ਵਿੱਦਿਅਕ ਕਰਜ਼ਿਆਂ ’ਤੇ 75% ਕ੍ਰੈਡਿਟ ਗਰੰਟੀ ਦੇਵੇਗੀ ਮੋਦੀ ਸਰਕਾਰ! 860 ਸੰਸਥਾਵਾਂ ਦੇ 22 ਲੱਖ ਵਿਦਿਆਰਥੀਆਂ ਨੂੰ ਲਾਭ
ਬਿਉਰੋ ਰਿਪੋਰਟ: ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਮੋਦੀ ਕੈਬਨਿਟ ਦੀ ਬੈਠਕ ਹੋਈ ਜਿਸ ਵਿੱਚ ਪੀਐੱਮ ਵਿਦਿਆਲਕਸ਼ਮੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਿੱਚ ਭਾਰਤ ਸਰਕਾਰ ਉੱਚ ਸਿੱਖਿਆ ਲਈ 7.5 ਲੱਖ ਰੁਪਏ ਤੱਕ ਦੇ ਕਰਜ਼ੇ ’ਤੇ 75% ਕ੍ਰੈਡਿਟ ਗਾਰੰਟੀ ਦੇਵੇਗੀ। ਦੇਸ਼ ਦੇ 860 ਵੱਡੇ ਉੱਚ ਸਿੱਖਿਆ ਕੇਂਦਰਾਂ ਦੇ 22 ਲੱਖ ਤੋਂ ਵੱਧ ਵਿਦਿਆਰਥੀ ਇਸ
