ਮਹਾਕੁੰਭ ਵਿੱਚ ਲੱਗੀ ਭਿਆਨਕ ਅੱਗ ! ਇੱਕ ਤੋਂ ਬਾਅਦ ਇੱਕ ਧਮਾਕੇ ਹੋਏ !
ਬਿਉਰੋ ਰਿਪੋਰਟ – ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਅੱਜ ਭਿਆਨਕ ਅੱਗ ਗਈ । ਇਹ ਅੱਗ ਮੇਲਾ ਖੇਤਰ ਵਿੱਚ ਲੱਗੀ,ਸ਼ਾਸਤਰੀ ਪੁਲ ਸੈਕਟਰ 19 ਵਿੱਚ ਕਈ ਟੈਂਟ ਸੜ ਕੇ ਸੁਆਹ ਹੋ ਗਏ । ਟੈਂਟਾਂ ਵਿੱਚ ਰੱਖੇ ਗੈਸ ਸਿਲੰਡਰ ਲਗਾਤਾਰ ਬਲਾਸਟ ਹੁੰਦੇ ਰਹੇ । ਅੱਗ ਇੰਨੀ ਭਿਆਨਕ ਸੀ ਕਿ ਲਪਟਾ ਰੇਲਵੇ ਬ੍ਰਿਜ ਤੋਂ ਵੀ ਉੱਚੀ ਉੱਠ ਰਹੀਆਂ