ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਹੋਇਆ ਮੁਕੰਮਲ।
- by Manpreet Singh
- September 18, 2024
- 0 Comments
ਬਿਊਰੋ ਰਿਪੋਰਟ – ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ (Jammu-Kashmir Election) ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਸ਼ਾਮ 6 ਵਜੇ ਤੱਕ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ 58.85 ਫੀਸਦੀ ਵੋਟਿੰਗ ਹੋਈ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਤੱਕ ਕਿਸ਼ਤਵਾੜ ਵਿਚ ਸਭ ਤੋਂ ਵੱਧ 77.23 ਫੀਸੀਦੀ ਵੋਟਿੰਗ ਹੋਈ ਹੈ ਅਤੇ ਸਭ ਤੋਂ
ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨਾਲ 1 ਹੋਰ ਪੰਗਾ ਲਿਆ,ਥਾਣੇ ਪਹੁੰਚੀ ਸ਼ਿਕਾਇਤ
- by Khushwant Singh
- September 18, 2024
- 0 Comments
ਕਾਂਗਰਸ ਨੇ ਰਵਨੀਤ ਸਿੰਘ ਬਿੱਟੂ ਅਤੇ ਬੀਜੇਪੀ ਦੇ ਹੋਰ ਆਗੂਆਂ ਦੀ ਸ਼ਿਕਾਇਤ ਦਿੱਲੀ ਥਾਣੇ ਵਿੱਚ ਕੀਤੀ
ਭਾਰਤ-ਪਾਕਿ ’ਚ ਪਾਣੀ ਦੀ ਵੰਡ ’ਤੇ ਹੋਏਗੀ ਮੁੜ ਵਿਚਾਰ! ਸਿੰਧੂ ਜਲ ਸੰਧੀ ਦੀ ਸਮੀਖਿਆ ਲਈ ਭਾਰਤ ਨੇ ਪਾਕਿ ਨੂੰ ਭੇਜਿਆ ਨੋਟਿਸ!
- by Gurpreet Kaur
- September 18, 2024
- 0 Comments
ਬਿਉਰੋ ਰਿਪੋਰਟ: ਭਾਰਤ ਨੇ ਸਿੰਧੂ ਜਲ ਸੰਧੀ ਦੀ ਸਮੀਖਿਆ ਲਈ ਪਾਕਿਸਤਾਨ ਨੂੰ ਰਸਮੀ ਨੋਟਿਸ ਭੇਜਿਆ ਹੈ। ਨਵੀਂ ਦਿੱਲੀ ਦਾ ਕਹਿਣਾ ਹੈ ਕਿ ਹਾਲਾਤਾਂ ਵਿੱਚ ਬੁਨਿਆਦੀ ਅਤੇ ਅਚਾਨਕ ਤਬਦੀਲੀਆਂ ਆਈਆਂ ਹਨ, ਜਿਸ ਕਾਰਨ ਇਸ ਸਮਝੌਤੇ ਦਾ ਮੁੜ ਮੁਲਾਂਕਣ ਜ਼ਰੂਰੀ ਹੋ ਗਿਆ ਹੈ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਨੋਟਿਸ ਸਿੰਧੂ ਜਲ ਸਮਝੌਤੇ ਦੀ ਧਾਰਾ
ਅੰਮ੍ਰਿਤਸਰ ਤੋਂ ਸੈਲਾਨੀਆਂ ਦੇ ਸਭ ਤੋਂ ਮਨਪਸੰਦ ਦੇਸ਼ ਲਈ ਹੁਣ ਸਿੱਧੀ ਉਡਾਨ ਸ਼ੁਰੂ ! ਵੀਜ਼ਾ ਪਹੁੰਚਣ ‘ਤੇ ਮਿਲ ਦਾ ਹੈ !
- by Khushwant Singh
- September 18, 2024
- 0 Comments
ਥਾਈ ਲਾਇਨ ਏਅਰ ਅਕਤੂਬਰ ਤੋਂ ਅੰਮ੍ਰਿਤਕਰ ਤੋਂ ਬੈਂਕਾਕ ਲਈ ਸਿੱਧੀ ਉਡਾਨ ਸ਼ੁਰੂ ਕਰੇਗਾ
VIDEO – ਅੱਜ ਦੀਆਂ 5 ਵੱਡੀਆਂ ਖ਼ਬਰਾਂ | 18 September 2024
- by Gurpreet Kaur
- September 18, 2024
- 0 Comments
‘ਕੰਗਨਾ ਸਿੱਖ ਕੌਮ ਖਿਲਾਫ ਟਿੱਪਣੀ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਾ ਕਰੇ!’ ਬੀਜੇਪੀ ਦੇ ਸਾਬਕਾ ਮੰਤਰੀ ਦੀ ਨਸੀਹਤ
- by Gurpreet Kaur
- September 18, 2024
- 0 Comments
ਬਿਉਰੋ ਬਿਉਰੋ ਰਿਪੋਰਟ – ਪੰਜਾਬ ਤੋਂ ਬੀਜੇਪੀ ਦੇ ਵੱਡੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕੰਗਨਾ ਰਣੌਤ (KANGNA RANAUT) ਨੂੰ ਵੱਡੀ ਨਸੀਹਤ ਦਿੱਤੀ ਹੈ। ਸਾਬਕਾ IAS ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (SOM PARKASH) ਨੇ ਕਿਹਾ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਵੀ ਸੂਰਤ ਵਿੱਚ ਭੰਗ ਨਹੀਂ ਹੋਣ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕੰਗਨਾ ਨੂੰ ਪੰਜਾਬ