ਪੰਜਾਬ ਬੀਜੇਪੀ ਦੇ ਦਿੱਗਜ ਆਗੂ ਬਿੱਟੂ ਤੋਂ ਨਰਾਜ਼ !’ਸਾਡੇ ਸਿਰ ‘ਤੇ ਜੁੱਤੀਆਂ ਮਾਰਨ ਵਾਲਿਆਂ ਨੂੰ ਸਿਰ ‘ਤੇ ਬਿਠਾਇਆ’!
ਹਰਜੀਤ ਗਰੇਵਾਲ ਨੇ ਕਿਹਾ ਪਾਰਟੀ ਨੇ ਪੁਰਾਣੇ ਆਗੂਆਂ ਨੂੰ ਨਰਜ਼ ਅੰਦਾਜ਼ ਕੀਤਾ
ਹਰਜੀਤ ਗਰੇਵਾਲ ਨੇ ਕਿਹਾ ਪਾਰਟੀ ਨੇ ਪੁਰਾਣੇ ਆਗੂਆਂ ਨੂੰ ਨਰਜ਼ ਅੰਦਾਜ਼ ਕੀਤਾ
7 ਦਿਨਾਂ ਦੇ ਅੰਦਰ ਗਾਣਾ ਯੂ-ਟਿਊਬ ਤੋਂ ਹਟਾ ਲਿਆ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਲਾਰੈਂਸ ਬਿਸ਼ਨੋਈ ਨੇ ਇਹ APP ਮਹਾਦੇਵ Betting App ਤੋਂ Idea ਲੈ ਕੇ ਸ਼ੁਰੂ ਕੀਤੀ ਹੈ
ਬਿਊਰੋ ਰਿਪੋਰਟ – ਉਤਰਾਖੰਡ (Uttarakhand) ਵਿਚ ਇਕ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਦਸਲੂਕੀ ਇਕ ਪੁਲਿਸ ਵਾਲੇ ਵੱਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਉਤਰਾਖੰਡ ਦੇ ਰੁਦਰਪੁਰ (Rudarpur) ਵਿਚ ਆਦਰਸ਼ ਨਗਰ ਪੁਲਿਸ ਚੌਂਕੀ ਦੇ ਇਚਾਰਜ ਸੰਦੀਪ ਪਿਲਖਵਾਲ ਵੱਲੋਂ ਸਿੱਖ ਨੌਜਵਾਨ ਦੀ ਕਾਲਰ ਖਿੱਚੀ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਇਹ ਪੁਲਿਸ ਅਧਿਕਾਰੀ
ਬਿਊਰੋ ਰਿਪਰੋਟ – ਹਰਿਆਣਾ (Haryana) ਦੇ ਜ਼ਿਲ੍ਹਾ ਕਰਨਾਲ (Karnal) ਦੇ ਪਿੰਡ ਸ਼ਾਮਗੜ ਦੇ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਜਗਰਾਤਾ ਹੋਇਆ ਸੀ, ਇਸ ‘ਤੇ ਹੁਣ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਨੋਟਿਸ ਲੈਂਦੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਗੁਰਮਰਿਆਦਾ ਦੇ ਵਿਰੁੱਧ ਗੁਰਦੁਆਰੇ ਵਿਚ ਜਗਰਾਤਾ ਕਰਵਾਇਆ ਗਿਆ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਬਰਦਾਸ਼ਤ
ਬਿਉਰੋ ਰਿਪੋਰਟ – ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (UNION AGRICULTURE MINISTER SHIVRAJ SINGH CHAUHAN)ਨੇ ਵੱਡਾ ਐਲਾਨ ਕੀਤਾ ਹੈ। ਉਹ ਹੁਣ ਹਰ ਮੰਗਲਵਾਰ ਨੂੰ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੁਸ਼ਿਕਲਾਂ ਦਾ ਹੱਲ ਕਰਨਗੇ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਉਨ੍ਹਾਂ ਨੇ ਐਲਾਨ ਕੀਤਾ ਹੈ। ਕੇਂਦਰੀ
ਬਿਉਰੋ ਰਿਪੋਰਟ: ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਉਨ੍ਹਾਂ ਵੱਲੋਂ ਕੀਤੀ ਗਈ ਸ਼ਾਪਿੰਗ ਸੁਰਖੀਆਂ ਬਟੋਰ ਰਹੀ ਹੈ। ਕੁਝ ਸਮਾਂ ਪਹਿਲਾਂ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਨੇ ਪੂਰੀ ਦੁਨੀਆ ‘ਚ ਸੁਰਖੀਆਂ ਬਟੋਰੀਆਂ ਸਨ। ਦਰਅਸਲ,