ਇੰਡੀਗੋ ਮਗਰੋਂ ਹੁਣ ਏਅਰ ਇੰਡੀਆ ਦਾ ਸਫ਼ਰ ਹੋਇਆ ਮਹਿੰਗਾ! ₹23,000 ਤੱਕ ਵਧਿਆ ਕਿਰਾਇਆ
ਬਿਊਰੋ ਰਿਪੋਰਟ (7 ਅਪ੍ਰੈਲ, 2026): ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਜੇਬ ’ਤੇ ਹੁਣ ਵਾਧੂ ਬੋਝ ਪੈਣ ਜਾ ਰਿਹਾ ਹੈ। ਏਅਰ ਇੰਡੀਆ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ‘ਫਿਊਲ ਸਰਚਾਰਜ’ ਵਿੱਚ ਵਾਧਾ ਕਰ ਦਿੱਤਾ ਹੈ। ਗਲੋਬਲ ਮਾਰਕੀਟ ਵਿੱਚ ਜੈੱਟ ਫਿਊਲ (ATF) ਦੀਆਂ ਕੀਮਤਾਂ ਵਿੱਚ ਆਈ ਭਾਰੀ ਤੇਜ਼ੀ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਹ ਨਵੀਆਂ
