ਹੁਣ ਬੈਂਕ ਖਾਤੇ ’ਚ ਇੱਕ ਨਹੀਂ, ਚਾਰ ਵਾਰਿਸ ਬਣਾ ਸਕਣਗੇ ਖ਼ਾਤਾਧਾਰਕ, 1 ਨਵੰਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਬਿਊਰੋ ਰਿਪੋਰਟ (24 ਅਕਤੂਬਰ, 2025): ਹੁਣ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਇੱਕ ਦੀ ਬਜਾਏ ਚਾਰ ਨੌਮਿਨੀ ਜੋੜ ਸਕੋਗੇ। ਇਸ ਤੋਂ ਇਲਾਵਾ, ਤੁਸੀਂ ਇਹ ਵੀ ਤੈਅ ਕਰ ਸਕੋਗੇ ਕਿ ਚਾਰ ਨੌਮਿਨੀਆਂ ਵਿੱਚੋਂ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ। ਇਹ ਨਵੇਂ ਨਿਯਮ 1 ਨਵੰਬਰ 2025 ਤੋਂ ਲਾਗੂ ਹੋ ਜਾਣਗੇ। ਵਿੱਤ ਮੰਤਰਾਲੇ ਨੇ 23 ਅਕਤੂਬਰ ਨੂੰ ਦੱਸਿਆ ਕਿ ਇਸ
