ਮਨੀਪੁਰ ’ਚ ਭਿਆਨਕ ਹਿੰਸਾ! 6 ਦੀ ਮੌਤ, ਘਰ ’ਚ ਵੜ ਕੇ ਬਜ਼ੁਰਗ ਦਾ ਕਤਲ
- by Gurpreet Kaur
- September 7, 2024
- 0 Comments
ਬਿਉਰੋ ਰਿਪੋਰਟ: ਮਣੀਪੁਰ ’ਚ ਫਿਰ ਤੋਂ ਹਿੰਸਾ ਭੜਕ ਗਈ ਹੈ। ਜਿਰੀਬਾਮ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪਹਿਲੀ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਵਾਪਰੀ। ਸ਼ੱਕੀ ਪਹਾੜੀ ਬਾਗ਼ੀਆਂ ਨੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਇੱਕ ਸੁੱਤੇ ਹੋਏ ਬਜ਼ੁਰਗ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ।
ਪਠਾਨਕੋਟ ’ਚ ਵੱਡਾ ਬੱਸ ਹਾਦਸਾ! 22 ਸਾਲਾ ਸਵਾਰੀ ਦੀ ਮੌਤ, 16 ਜ਼ਖ਼ਮੀ
- by Gurpreet Kaur
- September 7, 2024
- 0 Comments
ਬਿਉਰੋ ਰਿਪੋਰਟ: ਪਠਾਨਕੋਟ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੀ ਰਾਤ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ਉਤੇ ਪਿੰਡ ਬੁੰਗਲ ਬਧਾਨੀ ਨੇੜੇ ਸਵਾਰੀਆਂ ਨਾਲ ਭਰੀ ਹਿਮਾਚਲ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਸਵਾਰੀ ਦੀ ਮੌਤ ਹੋ ਗਈ ਜਦਕਿ 16 ਜ਼ਖ਼ਮੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਸਪੀਡ ਕਾਰਨ ਵਾਪਰਿਆ ਹੈ ਜਿਸ
25 ਸਾਲ ਬਾਅਦ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਕਾਰਗਿਲ ਜੰਗ ਬਾਰੇ ਕੀਤਾ ਵੱਡਾ ਖ਼ੁਲਾਸਾ! ਆਰਮੀ ਚੀਫ ਨੇ ਕਹੀ ਵੱਡੀ ਗੱਲ
- by Gurpreet Kaur
- September 7, 2024
- 0 Comments
ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਭਾਰਤ ਖਿਲਾਫ 1999 ਦੀ ਕਾਰਗਿਲ ਜੰਗ ’ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਪਾਕਿਸਤਾਨ ਦੇ ਰੱਖਿਆ ਦਿਵਸ ਦੇ ਮੌਕੇ ’ਤੇ ਇੱਕ ਸਮਾਗਮ ਵਿੱਚ ਬੋਲਦਿਆਂ, ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਭਾਰਤ ਨਾਲ ਜੰਗਾਂ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਨੂੰ ਸਨਮਾਨਿਤ ਕੀਤਾ। ਇਸ ਵਿੱਚ ਕਾਰਗਿਲ ਜੰਗ
