India

ਰਾਜੇਂਦਰ ਨਗਰ ਮਾਮਲੇ ‘ਤੇ ਸੁਪਰੀਮ ਕੋਰਟ ਨੇ ਲਿਆ ਨੋਟਿਸ, ਦਿੱਲੀ ਤੇ ਕੇਂਦਰ ਸਰਕਾਰ ਨੂੰ ਪੁੱਛਿਆ ਵੱਡਾ ਸਵਾਲ

ਦਿੱਲੀ (Delhi) ਦੇ ਪੁਰਾਣੇ ਰਜਿੰਦਰ ਨਗਰ (Rajinder Nagar) ਦੀ ਕੋਚਿੰਗ ਕਲਾਸ ਵਿੱਚ ਜੋ ਹਾਦਸਾ ਵਾਪਰਿਆ ਸੀ, ਉਹ ਅਜੇ ਖਤਮ ਨਹੀਂ ਹੋਇਆ ਸੀ। ਉਸ ‘ਤੇ ਸੁਪਰੀਮ ਕੋਰਟ ਨੇ ਖੁਦ ਲਿਆ ਹੈ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਸਰਕਾਰਾਂ ਬੱਚਿਆਂ ਦੀ ਸੁਰੱਖਿਆ ਸਬੰਧੀ ਕਿਸ ਤਰ੍ਹਾਂ ਦੀਆਂ

Read More
India

ਕਾਂਵੜੀਆਂ ਨੂੰ ਲਾਪਰਵਾਹੀ ਪਈ ਮਹਿੰਗੀ, ਵਾਪਰਿਆ ਖੌਫਨਾਕ ਹਾਦਸਾ

ਬਿਹਾਰ (Bihar) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਹਾਜੀਪੁਰ (Hazipur)  ਵਿੱਚ ਬਿਜਲੀ ਦਾ ਕਰੰਟ ਲੱਗਣ 9 ਕਾਂਵੜੀਆਂ ਦੀ ਮੌਤ ਹੋ ਗਈ ਹੈ।  ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ 9 ਦੀ ਮੌਤ ਹੋਣ ਦੇ ਨਾਲ 6 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ। ਇਨ੍ਹਾਂ 6 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ

Read More
India

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ! LG ਬਣੇ ਹੋਰ ਜ਼ਿਆਦਾ ‘ਪਾਵਰਫੁੱਲ’

ਬਿਉਰੋ ਰਿਪੋਰਟ – ਸੁਪਰੀਮ ਕੋਰਟ (Supream court) ਵੱਲੋਂ ਦਿੱਲੀ ਸਰਕਾਰ (Delhi Govt) ਨੂੰ ਵੱਡਾ ਝਟਕਾ ਲੱਗਿਆ ਹੈ। ਕੇਜਰੀਵਾਲ ਸਰਕਾਰ ਨੇ ਇਲਜ਼ਾਮ ਲਗਾਇਆ ਸੀ ਕਿ ਉਪ ਰਾਜਪਾਲ (LG) ਨੇ ਦਿੱਲੀ ਸਰਕਾਰ ਨਾਲ ਸਲਾਹ ਕੀਤੇ ਬਗੈਰ ਨਿਗਰ (MCD) ਵਿੱਚ ਅਧਿਕਾਰੀਆਂ ਯਾਨੀ ਐਲਡਰਮੈਨ ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਨੂੰ ਕੇਜਰੀਵਾਲ ਸਰਕਾਰ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਜਿਸ

Read More
India Punjab

ਚੰਡੀਗੜ੍ਹ-ਮੋਹਾਲੀ ਰੋਡ ਜਾਮ! ਕੱਚਾ ਰਸਤਾ ਬੰਦ ਹੋਣ ’ਤੇ ਪਿੰਡ ਵਾਸੀ ਨਾਰਾਜ਼, 33 ਪਿੰਡਾਂ ਦੇ ਲੋਕ ਪਰੇਸ਼ਾਨ, ਹਿੰਸਕ ਅੰਦੋਲਨ ਦੀ ਚਿਤਾਵਨੀ

ਬਿਉਰੋ ਰਿਪੋਰਟ: ਮੁਹਾਲੀ ਦੇ ਪਿੰਡ ਝਾਮਪੁਰ, ਤੀੜਾ ਅਤੇ ਤਿਊੜ ਦੇ ਲੋਕਾਂ ਨੇ ਕੱਚੇ ਰਸਤੇ ਨੂੰ ਬੰਦ ਕਰਨ ਕਰਕੇ ਚੰਡੀਗੜ੍ਹ ਅਤੇ ਮੁਹਾਲੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਜਾਮ ਕਰ ਦਿੱਤੀ। ਇਹ ਪ੍ਰਦਰਸ਼ਨ ਚੰਡੀਗੜ੍ਹ-ਮੁਹਾਲੀ ਵਿਚਕਾਰ ਕੱਚੇ ਰਸਤੇ ਨੂੰ ਬੰਦ ਕਰਵਾਉਣ ਲਈ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜੇ ਪਿੰਡ ਝਾਮਪੁਰ, ਤੀੜਾ ਅਤੇ ਤਿਊੜ

