ਟਰਾਲੀ ਬੈਗ ਵਿੱਚ ਲੁਕਾ ਕੇ ਹੋਸਟਲ ਲਿਆਇਆ ਵਿਦਿਆਰਥੀ, ਜਦੋਂ ਖੋਲ੍ਹਿਆ ਦੀ ਮਚੀ ਹਾਹਾਕਾਰ
ਹਰਿਆਣਾ ਦੇ ਸੋਨੀਪਤ ਸਥਿਤ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਿਦਿਆਰਥੀ ਨੇ ਆਪਣੀ ਪ੍ਰੇਮਿਕਾ ਨੂੰ ਮੁੰਡਿਆਂ ਦੇ ਹੋਸਟਲ ਵਿੱਚ ਲਿਜਾਣ ਲਈ ਟਰਾਲੀ ਬੈਗ ਵਿੱਚ ਲੁਕਾਇਆ। ਇਹ ਯੋਜਨਾ ਮੁੰਡਿਆਂ ਅਤੇ ਕੁੜੀਆਂ ਦੇ ਸਮੂਹ ਨੇ ਮਿਲ ਕੇ ਬਣਾਈ। ਦੂਜੇ ਸਾਲ ਦੀ ਬਿਜ਼ਨਸ ਸਟੈਂਡਰਡ ਦੀ ਵਿਦਿਆਰਥਣ ਨੂੰ ਬੈਗ ਵਿੱਚ ਪੈਕ ਕਰਕੇ ਮੁੰਡਿਆਂ