ਪੰਜਾਬ ’ਚ ਠੱਗ ਨੇ ਵੇਚੀ 135 ਸਾਲ ਪੁਰਾਣੀ ਚਰਚ! 5 ਕਰੋੜ ਦਾ ਲਿਆ ਬਿਆਨਾ
- by Gurpreet Kaur
- September 7, 2024
- 0 Comments
ਬਿਉਰੋ ਰਿਪੋਟ: ਜਲੰਧਰ ਵਿੱਚ ਇੱਕ ਠੱਗ ਨੇ 135 ਸਾਲ ਪੁਰਾਣੀ ਗੋਲਕਨਾਥ ਚਰਚ ਵੇਚ ਦਿੱਤੀ। ਮੁਲਜ਼ਮ ਨੇ ਚਰਚ ਲਈ ਜ਼ਮੀਨ ਦਿਵਾਉਣ ਦੇ ਬਦਲੇ ਕਰੀਬ 5 ਕਰੋੜ ਰੁਪਏ ਲਏ। ਇਸ ਦਾ ਪਤਾ ਲੱਗਣ ’ਤੇ ਦੇਰ ਰਾਤ ਸ਼ਰਧਾਲੂਆਂ ਨੇ ਹੰਗਾਮਾ ਕਰ ਦਿੱਤਾ। ਇਸ ਸਬੰਧੀ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਬਾਅਦ ਜਲੰਧਰ ਦੇ ਡੀਸੀ ਹਿਮਾਂਸ਼ੂ
ਚੰਡੀਗੜ੍ਹ PGI ’ਚ ਹੁਣ ਨਹੀਂ ਲੱਗੇਗੀ ਕਤਾਰ! ਸੰਪਰਕ ਕੇਂਦਰ ਤੋਂ ਬਣੇਗਾ ਕਾਰਡ, ਨਵੀਂ ਸਕੀਮ ਤਹਿਤ ਭੀੜ ਹਵੇਗੀ ਘੱਟ
- by Gurpreet Kaur
- September 7, 2024
- 0 Comments
ਬਿਉਰੋ ਰਿਪੋਰਟ: ਹੁਣ ਚੰਡੀਗੜ੍ਹ ਵਿੱਚ ਪੀਜੀਆਈ ਦੀ ਨਵੀਂ OPD ਦਾ ਕਾਰਡ ਬਣਵਾਉਣ ਲਈ ਲੰਬੀਆਂ ਲਾਈਨਾਂ ਵਿੱਚ ਖੜ੍ਹਨ ਦੀ ਲੋੜ ਨਹੀਂ ਪਵੇਗੀ। ਜਲਦ ਹੀ ਪੀਜੀਆਈ ਮੈਨੇਜਮੈਂਟ ਨਵੀਂ ਸਕੀਮ ਤਹਿਤ ਸੰਪਰਕ ਕੇਂਦਰ ਰਾਹੀਂ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਮਰੀਜ਼ਾਂ ਨੂੰ ਸਹੂਲਤ ਪ੍ਰਦਾਨ ਕਰਨਾ ਅਤੇ ਭੀੜ ਨੂੰ ਕੰਟਰੋਲ ਕਰਨਾ ਹੈ।
ਪੰਜਾਬ ਦੇ ਕਿਸਾਨ ਦੀ ਧੀ ਨੇ ਕੀਤਾ ਕਮਾਲ! ਭਾਰਤੀ ਫੌਜ ’ਚ ਬਣੀ ਕਮਿਸ਼ਨਡ ਅਫ਼ਸਰ
- by Gurpreet Kaur
- September 7, 2024
- 0 Comments
ਚੰਡੀਗੜ੍ਹ: ਪਠਾਨਕੋਟ ਜ਼ਿਲ੍ਹੇ ਦੇ ਕਿਸਾਨ ਰਵਿੰਦਰ ਸਿੰਘ ਦੀ ਧੀ ਨੇ ਕਮਾਲ ਕਰ ਦਿਖਾਇਆ ਹੈ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸ.ਏ.ਐਸ.ਨਗਰ (ਮੁਹਾਲੀ) ਦੀ ਸਾਬਕਾ ਕੈਡਿਟ ਪੱਲਵੀ ਰਾਜਪੂਤ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਨਿਯੁਕਤ ਹੋਈ ਹੈ। ਲੈਫਟੀਨੈਂਟ ਪੱਲਵੀ ਰਾਜਪੂਤ ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤ ਹੋਈ ਹੈ। ਚੇਨਈ ਸਥਿਤ ਆਫ਼ਿਸਰਜ਼ ਟਰੇਨਿੰਗ ਅਕੈਡਮੀ