Read More
India

ਭਾਰਤੀ ਸ਼ੇਅਰ ਬਜ਼ਾਰ ‘ਚ ਭਾਰੀ ਗਿਰਾਵਟ, ਸੈਂਸੈਕਸ 1,400 ਅੰਕਾਂ ਤੋਂ ਜ਼ਿਆਦਾ ਡਿੱਗਿਆ

ਦਿੱਲੀ :  ਅਮਰੀਕਾ ‘ਚ ਮੰਦੀ ਦੇ ਡਰ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ 5 ਅਗਸਤ ਨੂੰ ਸੈਂਸੈਕਸ 1,400 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ ਹੈ। ਇਹ 80,000 ਤੋਂ ਹੇਠਾਂ ਵਪਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ‘ਚ ਕਰੀਬ 500 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,200 ਦੇ ਪੱਧਰ ‘ਤੇ ਆ ਗਿਆ ਹੈ।

Read More
India International Sports

ਭਾਰਤੀ ਡਿਫੈਂਡਰ ਅਮਿਤ ਰੋਹੀਦਾਸ ‘ਤੇ ਇਕ ਮੈਚ ਦੀ ਪਾਬੰਦੀ, ਜਰਮਨੀ ਖਿਲਾਫ ਨਹੀਂ ਖੇਡ ਸਕਣਗੇ ਸੈਮੀਫਾਈਨਲ

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਭਾਰਤ ਦੇ ਅਮਿਤ ਰੋਹੀਦਾਸ ‘ਤੇ ਇਕ ਮੈਚ ਦੀ ਪਾਬੰਦੀ ਲਗਾ ਦਿੱਤੀ ਹੈ। ਇੰਟਰਨੈਸ਼ਨਲ ਫੈਡਰੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਿਤ ਰੋਹੀਦਾਸ ‘ਤੇ ਇਕ ਮੈਚ ਲਈ ਪਾਬੰਦੀ ਲਗਾਈ ਗਈ ਹੈ, ਹਾਲਾਂਕਿ ਹਾਕੀ ਇੰਡੀਆ ਨੇ ਐੱਫਆਈਐੱਚ ਦੇ ਇਸ ਫੈਸਲੇ ਖਿਲਾਫ ਅਪੀਲ ਕੀਤੀ ਹੈ। ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਮੈਚ ‘ਚ

Read More
India

12 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ, ਪੁਣੇ, ਮਹਾਰਾਸ਼ਟਰ ਵਿੱਚ ਹਲਾਤ ਖ਼ਰਾਬ

ਦਿੱਲੀ : ਦੇਸ਼ ਭਰ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਅੱਜ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਰਾਜਸਥਾਨ ਸਮੇਤ 12 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ ਵਿਦਿਸ਼ਾ ‘ਚ ਬੇਤਵਾ ਨਦੀ ਦਾ ਪਾਣੀ ਪੁਲ ਤੋਂ ਉੱਪਰ ਵਹਿ ਰਿਹਾ ਹੈ। ਨਰਮਦਾਪੁਰਮ ਵਿੱਚ ਨਰਮਦਾ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਉੱਤਰ ਪ੍ਰਦੇਸ਼ ਵਿੱਚ

Read More
India

ਹਾਜੀਪੁਰ ‘ਚ ਤੀਜੇ ਸੋਮਵਾਰ ਨੂੰ 9 ਸ਼ਰਧਾਲੂਆਂ ਦੀ ਮੌਤ, ਕਰੰਟ ਲੱਗਣ ਨਾਲ ਸੜਦੀਆਂ ਰਹੀਆਂ ਲਾਸ਼ਾਂ

ਹਾਜੀਪੁਰ ‘ਚ ਸਾਵਣ ਦੇ ਤੀਜੇ ਸੋਮਵਾਰ ਨੂੰ ਬਾਬਾ ਹਰੀਹਰ ਨਾਥ ਦਾ ਜਲਾਭਿਸ਼ੇਕ ਕਰਨ ਲਈ ਸੋਨਪੁਰ ਜਾ ਰਹੇ 9 ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਰਧਾਲੂਆਂ ਦੀ ਡੀਜੇ ਟਰਾਲੀ ਹਾਈ ਟੈਂਸ਼ਨ ਤਾਰ ਨਾਲ ਟਕਰਾ ਗਈ। ਇਹ ਹਾਦਸਾ ਹਾਜੀਪੁਰ ਇੰਡਸਟਰੀਅਲ ਥਾਣੇ ਦੇ ਪਿੰਡ ਸੁਲਤਾਨਪੁਰ ਵਿੱਚ ਰਾਤ ਕਰੀਬ 12 ਵਜੇ ਵਾਪਰਿਆ। ਇਹ ਸਾਰੇ ਡੀਜੇ ਟਰਾਲੀ ਵਿੱਚ ਸਨ। ਬਿਜਲੀ ਦਾ

Read More