ਸੰਗਰੂਰ ਦੇ ਮਾਨਵਪ੍ਰੀਤ ਨੇ ‘ਕੌਨ ਬਨੇਗਾ ਕਰੋੜਪਤੀ’ ’ਚ ਜਿੱਤੇ 25 ਲੱਖ, ਪਤਨੀ ਦਾ ਕਰਾਏਗਾ ਇਲਾਜ
ਬਿਊਰੋ ਰਿਪੋਰਟ: ਕੌਨ ਬਣੇਗਾ ਕਰੋੜਪਤੀ 17 (KBC 17) ਵਿੱਚ ਅਮਿਤਾਭ ਬੱਚਨ ਦੇ ਸਾਹਮਣੇ ਬੈਠਣ ਅਤੇ 25 ਲੱਖ ਜਿੱਤਣ ਵਾਲਾ ਪਹਿਲਾ ਪ੍ਰਤੀਯੋਗੀ ਮਾਨਵਪ੍ਰੀਤ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਉਹ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸਦਾ ਬਚਪਨ ਵੀ ਇੱਥੇ ਹੀ ਬੀਤਿਆ। ਅੱਜ ਉਸਦਾ ਪਰਿਵਾਰ ਲਖਨਊ ਤੋਂ ਪੰਜਾਬ ਵਾਪਸ ਆਇਆ ਹੈ। ਮਾਨਵਪ੍ਰੀਤ ਸਿੰਘ ਦਾ ਕਹਿਣਾ