ਕਿਸਾਨ ਜੈਪੁਰ ‘ਚ ਪ੍ਰੈਸ ਕਾਨਫਰੰਸ ਕਰਕੇ ਚੁੱਕਣਗੇ ਵੱਡੇ ਕਦਮ
- by Manpreet Singh
- September 8, 2024
- 0 Comments
ਬਿਊਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarvan Singh Pandher) ਨੇ ਜੈਪੁਰ (Jaipur) ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਅੱਜ KMM ਦੀ ਮੀਟਿੰਗ ਵਿੱਚ ਜੈਪੁਰ ਪੁੱਜੇ ਹੋਏ ਹਨ। ਜਿੱਥੇ KMM ਦੀ ਸਮੂਹ ਲੀਡਰਸ਼ਿਪ ਪਹੁੰਚੀ ਹੋਈ ਹੈ, ਦੱਸ ਦੇਈਏ ਕਿ ਅੱਜ ਕਿਸਾਨ ਮਜ਼ਦੂਰ ਤੇ ਆਦਿਵਾਸੀਆਂ ਦੀਆਂ ਮੰਗਾਂ ਨੂੰ ਲੈ ਕੇ 10 ਵਜੇ ਕਨਵੈਂਸ਼ਨ ਕੀਤੀ ਗਈ,
ਕੈਗ ਰਿਪੋਰਟ ‘ਚ ਪੰਜਾਬ ‘ਚ ਵਿੱਤੀ ਸੰਕਟ: ‘ਆਪ’ ਸਾਂਸਦ ਸਾਹਨੀ ਦੀ ਮੰਗ, ਕੇਂਦਰ ਬਣਾਏਵ SOS ਕਮੇਟੀ
- by Gurpreet Singh
- September 8, 2024
- 0 Comments
ਮੁਹਾਲੀ : ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਅਨੁਸਾਰ ਪੰਜਾਬ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਰਿਪੋਰਟ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ। ਸੂਬੇ ਦੇ ਕੁੱਲ ਰਾਜ ਘਰੇਲੂ ਉਤਪਾਦ ਦਾ ਜਨਤਕ ਕਰਜ਼ਾ ਵਧ ਕੇ 44 ਫੀਸਦੀ ਹੋ ਗਿਆ ਹੈ, ਜੋ ਕਿ 20 ਫੀਸਦੀ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ
ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਤਿੰਨ ਕੱਟਾਂ ਅਤੇ 10 ਬਦਲਾਅ ਦੇ ਨਾਲ ਮਿਲੀ ਮੰਨਜ਼ੂਰੀ
- by Gurpreet Singh
- September 8, 2024
- 0 Comments
ਦਿੱਲੀ : ਜਦੋਂ ਤੋਂ ਆਪਣੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਫਿਲਮ ਕਈ ਵਿਵਾਦਾਂ ਵਿੱਚ ਘਿਰੀ ਹੋਈ ਹੈ, ਅਤੇ ਇਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ‘ਤੇ ਸੈਂਸਰ ਬੋਰਡ ਨੇ ਆਪਣੀ ਕੈਂਚੀ ਚਲਾਈ
ਜੈਵਲਿਨ ਥਰੋਅ ‘ਚ ਭਾਰਤ ਦੇ ਨਵਦੀਪ ਦਾ ਚਾਂਦੀ ਦਾ ਤਮਗਾ ਸੋਨੇ ‘ਚ ਬਦਲਿਆ,ਜਾਣੋ ਕਾਰਨ
- by Gurpreet Singh
- September 8, 2024
- 0 Comments
ਭਾਰਤੀ ਖਿਡਾਰੀ ਨਵਦੀਪ ਸਿੰਘ ਦਾ ਚਾਂਦੀ ਦਾ ਤਗਮਾ ਗੋਲਡ ਮੈਡਲ ਵਿੱਚ ਅੱਪਗ੍ਰੇਡ ਹੋ ਗਿਆ ਹੈ।ਸ਼ਨੀਵਾਰ ਨੂੰ ਨਵਦੀਪ ਸਿੰਘ ਨੇ ਪੈਰਿਸ ਪੈਰਾਲੰਪਿਕ ‘ਚ ਜੈਵਲਿਨ ਥ੍ਰੋਅ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਮੁਕਾਬਲੇ ‘ਚ ਈਰਾਨੀ ਖਿਡਾਰੀ ਸਾਦੇਗ ਬੇਤ ਸਯਾਹ ਨੇ ਸੋਨ ਤਮਗਾ ਜਿੱਤਿਆ ਸੀ ਪਰ ਬਾਅਦ ‘ਚ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਕਾਰਨ
ਲਖਨਊ ਬਿਲਡਿੰਗ ਹਾਦਸੇ ‘ਚ ਹੁਣ ਤੱਕ 8 ਮੌਤਾਂ, ਬਰਸਾਤ ਕਾਰਨ ਡਿੱਗੀ ਤਿੰਨ ਮੰਜ਼ਿਲਾ ਇਮਾਰਤ
- by Gurpreet Singh
- September 8, 2024
- 0 Comments
ਲਖਨਊ ਦੇ ਟਰਾਂਸਪੋਰਟ ਨਗਰ ਵਿੱਚ ਅੱਜ ਦੇਰ ਰਾਤ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। NDRF, SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅਜੇ ਵੀ ਬਚਾਅ ਕਾਰਜ ‘ਚ ਜੁਟੀਆਂ ਹੋਈਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਢਹਿ ਢੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦਾ ਨਿਰਮਾਣ ਕਰੀਬ ਚਾਰ
VIDEO -Haryana Election ‘ਚ ਕੀ ਕੁਝ ਚੱਲ ਰਿਹਾ ਹੈ? । KHALAS TV
- by Gurpreet Kaur
- September 7, 2024
- 0 Comments
VIDEO – ਅੱਜ ਦੀਆਂ 7 ਵੱਡੀਆਂ ਖ਼ਬਰਾਂ | 07 September 2024
- by Gurpreet Kaur
- September 7, 2024
- 0 Comments
ਮਨੀਪੁਰ ’ਚ ਭਿਆਨਕ ਹਿੰਸਾ! 6 ਦੀ ਮੌਤ, ਘਰ ’ਚ ਵੜ ਕੇ ਬਜ਼ੁਰਗ ਦਾ ਕਤਲ
- by Gurpreet Kaur
- September 7, 2024
- 0 Comments
ਬਿਉਰੋ ਰਿਪੋਰਟ: ਮਣੀਪੁਰ ’ਚ ਫਿਰ ਤੋਂ ਹਿੰਸਾ ਭੜਕ ਗਈ ਹੈ। ਜਿਰੀਬਾਮ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪਹਿਲੀ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਵਾਪਰੀ। ਸ਼ੱਕੀ ਪਹਾੜੀ ਬਾਗ਼ੀਆਂ ਨੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਇੱਕ ਸੁੱਤੇ ਹੋਏ ਬਜ਼ੁਰਗ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ।