India

ਬਿਹਾਰ: ਮੰਦਰ ‘ਚ ਮਚੀ ਭਗਦੜ ‘ਚ 7 ਸ਼ਰਧਾਲੂਆਂ ਦੀ ਮੌਤ

ਬਿਹਾਰ ਦੇ ਜਹਾਨਾਬਾਦ ‘ਚ ਸਾਵਣ ਦੇ ਚੌਥੇ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮਖਦੂਮਪੁਰ ਦੇ ਵਨਵਾਰ ਦੇ ਸਿੱਧੇਸ਼ਵਰ ਮੰਦਰ ‘ਚ ਭਗਦੜ ਮੱਚ ਗਈ। ਇਸ ਵਿੱਚ ਦੱਬਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ

Read More
India

ਹਰਿਆਣਾ ‘ਚ ਨਾਮਧਾਰੀ ਡੇਰਾ ਗਰੁੱਪਾਂ ਵਿਚਾਲੇ ਹਿੰਸਕ ਝੜਪ, 8 ਲੋਕਾਂ ਨੂੰ ਗੋਲੀ, ਛੁਡਾਉਣ ਆਈ ਪੁਲਿਸ ‘ਤੇ ਗੋਲੀਬਾਰੀ

ਹਰਿਆਣਾ ਦੇ ਸਿਰਸਾ ਵਿੱਚ ਨਾਮਧਾਰੀ ਡੇਰੇ ਦੀ ਜ਼ਮੀਨ ਨੂੰ ਲੈ ਕੇ ਦੋ ਗੁੱਟਾਂ ਵਿੱਚ ਹਿੰਸਕ ਝੜਪ ਹੋ ਗਈ। ਦੋਵਾਂ ਵਿਚਾਲੇ ਗੋਲੀਆਂ ਚੱਲੀਆਂ, ਜਿਸ ‘ਚ 8 ਲੋਕ ਗੰਭੀਰ ਜ਼ਖਮੀ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਨ੍ਹਾਂ ‘ਤੇ ਵੀ ਗੋਲੀਆਂ ਚਲਾਈਆਂ ਗਈਆਂ। ਇਹ ਦੇਖ ਕੇ ਪਹਿਲਾ ਪੁਲਿਸ ਵਾਲਾ ਆਪਣੀ ਜਾਨ ਬਚਾਉਣ

Read More
India

ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨਹੀਂ ਰਹੇ!

ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ (Natwar Singh) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ 95 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਉਨ੍ਹਾਂ ਦਾ ਅੱਜ ਗੁਰੂਗ੍ਰਾਮ ਦੇ ਮੇਂਦਾਤਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਨਟਵਰ ਸਿੰਘ UPA ਸਰਕਾਰ ਸਮੇਂ ਵਿਦੇਸ਼ ਮੰਤਰੀ ਰਹੇ ਹਨ। ਉਨ੍ਹਾਂ ਦਾ

Read More
India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 109 ਕਿਸਮਾਂ ਦੇ ਬੀਜ ਜਾਰੀ ਕੀਤੇ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਅੱਜ ਫਸਲਾਂ ਦਾ ਬੀਜ ਜਾਰੀ ਕੀਤੇ ਹਨ। ਪ੍ਰਧਾਨ ਮੰਤਰੀ ਨੇ ਭਾਰਤੀ ਖੋਜ ਸੰਸਥਾ ਵਿੱਚ 61 ਉੱਚ ਉੱਪਜ ਵਾਲੀਆਂ ਫਸਲਾਂ ਦੇ 109 ਬੀਜ ਜਾਰੀ ਕੀਤੇ ਹਨ। ਇਹ ਸਾਰੇ ਅਲੱਗ-ਅਲੱਗ ਕਿਸਮਾਂ ਦੇੇ ਬੀਜ ਹਨ। ਇਨ੍ਹਾਂ ਵਿੱਚੋਂ 34 ਫਸਲਾਂ ਬਾਜਰਾ, ਪਸ਼ੂਆਂ ਦਾ ਚਾਰਾ, ਤੇਲ ਬੀਜ, ਦਾਲਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ

Read More
India Punjab

ਪੰਜਾਬ ‘ਚ ਮੀਂਹ ਨੇ ਹਿਮਾਚਲ ਦਾ ਇਕ ਪਰਿਵਾਰ ਕੀਤਾ ਬਰਬਾਦ, ਦੋ ਅਜੇ ਵੀ ਲਾਪਤਾ

ਪੰਜਾਬ ਅਤੇ ਹਿਮਾਚਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ-ਹਿਮਾਚਲ (Punjab-Himachal) ਦੇ ਸਰਹੱਦੀ ਖੇਤਰ ਜੇਜੋ ਦੁਆਬਾ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਇੱਕ ਇਨੋਵਾ ਕਾਰ ਖੱਡ ਵਿੱਚ ਰੁੜ੍ਹ ਗਈ। ਇਸ ਵਿੱਚ 12 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ

Read More
India

ਤੁੰਗਭਦਰਾ ਡੈਮ ਦੇ ਗੇਟ ਦੀ ਚੇਨ ਟੁੱਟੀ, ਤਿੰਨ ਰਾਜਾਂ ਦੇ ਕਿਸਾਨਾਂ ਨੂੰ ਅਲਰਟ ਜਾਰੀ

ਤੁੰਗਭਦਰਾ ਡੈਮ ਦੇ ਗੇਟ ਨੰਬਰ 19 ਦੀ ਚੇਨ ਟੁੱਟਣ ਕਾਰਨ ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ਨੀਵਾਰ ਰਾਤ ਤੁੰਗਭਦਰਾ ਡੈਮ ਦੇ ਗੇਟ ਚੇਨ ਟੁੱਟਣ ਕਾਰਨ ਡੈਮ ਤੋਂ 1 ਲੱਖ ਕਿਊਸਿਕ ਪਾਣੀ ਬਾਹਰ ਨਿਕਲਿਆ ਹੈ। ਗੇਟ ਦੀ ਚੇਨ ਟੁੱਟਣ ਤੋਂ ਬਾਅਦ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ

Read More