CBSE ਨੇ ਮੰਨੀ ਗਲਤੀ ! ਹੁਣ ਕੇਂਦਰ ਵੀ ਸੁਧਾਰੇ,ਮੰਤਰੀ ਹਰਜੋਤ ਬੈਂਸ ਨੇ ਕੇਂਦਰ ਨੂੰ ਲਿਖੀ ਚਿੱਠੀ
ਬਿਉਰੋ ਰਿਪੋਰਟ – ਪੰਜਾਬੀ ਵਿਸ਼ੇ ਨੂੰ 10ਵੀਂ ਅਤੇ 12ਵੀਂ ਬੋਰਡ ਤੋਂ ਬਾਹਰ ਕੱਢਣ ਖਿਲਾਫ਼ ਮਾਨ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪੱਤਰ ਲਿਖਿਆ ਹੈ । ਜਿਸ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ CBSE 10ਵੀਂ ਜਮਾਤ (2025-26) ਦੇ ਪ੍ਰੀਖਿਆ
