ਦਿੱਲੀ ਦੀਆਂ 3 ਅਦਾਲਤਾਂ ਤੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਜਾਰੀ
ਬਿਊਰੋ ਰਿਪੋਰਟ (18 ਨਵੰਬਰ 2025): ਦਿੱਲੀ ਦੀਆਂ 3 ਜ਼ਿਲ੍ਹਾ ਅਦਾਲਤਾਂ ਅਤੇ 2 ਸਕੂਲਾਂ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸਾਕਤ ਕੋਰਟ, ਪਟਿਆਲਾ ਹਾਊਸ ਕੋਰਟ ਅਤੇ ਦਵਾਰਕਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਮੇਲ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਰੀਆਂ ਅਦਾਲਤਾਂ ਨੂੰ ਖਾਲੀ ਕਰਵਾ ਲਿਆ ਹੈ ਅਤੇ ਜਾਂਚ ਸ਼ੁਰੂ ਕਰ
