਾਵਜੂਦ 25 ਸਾਲ ਬਾਅਦ ਵੀ ਪਰਿਵਾਰ ਨੇ ਪੁੱਤ ਨੂੰ ਜ਼ਿੰਦਾ ਰੱਖਿਆ! ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ

ਬਿਉਰੋ ਰਿਪੋਰਟ – ਕਾਰਗਿਲ ਦੇ ਸ਼ਹੀਦ ਹੋਏ ਬਲਵਿੰਦਰ ਸਿੰਘ ਦਾ ਪਰਿਵਾਰ 25 ਸਾਲਾਂ ਤੋਂ ਆਪਣੇ ਪੁੱਤਰ ਦੀ ਸ਼ਹਾਦਤ ਨੂੰ ਨਹੀਂ ਭੁੱਲਿਆ ਹੈ। ਸ਼ਹੀਦ ਦੇ ਪਰਿਵਾਰ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਆਪਣੇ ਘਰ ਵਿੱਚ ਹੀ ਵੱਖ ਤੋਂ ਕਮਰਾ ਬਣਾਇਆ ਹੈ, ਜਿਸ ਵਿੱਚ ਉਸ ਦੀਆਂ ਯਾਦਾਂ ਰੱਖਿਆ ਹਨ। ਉਸ ਦੀ ਸ਼ਹਾਦਤ ਦੇ ਸਮੇਂ ਦਾ ਸਾਰਾ ਸਮਾਨ

Read More