India

ਸਪੁਰੀਮ ਕੋਰਟ ਨੇ 25,000 ਨਿਯੁਕਤੀਆਂ ਰੱਦ ਕਰਨ ਦਾ ਫ਼ੈਸਲਾ ਰੱਖਿਆ ਬਰਕਰਾਰ

ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਕੂਲ ਭਰਤੀ ਘੁਟਾਲੇ ‘ਤੇ ਕੋਲਕਾਤਾ ਹਾਈ ਕੋਰਟ ਦੇ ਫੈਸਲੇ ਨੂੰ ਜਾਰੀ ਰੱਖਿਆ। 2016 ਵਿੱਚ ਸਕੂਲ ਚੋਣ ਕਮਿਸ਼ਨ ਨੇ 25 ਹਜ਼ਾਰ ਅਧਿਆਪਕ ਅਤੇ ਗੈਰ-ਅਧਿਆਪਕ ਨਿਯੁਕਤ ਕੀਤੇ ਸਨ, ਜਿਨ੍ਹਾਂ ਨੂੰ ਹਾਈ ਕੋਰਟ ਨੇ ਗੈਰ-ਕਾਨੂੰਨੀ ਕਰਾਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਵਿੱਚ ਧੋਖਾਧੜੀ ਹੋਈ, ਜਿਸ ਵਿੱਚ ਸੁਧਾਰ ਸੰਭਵ ਨਹੀਂ। ਚੀਫ਼

Read More
India

Uber, OLA ਅਤੇ Rapido ਦੀ ਬਾਈਕ ਟੈਕਸੀ ‘ਤੇ ਪਾਬੰਦੀ

ਬੈਂਗਲੁਰੂ: ਰੈਪਿਡੋ, ਓਲਾ ਅਤੇ ਉਬੇਰ ਲਈ ਬੁਰੀ ਖ਼ਬਰ ਹੈ। ਕਰਨਾਟਕ ਹਾਈ ਕੋਰਟ ਨੇ ਇਨ੍ਹਾਂ ਕੰਪਨੀਆਂ ਨੂੰ ਛੇ ਹਫ਼ਤਿਆਂ ਦੇ ਅੰਦਰ ਬਾਈਕ ਟੈਕਸੀ ਸੇਵਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਬੀ.ਐਮ. ਸ਼ਿਆਮ ਪ੍ਰਸਾਦ ਨੇ ਇਹ ਫੈਸਲਾ 2022-23 ਵਿੱਚ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਦਿੱਤਾ। ਇਨ੍ਹਾਂ ਪਟੀਸ਼ਨਾਂ ਵਿੱਚ, ਰਾਜ ਸਰਕਾਰ ਨੂੰ ਐਗਰੀਗੇਟਰ ਪਰਮਿਟ ਜਾਰੀ ਕਰਨ

Read More
India International

ਅਮਰੀਕਾ ਨੇ ਭਾਰਤ ‘ਤੇ 26% ਟੈਰਿਫ ਲਗਾਇਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਦੇਰ ਰਾਤ ਭਾਰਤ ‘ਤੇ 26% ਟੈਰਿਫ (ਪਰਸਪਰ ਭਾਵ ਟੈਰਿਫ ਬਦਲੇ ਟੈਰਿਫ) ਲਗਾਉਣ ਦਾ ਐਲਾਨ ਕੀਤਾ। ਟਰੰਪ ਨੇ ਕਿਹਾ- ਭਾਰਤ ਬਹੁਤ ਸਖ਼ਤ ਹੈ। ਮੋਦੀ ਮੇਰਾ ਚੰਗਾ ਦੋਸਤ ਹੈ, ਪਰ ਉਹ ਸਾਡੇ ਨਾਲ ਸਹੀ ਵਿਵਹਾਰ ਨਹੀਂ ਕਰ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਵਧੀਆ ਦੋਸਤ ਦੱਸਦਿਆਂ ਟਰੰਪ ਨੇ ਕਿਹਾ ਕਿ

Read More
India

ਗੁਜਰਾਤ ਵਿੱਚ ਲੜਾਕੂ ਜਹਾਜ਼ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌਤ: ਇੱਕ ਗੰਭੀਰ ਜ਼ਖਮੀ

ਗੁਜਰਾਤ ਦੇ ਜਾਮਨਗਰ ਵਿੱਚ ਬੁੱਧਵਾਰ ਰਾਤ 9:30 ਵਜੇ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਜਾਮਨਗਰ ਏਅਰ ਫੋਰਸ ਸਟੇਸ਼ਨ ਤੋਂ ਅਭਿਆਸ ਮਿਸ਼ਨ ਲਈ ਉਡਾਣ ਭਰੀ ਸੀ ਅਤੇ ਸ਼ਹਿਰ ਤੋਂ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਕਰੈਸ਼ ਹੋ ਗਿਆ। ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ, ਜਦਕਿ

Read More
India

ਵਕਫ਼ ਸੋਧ ਬਿੱਲ ਲੋਕ ਸਭਾ ਵਿੱਚ ਪਾਸ, ਹੱਕ ਵਿੱਚ 288 ਵੋਟਾਂ, ਵਿਰੋਧ ਵਿੱਚ 232 ਵੋਟਾਂ

ਬੁੱਧਵਾਰ ਨੂੰ ਲੋਕ ਸਭਾ ਵਿੱਚ 12 ਘੰਟੇ ਦੀ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ ਪਾਸ ਹੋ ਗਿਆ। ਸਵੇਰੇ 2 ਵਜੇ ਹੋਈ ਵੋਟਿੰਗ ਵਿੱਚ 520 ਸੰਸਦ ਮੈਂਬਰਾਂ ਨੇ ਹਿੱਸਾ ਲਿਆ। 288 ਨੇ ਹੱਕ ਵਿੱਚ ਅਤੇ 232 ਨੇ ਵਿਰੋਧ ਵਿੱਚ ਵੋਟ ਪਾਈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਇਸਨੂੰ UMEED (ਯੂਨੀਫਾਈਡ ਵਕਫ਼ ਮੈਨੇਜਮੈਂਟ ਐਂਪਾਵਰਮੈਂਟ, ਐਫੀਸ਼ੀਐਂਸੀ

Read More
India

ਬਰਡ ਫਲੂ ਨੇ ਬੱਚੀ ਦੀ ਲਈ ਜਾਨ

ਬਿਉਰੋ ਰਿਪੋਰਟ – ਆਧਰਾਂ ਪ੍ਰਦੇਸ਼ ਵਿਚ ਇਕ ਦੋ ਸਾਲਾ ਬੱਚੀ ਦੀ ਬਰਡ ਫਲੂ ਕਾਰਨ ਜਾਨ ਚਲੀ ਗਈ। ਉਸ ਲੜਕੀ ਦੀ ਜਾਨ 15 ਮਾਰਚ ਨੂੰ ਗਈ ਸੀ ਜਿਸ ਤੋਂ ਬਾਅਦ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਨੇ ਜਾਂਚ ਕਰ ਦੱਸਿਆ ਕਿ ਉਸ ਦੀ ਜਾਨ ਬਰਡ ਫਲੂ ਕਾਰਨ ਗਈ ਹੈ। ਇਸ ਬਾਬਤ ਅਧਿਕਾਰੀਆਂ ਨੇ ਦੱਸਿਆ ਕਿ

Read More