ਸਵਾਤੀ ਮਾਲੀਵਾਲ ਦਾ ਪਹਿਲੀ ਵਾਰ ਕੇਜਰੀਵਾਲ ’ਤੇ ਤੱਖਾ ਹਮਲਾ! ‘ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ!’
- by Preet Kaur
- September 26, 2024
- 0 Comments
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਆਪਣੇ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਭੇਜਣ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਿਭਵ ਕੁਮਾਰ ਦਾ
VIDEO – ਅੱਜ ਦੀਆਂ 6 ਵੱਡੀਆਂ ਖ਼ਬਰਾਂ | 26 September 2024
- by Preet Kaur
- September 26, 2024
- 0 Comments
ਯੂਟਿਊਬਰ ਐਲਵਿਸ਼ ਤੇ ਗਾਇਕ ਫਾਜ਼ਿਲਪੁਰੀਆ ਖ਼ਿਲਾਫ਼ ED ਦਾ ਵੱਡਾ ਐਕਸ਼ਨ! ਦੋਵਾਂ ਦੀ ਜਾਇਦਾਦ ਜ਼ਬਤ
- by Preet Kaur
- September 26, 2024
- 0 Comments
ਬਿਉਰੋ ਰਿਪੋਰਟ – ਯੂਟਿਊਬਰ ਐਲਵਿਸ਼ ਯਾਦਵ (ALVISH YADAV) ਅਤੇ ਗਾਇਕ ਫਾਜ਼ਿਲਪੁਰੀਆ (FAZILPURIYA) ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਦੋਵਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਸੱਪ ਦੇ ਜ਼ਹਿਰ (SNAKE POISON) ਦੇ ਗ਼ੈਰ-ਕਾਨੂੰਨੀ ਵਪਾਰ ਨਾਲ ਜੁੜੇ ਮਨੀ ਲਾਂਡਰਿੰਗ (MONEY LAUNDRING) ਮਾਮਲੇ ਵਿੱਚ ਈਡੀ ਨੇ ਇਹ ਕਦਮ ਚੁੱਕਿਆ ਹੈ। ਈਡੀ ਨੇ ਦੋਵਾਂ ਦੀ
ਪਟਿਆਲਾ ਲਾਅ ਯੂਨੀਵਰਸਿਟੀ ਦੇ VC ਨੂੰ ਰਾਸ਼ਟਰਪਤੀ ਹਟਾਉਣਗੇ! ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
- by Preet Kaur
- September 26, 2024
- 0 Comments
ਬਿਉਰੋ ਰਿਪੋਰਟ – ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (PATIALA RAJIV GANDHI NATIONAL UNIVERSITY OF LAW) ਦੇ ਵਾਈਸ ਚਾਂਸਲਰ (VC) ਜੈ ਸ਼ੰਕਰ ਸਿੰਘ (JAI SHANKAR SINGH) ਮਾਮਲੇ ਵਿੱਚ ਹੁਣ ਪੰਜਾਬ ਮਹਿਲਾ ਕਮਿਸ਼ਨ (PUNJAB WOMEN COMMISSION) ਦੀ ਚੇਅਰਪਰਸਨ ਰਾਜ ਲਾਲੀ ਗਿੱਲ (RAJ LALI GILL) ਨੇ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਵੀਸੀ ਦਾ
ਫਿਰ ਹਿੱਲੀ ਧਰਤੀ! ਅਸਾਮ ’ਚ 4.3 ਤੀਬਰਤਾ ਦਾ ਭੂਚਾਲ
- by Preet Kaur
- September 26, 2024
- 0 Comments
ਬਿਉਰੋ ਰਿਪੋਰਟ: ਅਸਾਮ ਵਿੱਚ ਅੱਜ ਵੀਰਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4:30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਭੂਚਾਲ ਦਾ ਕੇਂਦਰ ਕਾਮਪੁਰ ਟਾਊਨ ਤੋਂ ਕਰੀਬ 5 ਕਿਲੋਮੀਟਰ ਦੂਰ ਸੀ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ
ਭਾਰਤੀ ਨਾਗਰਿਕਾਂ ਨੂੰ ਤੁਰੰਤ ਲੇਬਨਾਨ ਛੱਡਣ ਲਈ ਕਿਹਾ! ਘੁਸਪੈਠ ਦੀ ਤਿਆਰੀ ਕਰ ਰਹੀ ਇਜ਼ਰਾਇਲੀ ਫੌਜ
- by Preet Kaur
- September 26, 2024
- 0 Comments
ਬਿਉਰੋ ਰਿਪੋਰਟ: ਭਾਰਤ ਸਰਕਾਰ ਨੇ ਬੁੱਧਵਾਰ ਦੇਰ ਰਾਤ ਲੇਬਨਾਨ ਵਿੱਚ ਜੰਗ ਵਰਗੀ ਸਥਿਤੀ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ। ਬੇਰੂਤ ਸਥਿਤ ਭਾਰਤੀ ਦੂਤਾਵਾਸ ਨੇ ਇੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ। ਦੋ ਮਹੀਨੇ ਪਹਿਲਾਂ
